29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜ਼ਿਲ੍ਹਾ ਪੱਧਰੀ ਖੇਡਾਂ ’ਚ ਗੁਰੂ ਨਾਨਕ ਮਿਸ਼ਨ ਸਕੂਲ ਕੋਟਕਪੂਰਾ ਜੇਤੂ

ਕੋਟਕਪੂਰਾ, 26 ਅਗਸਤ (ਮੋਹਰ ਸਿੰਘ ਗਿੱਲ)-ਪਿਛਲੇ 38 ਤੋਂ ਵਿੱਦਿਆ ਦੇ ਖੇਤਰ ’ਚ ਆਪਣਾ ਅਹਿਮ ਯੋਗਦਾਨ ਪਾ ਰਹੀ ਸੰਸਥਾ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਯੋਗ ਅਗਵਾਈ ’ਚ ਪੰਜਾਬ ਰਾਜ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਵਾਈਸ ਪਿ੍ਰੰਸੀਪਲ ਰਵਨੀਤ ਕੌਰ ਨੇ ਦੱਸਿਆ ਕਿ ਕਿੱਕ ਬਾਕਸਿੰਗ, ਵੁਸ਼ੂ, ਕਰਾਟੇ, ਬਾਕਸਿੰਗ ਆਦਿ ਮੁਕਾਬਲਿਆਂ ’ਚੋਂ 11 ਗੋਲਡ ਮੈਡਲ, 5 ਸਿਲਵਰ ਅਤੇ 1 ਕਾਂਸਾ ਆਦਿ ਮੈਡਲ ਹਾਸਿਲ ਕਰਨੇ ਸ਼ਹਿਰ ਕੋਟਕਪੂਰਾ ਲਈ ਮਾਣ ਵਾਲੀ ਗੱਲ ਹੈ।

Ad Position 21
No active advertisement
ਅਜੀਤ ਡੈਸਕ 27-08-2026
ਕੋਟਕਪੂਰਾ, 26 ਅਗਸਤ (ਮੋਹਰ ਸਿੰਘ ਗਿੱਲ)-ਪਿਛਲੇ 38 ਤੋਂ ਵਿੱਦਿਆ ਦੇ ਖੇਤਰ ’ਚ ਆਪਣਾ ਅਹਿਮ ਯੋਗਦਾਨ ਪਾ ਰਹੀ ਸੰਸਥਾ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਯੋਗ ਅਗਵਾਈ ’ਚ ਪੰਜਾਬ ਰਾਜ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਵਾਈਸ ਪਿ੍ਰੰਸੀਪਲ ਰਵਨੀਤ ਕੌਰ ਨੇ ਦੱਸਿਆ ਕਿ ਕਿੱਕ ਬਾਕਸਿੰਗ, ਵੁਸ਼ੂ, ਕਰਾਟੇ, ਬਾਕਸਿੰਗ ਆਦਿ ਮੁਕਾਬਲਿਆਂ ’ਚੋਂ 11 ਗੋਲਡ ਮੈਡਲ, 5 ਸਿਲਵਰ ਅਤੇ 1 ਕਾਂਸਾ ਆਦਿ ਮੈਡਲ ਹਾਸਿਲ ਕਰਨੇ ਸ਼ਹਿਰ ਕੋਟਕਪੂਰਾ ਲਈ ਮਾਣ ਵਾਲੀ ਗੱਲ ਹੈ। ਪਹਿਲਾ ਸਥਾਨ ਹਾਸਿਲ ਕਰਨ ਵਾਲੇ ਰੀਤਿਕਾ, ਸੁਨੈਨਾ , ਗੁਰੀਸਾ, ਰਜਨੀ, ਰਮਨਦੀਪ, ਅਸ਼ਵਨੀ, ਗੌਰਵ ਸ਼ਰਮਾ, ਅਰਪਨਦੀਪ ਸਿੰਘ, ਮੰਸੂ, ਵੰਸ਼ ਅਤੇ ਕੁਸ਼ਾਲ ਮੰਡੋਤੀਆ ਹਨ, ਦੂਜਾ ਸਥਾਨ ਅੰਕਿਤਾ, ਦੀਆ, ਅਰਮਾਨ, ਕਿ੍ਰਸ਼, ਸਮਰਵੀਰ ਨੇ ਜਦਕਿ ਤੀਜਾ ਸਥਾਨ ਕੁਨਾਲ ਨੇ ਹਾਸਿਲ ਕੀਤਾ। ਮੈਨੇਜਿੰਗ ਡਾਇਰੈਕਟਰ ਕਰਨੈਲ ਸਿੰਘ ਮੱਕੜ ਅਤੇ ਮੈਨੇਜਰ ਪਰਮਜੀਤ ਕੌਰ ਨੇ ਪਿ੍ਸੀਪਲ ਗੁਰਪ੍ਰੀਤ ਸਿੰਘ ਮੱਕੜ ਸਮੇਤ ਸਮੁੱਚੀ ਸਕੂਲ ਟੀਮ, ਖੇਡ ਇੰਚਾਰਜ ਰਾਕੇਸ਼ ਕੁਮਾਰ, ਆਸ਼ਾ ਸ਼ਰਮਾ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਰਾਜ ਪੱਧਰੀ ਮੁਕਾਬਲਿਆਂ ’ਚ ਹੋਰ ਮਿਹਨਤ ਨਾਲ ਭਾਗ ਲੈਣ ਲਈ ਸ਼ੁਭ ਇਛਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਘੁਮਾਣ ਤੋਂ ਆਈ ਸੰਗਤ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਲਖਵਿੰਦਰ ਸਿੰਘ ਬਰਾੜ ਰੋੜੀਕਪੂਰਾ ਇੰਡੀਅਨ ਯੂਥ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਨਿਯੁਕਤ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Ad Position 24