13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਾਜਪੁਰਾ ਨਾਭਾ ਪਾਵਰ ਲਿਮਿਟਡ ਦਾ ਬੰਦ ਪਿਆ 700 ਮੈਗਾਵਾਟ ਯੂਨਿਟ ਕੀਤਾ ਗਿਆ ਚਾਲੂ

ਰਾਜਪੁਰਾ (ਪਟਿਆਲਾ), 13 ਸਤੰਬਰ - ਰਾਜਪੁਰਾ ਨਾਭਾ ਪਾਵਰ ਲਿਮਿਟਡ ਰਾਜਪੁਰਾ ਦਾ ਇਕ 700 ਮੈਗਾਵਾਟ ਦਾ ਯੂਨਿਟ ਬੰਦ ਪਿਆ ਸੀ ਜਿਸ ਨੂੰ ਦੇਰ ਰਾਤ...

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਰਾਜਪੁਰਾ (ਪਟਿਆਲਾ), 13 ਸਤੰਬਰ - ਰਾਜਪੁਰਾ ਨਾਭਾ ਪਾਵਰ ਲਿਮਿਟਡ ਰਾਜਪੁਰਾ ਦਾ ਇਕ 700 ਮੈਗਾਵਾਟ ਦਾ ਯੂਨਿਟ ਬੰਦ ਪਿਆ ਸੀ ਜਿਸ ਨੂੰ ਦੇਰ ਰਾਤ ਚਾਲੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਤੋਂ ਮਿਲ ਜਾਣਕਾਰੀ  ਅਨੁਸਾਰ 700 ਮੈਗਾਵਾਟ ਦੋਵੇਂ ਯੂਨਿਟ ਬਿਜਲੀ ਪੈਦਾ ਕਰਨ ਲੱਗ ਪਏ ਹਨ ਅਤੇ 1400 ਮੈਗਾਵਾਟ  ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਕੋਲੇ ਦੀ ਸਥਿਤੀ ਨੌਰਮਲ ਹੈ। ਇਸ ਦੀ ਜਾਣਕਾਰੀ ਨਾਭਾ ਪਾਵਰ ਲਿਮਿਟਡ ਰਾਜਪੁਰਾ ਦੇ ਅਧਿਕਾਰੀਆਂ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਸਮਾਰਟ ਗਰਿੱਡਾਂ ਅਤੇ ਊਰਜਾ ਸਟੋਰੇਜ ਲਈ ਅਸੀਂ ਸਥਾਪਤ ਕੀਤਾ ਹੈ ਬ੍ਰਿਕਸ ਡਿਜੀਟਲ ਸੈਂਟਰ ਆਫ਼ ਐਕਸੀਲੈਂਸ - ਪ੍ਰਧਾਨ ਮੰਤਰੀ... ਅਗਲੀ ਖ਼ਬਰ ਬ੍ਰਿਕਸ ਮੰਚ ਰਾਹੀਂ ਦੋਸਤੀ, ਭਾਈਵਾਲੀ ਅਤੇ ਸਹਿਯੋਗ ਦੀ ਭਾਵਨਾ ਨੂੰ ਅੱਗੇ ਵਧਾਇਆ ਹੈ ਭਾਰਤ ਨੇ - ਪ੍ਰਧਾਨ ਮੰਤਰੀ ਮੋਦੀ
Ad Position 24