13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਲਾਵਾਰਿਸ ਔਰਤ ਦੀ ਲਾਸ਼ ਦਾ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕੀਤਾ ਅੰਤਿਮ ਸੰਸਕਾਰ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਰਾਮਪੁਰਾ ਫੂਲ, 3 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਪਿਛਲੇ ਦਿਨਾਂ ਦÏਰਾਨ ਪਿੰਡ ਲਹਿਰਾ ਮੁਹੱਬਤ ਵਿਖੇ ਥਰਮਲ ਪਲਾਂਟ ਦੇ ਸੂਏ ਵਿਚੋਂ ਇਕ ਅਣਪਛਾਤੀ ਅÏਰਤ ਦੀ ਲਾਸ਼ ਮਿਲੀ ਸੀ ਜਾਣਕਾਰੀ ਦਿੰਦੇ ਹੋਏ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਪੁਲਿਸ ਚÏਕੀ ਭੁੱਚੋ ਮੰਡੀ ਤੋਂ ਇਤਲਾਹ ਮਿਲੀ ਕਿ ਥਰਮਲ ਪਲਾਂਟ ਦੇ ਸੂਏ ਵਿੱਚ ਇੱਕ ਜਾਲ ਬਣਿਆ ਹੋਇਆ ਹੈ ਉਸ ਵਿਚ ਇੱਕ ਅਣਪਛਾਤੀ ਅÏਰਤ ਦੀ ਲਾਸ਼ ਫਸੀ ਹੋਈ ਹੈ ਤਾਂ ਤੁਰੰਤ ਸਹਾਰਾ ਵਰਕਰ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਮਿ੍ਤਕ ਅÏਰਤ ਨੂੰ ਸਹਾਰਾ ਵਰਕਰਾਂ ਨੇ ਪੁਲਿਸ ਦੀ ਮÏਜੂਦਗੀ ਵਿੱਚ ਸੂਏ ਵਿਚੋਂ ਬਾਹਰ ਕੱਢਣ ਉਪਰੰਤ ਲਾਸ਼ 2 ਦਿਨ ਪੁਰਾਣੀ ਜਾਪ ਰਹੀ ਸੀ ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ ਉਸ ਦੀ ਉਮਰ ਤਕਰੀਬਨ 35/40 ਸਾਲ, ਕੱਦ 5 ਫੁੱਟ, ਫਿੱਕੇ ਪੀਲੇ ਰੰਗ ਦਾ ਸੂਟ, ਦੋਨੋਂ ਪੈਰਾਂ ਵਿਚ ਝਾਂਜਰਾਂ, ਖੱਬੇ ਹੱਥ ਦੀਆ ਉਂਗਲਾਂ ਵਿੱਚ 2 ਮੁੰਦਰੀ, ਨੱਕ ਵਿਚ ਵਾਲੀ ਅਤੇ ਖੱਬੀ ਬਾਂਹ ਦੀ ਕਲਾਈ ਤੇ ਅੰਗਰੇਜ਼ੀ ਵਿੱਚ ਵਿੱਕੀ ਲਿਖਿਆ ਹੋਇਆ ਸੀ ਲਾਸ਼ ਨੂੰ ਪੁਲਿਸ ਦੀ ਮੌਜੂਦਗੀ ਵਿੱਚ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿਚ ਰੱਖਿਆ ਗਿਆ ਸੀ¢ ਪਰ ਅੱਜ 72 ਘੰਟੇ ਬੀਤ ਜਾਣ ਤੋਂ ਬਾਅਦ ਇਸ ਲਾਸ਼ ਦੀ ਸ਼ਨਾਖ਼ਤ ਨਹੀਂ ਹੋਈ ਪੁਲਿਸ ਚÏਕੀ ਭੁੱਚੋ ਮੰਡੀ ਵਲੋਂ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ-ਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਸਾਡੀ ਸੰਸਥਾ ਨੂੰ ਸੌਂਪ ਦਿੱਤੀ ਗਈ ਅਤੇ ਸਥਾਨਕ ਰਾਮਬਾਗ ਵਿਚ ਵਿਖੇ ਧਾਰਮਿਕ ਦਿਤੀ ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ¢ ਇਸ ਮÏਕੇ ਉਪ ਪ੍ਰਧਾਨ ਸੁਖਦੇਵ ਸਿੰਘ ਕਾਲਾ, ਕੇਵਲ ਸਿੰਘ, ਸੁਖਚੈਨ ਸਿੰਘ ਸੁੱਖਾ, ਗੁਰਤੇਜ ਸਿੰਘ ਕਾਲਾ, ਸਰਜੀਵਨ ਸਿੰਘ
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਦਾ ਹੋਇਆ ਅੰਤਿਮ ਸੰਸਕਾਰ ਅਗਲੀ ਖ਼ਬਰ ਐੱਮ. ਐੱਸ. ਡੀ. ਸ. ਸ. ਅਤੇ ਐੱਸ. ਐੱਸ. ਐੱਮ. ਡੀ. ਇੰਗਲਿਸ਼ ਮੀਡੀਅਮ ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ <br/>
Ad Position 24