13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਾਤਾ ਗੁਰਦੀਪ ਕੌਰ ਗਾਬੜੀਆ ਨਮਿਤ ਸ਼ਰਧਾਂਜਲੀ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਜੈਤੋ, 10 ਮਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਤੋਂ ਅਦਾਰਾ ਅਜੀਤ ਦੇ ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ, ਦਰਸ਼ਨ ਸਿੰਘ ਗਾਬੜੀਆ, ਸਵ. ਸ਼ੇਰ ਸਿੰਘ ਗਾਬੜੀਆ, ਪਰਮਜੀਤ ਕੌਰ ਅਤੇ ਗੁਰਮੀਤ ਕੌਰ ਦੀ ਮਾਤਾ ਸੰਦੀਪ ਸਿੰਘ ਗਾਬੜੀਆ ਜੇ.ਈ., ਹਰਮਨ ਸਿੰਘ ਗਾਬੜੀਆ, ਸਤਵੰਤ ਸਿੰਘ, ਮਨਜਿੰਦਰ ਸਿੰਘ ਬੱਬੂ ਅਤੇ ਏਕਮ ਸਿੰਘ ਦੀ ਦਾਦੀ ਸਰਦਾਰਨੀ ਗੁਰਦੀਪ ਕੌਰ ਧਰਮਪਤਨੀ ਜੋਗਿੰਦਰ ਸਿੰਘ ਗਾਬੜੀਆ ਸੰਖੇਪ ਬਿਮਾਰੀ ਦੇ ਚੱਲਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਅੱਜ ਨਾਮਦੇਵ ਭਵਨ ਜੈਤੋ ਦੇ ਹਾਲ 'ਚ ਮਾਤਾ ਗੁਰਦੀਪ ਕੌਰ ਗਾਬੜੀਆ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਅਤੇ ਗੈਰ ਸਿਆਸੀ ਵਿਅਕਤੀਆਂ ਵਲੋਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ | ਇਸ ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਅ ਰਹੇ ਯੂਨੀਵਰਸਿਟੀ ਜੈਤੋ ਦੇ ਪ੍ਰੋ. ਪਰਮਿੰਦਰ ਸਿੰਘ ਤੱਗੜ ਨੇ ਮਾਤਾ ਦੇ ਪਰਿਵਾਰ ਅਤੇ ਉਨ੍ਹਾਂ ਪਰਿਵਾਰਕ ਫੁੱਲਵਾੜੀ ਬਾਰੇ ਦੱਸਿਆ | ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਅਤੇ ਦਰਸ਼ਨ ਸਿੰਘ ਢਿੱਲਵਾਂ ਹਲਕਾ ਇੰਚਾਰਜ ਕਾਂਗਰਸ ਪਾਰਟੀ ਨੇ ਗਾਬੜੀਆਂ ਪਰਿਵਾਰ ਦੇ ਸਮਾਜ ਰੁਬਤੇ ਨੂੰ ਬਿਆਨ ਕਰਦਿਆਂ ਮਾਤਾ ਜੀ ਵਲੋਂ ਪਰਿਵਾਰ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਨੂੰ ਬਿਆਨ ਕੀਤਾ | ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਨੇ ਜੈਤੋ ਦੇ ਗਾਬੜੀਆਂ ਪਰਿਵਾਰ ਨਾਲ ਨਜ਼ਦੀਕੀ ਸਾਂਝ ਦੀ ਗੱਲ ਕਰਦਿਆਂ ਉਨ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਕਿਹਾ ਕਿ ਮਾਂ ਦੇ ਰਿਸ਼ਤੇ ਨੂੰ ਸਭ ਤੋਂ ਉੱਤਮ ਰਿਸ਼ਤਾ ਦੱਸਿਆ | ਅੰਤ ਵਿਚ ਅਜੀਤ ਦੇ ਉਪ ਦਫ਼ਤਰ ਦੇ ਜ਼ਿਲ੍ਹਾ ਇੰਚਾਰਜ ਜਸਵੰਤ ਸਿੰਘ ਪੁਰਬਾ ਵਲੋਂ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਰਦਰਦ ਵਲੋਂ ਭੇਜੇ ਸੋਗ ਸੰਦੇਸ਼ ਨੂੰ ਪੜ੍ਹਦਿਆਂ ਅੰਤਿਮ ਅਰਦਾਸ ਮੌਕੇ ਇੱਕਤਰ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਤ ਰਿਸ਼ੀ ਰਾਮ ਪ੍ਰਧਾਨ ਮਾਤਾ ਅਮਰ ਕੌਰ ਚੈਰੀਟੇਬਲ ਅੱਖਾਂ ਦਾ ਹਸਪਤਾਲ ਜੈਤੋ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਪਵਨ ਗੋਇਲ ਮੈਂਬਰ ਸਾਬਕਾ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਗੁਰਚੇਤ ਸਿੰਘ ਢਿੱਲੋਂ, ਸੁਰਜੀਤ ਸ਼ਤਾਬ, ਵਿਧਾਇਕ ਅਮੋਲਕ ਸਿੰਘ, ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਹਰਸਿਰਮਨ ਮਲੋਹਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਧਰਮਜੀਤ ਰਾਮੇਆਣਾ ਸੀਨੀਅਰ ਵਾਇਸ ਪ੍ਰਧਾਨ ਵਾਟਰ ਅਤੇ ਸੀਵਰੇਜ ਬੋਰਡ, ਕਾਂਗਰਸੀ ਆਗੂ ਸੂਰਜ ਭਰਦਵਾਜ, ਰਾਜਾ ਭਰਦਵਾਜ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਸਿੰਕਦਰ ਸਿੰਘ ਮੜਾਕ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਐਡਵੋਕੇਟ ਪਰਮਪਾਲ ਸਿੰਘ ਬੌਬੀ ਝੱਖੜਵਾਲਾ, ਐਡਵੋਕੇਟ ਗੁਰਲਾਭ ਸਿੰਘ ਔਲਖ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਹਰਚਰਨ ਸਿੰਘ ਬਾਠ ਕਰੀਰਵਾਲੀ, ਰਾਜਪਾਲ ਸਿੰਘ ਡੇਲਿਆਂਵਾਲੀ, ਸੇਵਾਜੀਤ ਸਿੰਘ ਦੁਲੱਟ, ਤਰਲੋਚਨ ਸਿੰਘ ਦੁਲੱਟ, ਕਰਨ ਦੁਲੱਟ ਭਗਤੂਆਣਾ, ਨਿਰਮਲ ਸਿੰਘ ਡੋਡ, ਜਸਵੰਤ ਸਿੰਘ ਰਾਮਗੜ੍ਹੀਆ, ਲਖਵਿੰਦਰ ਸਿੰਘ ਲੱਖਾ, ਮੁਕੰਦ ਸਿੰਘ ਸਰਾਵਾਂ, ਸੁਰਜੀਤ ਸਿੰਘ ਬਾਬਾ ਸਾਬਕਾ ਪ੍ਰਧਾਨ ਨਗਰ ਕੌਂਸਲ, ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਦਿਲਬਾਗ ਸਿੰਘ ਬਾਗੀ ਸ਼ਰਮਾ, ਅੰਕੁਸ਼ ਬਾਂਸਲ ਸੁਖਪਾਲ ਸਿੰਘ ਮੱਤਾ, ਬਲਤੇਜ ਸਿੰਘ ਸਾਬਕਾ ਸਰਪੰਚ ਮੱਤਾ, ਸਿੰਕਦਰ ਸਿੰਘ ਰਾਮੇਆਣਾ, ਗੁਰਮੀਤ ਸਿੰਘ ਬਰਾੜ ਜੈਤੋ, ਸਟਾਫ਼ ਰਿਪੋਟਰ ਅਜੀਤ ਸ੍ਰੀ ਮੁਕਤਸਰ ਸਾਹਿਬ ਰਣਜੀਤ ਸਿੰਘ ਢਿੱਲੋਂ, ਹਰਮਿੰਦਰ ਸਿੰਘ ਮਿੰਦਾ, ਸਰਬਜੀਤ ਸਿੰਘ, ਮੇਘ ਰਾਜ ਸ਼ਰਮਾ, ਲਖਵਿੰਦਰ ਸ਼ਰਮਾ ਬਗਰਾੜੀ, ਮੋਹਰ ਸਿੰਘ ਗਿੱਲ, ਜਗਦੀਪ ਸਿੰਘ ਗਿੱਲ ਬਾਜਾਖਾਨਾ, ਸੁਖਰਾਜ ਸਿੰਘ ਗੋਂਦਾਰਾ, ਸ਼ਤੀਸ ਕੁਮਾਰ, ਹਰਨੇਕ ਸਿੰਘ ਨੇਕੀ ਮੱਲਣ, ਜੋਸ਼ੀ ਰੁਪਾਣਾ, ਨਰੇਸ਼ ਸੇਠੀ, ਭੋਲਾ ਸ਼ਰਮਾ, ਹਰਵਿੰਦਰ ਸ਼ਰਮਾ, ਗੁਰਸ਼ਾਨਜੀਤ ਸਿੰਘ ਰਹਮੇਲਪ੍ਰੀਤ ਸਿੰਘ, ਭਾਰਤੀ ਜੀਵਨ ਬੀਮਾ ਨਿਗਮ ਦੇ ਵਿਕਾਸ ਅਧਿਕਾਰੀ ਨੀਰਜ਼ ਕੱਕੜ, ਸੁਰਿੰਦਰ ਕੁਮਾਰ, ਜਸਵਿੰਦਰ ਸਿੰਘ ਮੱਤਾ, ਬਾਜ ਸਿੰਘ ਰਿਟਾ. ਸੁਪਰਡੈਂਟ, ਮੈਨੇਜਰ ਗੁਰਦੁਆਰਾ ਗੁਰੂ ਕੀ ਢਾਬ ਡਾ. ਜਸਪਾਲ ਸਿੰਘ, ਮੈਨੇਜਰ ਗੁਰਦੁਆਰਾ ਗੰਗਸਰ ਸਾਹਿਬ, ਬਲਜੀਤ ਸਿੰਘ ਮੜਾਕ, ਨਰਿੰਦਰ ਸ਼ਰਮਾ ਜੈਤੋ, ਬਲਜੀਤ ਸਿੰਘ, ਹਰਮਨਪ੍ਰੀਤ ਸਿੰਘ ਬਾਸੀ, ਵੀਰਪਾਲ ਸ਼ਰਮਾ ਰੋੜੀਕਪੂਰਾ, ਡਾ. ਜਲੰਧਰ ਸਿੰਘ, ਗੁਰਮੇਲ ਸਿੰਘ ਰੋੜੀਕਪੂਰਾ, ਕੁਲਵੰਤ ਸਿੰਘ ਰੋੜੀਕਪੂਰਾ, ਗੁਰਦੇਵ ਸਿੰਘ ਪਟਵਾਰੀ, ਅੰਮਿ੍ਤਪਾਲ ਸਿੰਘ ਬਰਾੜ ਰੋੜੀਕਪੂਰਾ, ਸ਼ਮਿੰਦਰ ਸਿੰਘ ਸੋਮੀ ਅਰੋੜਾ, ਸੁਰਜੀਤ ਸਿੰਘ ਅਰੋੜਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਗੁਰਸੇਵਕ ਸਿੰਘ ਜੈਤੋ, ਸੁਖਜਿੰਦਰ ਸਿੰਘ ਧਾਲੀਵਾਲ, ਠੇਕੇਦਾਰ ਬਲਵਿੰਦਰ ਸਿੰਘ, ਜਸਪਾਲ ਕਾਂਟਾ, ਗੁਰਤੇਗਪਾਲ ਸਿੰਘ ਸੀਰਾ, ਕਾਮਰੇਡ ਗੁਰਤੇਜ ਸਿੰਘ ਦਲ ਸਿੰਘ ਵਾਲਾ, ਡਾ. ਜਸਪਾਲ ਸਿੰਘ ਦਲ ਸਿੰਘ ਵਾਲਾ, ਡਾ. ਰਮਨਦੀਪ ਸਿੰਘ, ਜਸਵਿੰਦਰ ਸਿੰਘ ਜੋਨੀ, ਅੰਕੁਸ਼ ਬਾਂਸਲ, ਪ੍ਰਕਾਸ਼ ਸਿੰਘ ਸੇਵੇਵਾਲਾ, ਲਖਵਿੰਦਰ ਸਿੰਘ ਰੰਧਾਵਾ, ਜਤਿੰਦਰ ਸਿੰਘ ਰੰਧਾਵਾ, ਦਰਸ਼ਨ ਸਿੰਘ ਠੇਕੇਦਾਰ, ਸੁਖਰੀਤ ਰੋਮਾਣਾ, ਜਗਦੀਸ਼ ਸਿੰਘ ਦੀਸ਼ਾ ਜੈਤੋ, ਗੁਰਦੇਵ ਸਿੰਘ ਪ੍ਰਧਾਨ ਬੀ.ਸੀ. ਸੈੱਲ, ਅਵਤਾਰ ਸਿੰਘ ਚੈਨਾ, ਰਾਜਦੀਪ ਸਿੰਘ ਔਲਖ, ਹਰਜੀਤ ਸਿੰਘ ਬਿਸਨੰਦੀ, ਸੱਤਾ ਭਾਊ, ਪ੍ਰੇਮਪਾਲ ਸਿੰਘ, ਸੁਖਪਾਲ ਸਿੰਘ ਪਾਲੀ, ਰਾਜ ਭੁੱਲਰ ਰੋੜੀਕਪੂਰਾ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਗੁਰਬਾਜ਼ ਸਿੰਘ ਕਰੀਰਵਾਲੀ, ਬੇਅੰਤ ਸਿੰਘ ਬੁਰਜ ਗਿੱਲ, ਸੁਰਿੰਦਰ ਗਰਗ ਜੈਤੋ, ਐਡਵੋਕੇਟ ਅਵਤਾਰ ਸਿੰਘ ਸਿੰਧਵਾਂ, ਐਡਵੋਕੇਟ ਨੀਰਜ਼ ਮਹੇਸ਼ਵਰੀ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਭਰ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਸੁਪਰੀਮ ਕੋਰਟ 'ਚ ਵਿਸ਼ੇਸ਼ ਲੋਕ ਅਦਾਲਤ 23 ਅਗਸਤ 2026 ਤੱਕ ਚੱਲੇਗੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ
Ad Position 24