13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਕੋਟਕਪੂਰਾ, 8 ਮਾਰਚ (ਮੋਹਰ ਸਿੰਘ ਗਿੱਲ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਅਹੁਦੇਦਾਰਾਂ ਦੀ ਮੀਟਿੰਗ ਸੇਵਾਮੁਕਤ ਇੰਸਪੈਕਟਰ ਇਕਬਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਵਰਗੀ ਸੇਵਾ-ਮੁਕਤ ਇੰਸਪੈਕਟਰ ਸਵਰਨ ਸਿੰਘ, ਇੰਸਪੈਕਟਰ ਰਣਜੀਤ ਸਿੰਘ ਬਰਾੜ, ਐਸ. ਆਈ ਲਖਵੀਰ ਸਿੰਘ ਲੱਖਾ ਤੇ ਏ. ਐਸ. ਆਈ ਲਖਵੀਰ ਸਿੰਘ ਦੀ ਮੌਤ 'ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਨਵੇਂ ਆਏ ਮੈਂਬਰ ਸੇਵਾ ਮੁਕਤ ਏ.ਐਸ.ਆਈ ਮੋਹਨ ਲਾਲ, ਏ.ਐਸ.ਆਈ ਹਰਬੰਸ ਸਿੰਘ ਗਾਜੀਆਣਾ ਦਾ ਸਨਮਾਨ ਕੀਤਾ ਤੇ ਮੈਂਬਰਾਂ ਨਾਲ ਡੀ.ਏ ਦੀਆਂ ਕਿਸ਼ਤਾਂ ਅਤੇ ਏਰੀਅਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | 10 ਲੱਖ ਰੁਪਏ ਦੇ ਮੈਡੀਕਲ ਬਿੱਲਾਂ ਬਾਰੇ ਦੱਸਿਆ ਗਿਆ | ਮੀਟਿੰਗ ਵਿਚ ਸੇਵਾ ਮੁਕਤ ਡੀ.ਐਸ.ਪੀ ਕੁਲਦੀਪ ਸਿੰਘ, ਡੀ.ਐਸ.ਪੀ ਦਰਸਨ ਸਿੰਘ ਗਿੱਲ, ਡੀ.ਐਸ.ਪੀ ਗੁਰਦੀਪ ਸਿੰਘ, ਡੀ.ਐੋਸ.ਪੀ ਸੁਰਜੀਤ ਸਿੰਘ, ਏ.ਐਸ.ਆਈ ਅਜਾਇਬ ਸਿੰਘ, ਹੌਲਦਾਰ ਗੁਰਨੈਬ ਸਿੰਘ, ਏ.ਐਸ.ਆਈ ਲਖਵੀਰ ਸਿੰਘ, ਏ.ਐਸ.ਆਈ ਕੇਵਲ ਸਿੰਘ, ਇੰਸਪੈਕਟਰ ਹਰਬੰਸ ਸਿੰਘ ਖਾਰਾ, ਏ.ਐਸ.ਆਈ ਠਾਣਾ ਸਿੰਘ, ਐਸ.ਆਈ ਨਰਿੰਦਰ ਸਿੰਘ, ਏ.ਐਸ.ਆਈ ਕਸ਼ਮੀਰ ਸਿੰਘ, ਇੰਸਪੈਕਟਰ ਬਲਵੀਰ ਸਿੰਘ ਭੁੱਲਰ, ਐਸ.ਆਈ ਇੰਦਰਜੀਤ ਸਿੰਘ ਬਰਾੜ, ਏ.ਐਸ.ਆਈ ਹਰਨੇਕ ਸਿੰਘ, ਏ.ਐਸ.ਆਈ ਮੇਜਰ ਸਿੰਘ, ਇੰਸਪੈਕਟਰ ਰਾਮ ਸਿੰਘ ਸਿੱਧੂ, ਏ.ਐਸ.ਆਈ ਬਲਵਿੰਦਰ ਸਿੰਘ ਕੋਟਕਪੂਰਾ, ਐਸ.ਆਈ ਕੇਵਲ ਸਿੰਘ, ਏ.ਐਸ.ਆਈ ਰਜਿੰਦਰ ਕੁਮਾਰ, ਇੰਸਪੈਕਟਰ ਸੂਰਜਪਾਲ ਸਿੰਘ ਬਰਾੜ, ਏ.ਐਸ.ਆਈ ਹਰਬੰਸ ਸਿੰਘ ਕੋਟਕਪੁਰਾ, ਐਸ.ਆਈ ਸੋਮ ਪ੍ਰਕਾਸ਼, ਇੰਸਪੈਕਟਰ ਪਰਮਜੀਤ ਸਿੰਘ ਗਿੱਲ, ਇੰਸਪੈਕਟਰ ਬਸੰਤ ਸਿੰਘ, ਹੌਲਦਾਰ ਜੋਗਿੰਦਰ ਸਿੰਘ, ਏ.ਐਸ.ਆਈ ਗੁਰਚਰਨ ਸਿੰਘ, ਏ.ਐਸ.ਆਈ ਬਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੰਗਲੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ-ਖੋਖਰ ਅਗਲੀ ਖ਼ਬਰ ਨੌਜਵਾਨ ਭਾਰਤ ਸਭਾ ਦਾ ਦੋ ਰੋਜ਼ਾ ਸੂਬਾ ਇਜਲਾਸ ਸਫ਼ਲਤਾਪੂਰਵਕ ਸਮਾਪਤ
Ad Position 24