06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬੈਂਕ ਤੇ ਏ.ਟੀ.ਐਮ. ਚੋਂ ਲੱਖਾਂ ਰੁਪਏ ਦੀ ਨਗਦੀ ਚੋਰੀ

ਰਾਜਪੁਰਾ (ਪਟਿਆਾਲ), 6 ਅਕਤੂਬਰ (ਰਣਜੀਤ ਸਿੰਘ) - ਰਾਜਪੁਰਾ ਪਟਿਆਲਾ ਰੋਡ 'ਤੇ ਪੈਂਦੇ ਨਿੱਜੀ ਬੈਂਕ ਦੇ ਏ.ਟੀ.ਐਮ. ਵਿਚੋਂ ਚੋਰ ਲੱਖਾਂ ਰੁਪਏ ਦੀ ਨਗਦੀ ਲੈ ਫਰਾਰ ਹੋ ਗਏ। ਚੋਰ ਬਹੁਤ ਜਿਆਦਾ...

Ad Position 21
No active advertisement
ਅਜੀਤ ਡੈਸਕ 06-10-2026

ਰਾਜਪੁਰਾ (ਪਟਿਆਾਲ), 6 ਅਕਤੂਬਰ (ਰਣਜੀਤ ਸਿੰਘ) - ਰਾਜਪੁਰਾ ਪਟਿਆਲਾ ਰੋਡ 'ਤੇ ਪੈਂਦੇ ਬੈਂਕ ਦੇ ਏ.ਟੀ.ਐਮ. ਵਿਚੋਂ ਚੋਰ ਲੱਖਾਂ ਰੁਪਏ ਦੀ ਨਗਦੀ ਲੈ ਫਰਾਰ ਹੋ ਗਏ। ਚੋਰ ਬਹੁਤ ਜਿਆਦਾ ਸ਼ਾਤਰ ਦਿਮਾਗ ਦੇ ਵਿਖਾਈ ਦੇਖਦੇ ਸਨ ਕਿਉਂਕਿ ਇਹ ਸਾਰੀ ਕਾਰਵਾਈ ਉਨ੍ਹਾਂ ਨੇ 6-7 ਮਿੰਟ ਦੇ ਦੌਰਾਨ ਕੀਤੀ ਹੈ ਅਤੇ ਜਾਂਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਦਾ ਸ਼ੀਸ਼ਾ ਵੀ ਬਲਰ ਕਰ ਗਏ।ਆਪਣੇ ਵਲੋਂ ਚੋਰਾਂ ਨੇ ਹਰ ਤਰ੍ਹਾਂ ਦਾ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਇਸ ਸੰਬੰਧ ਦੇ ਵਿਚ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੰਬੰਧ ਦੇ ਵਿਚ ਕੋਈ ਵੀ ਬਿਆਨ ਉੱਚ ਅਧਿਕਾਰੀ ਦੇ ਸਕਦੇ ਹਨ ਉਹ ਕੁਝ ਨਹੀਂ ਕਹਿ ਸਕਦੇ ਇਸ ਮਾਮਲੇ ਦੀ ਖ਼ਬਰ ਦਾ ਪਤਾ ਲੱਗਣ ਸਾਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਚੋਰ ਥਾਣ ਵਿਚ ਸਵਾਰ ਹੋ ਕੇ ਆਏ ਦੱਸੇ ਜਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਦੂਸਰੀ ਵਿਸ਼ਾਲ ਸਾਈਕਲ ਯਾਤਰਾ ਰਵਾਨਾ ਅਗਲੀ ਖ਼ਬਰ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਅਤੇ ਆਰ.ਏ.ਐਫ. ਲਈ 'ਬਾਡੀ ਕੈਮਰੇ' ਪਹਿਨਣਾ ਲਾਜ਼ਮੀ ਹੋਵੇ - ਦਿੱਲੀ ਹਾਈ ਕੋਰਟ ਚ ਜਨਹਿਤ ਪ...
Ad Position 24