ਅਦਾਰਾ 'ਅਜੀਤ' ਵਲੋਂ ਡੇਰਾ ਬਾਬਾ ਨਾਨਕ ਨੇੜਲੇ ਹੜ੍ਹ ਪ੍ਰਭਾਵਿਤ ਪਿੰਡ ਹਰੂਵਾਲ ਦੇ ਸਰਕਾਰੀ ਮਿਡਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡਣ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਹੀਰਾ ਸਿੰਘ ਮਾਂਗਟ ਪੱਤਰਕਾਰ ਡੇਰਾ ਬਾਬਾ ਨਾਨਕ, ਅਵਤਾਰ ਸਿੰਘ ਰੰਧਾਵਾ ਪੱਤਰਕਾਰ ਫ਼ਤਹਿਗੜ੍ਹ ਚੂੜੀਆਂ, 'ਆਪ' ਆਗੂ ਸਤਨਾਮ ਸਿੰਘ ਹਰੂਵਾਲ, ਹਰਦੇਵ ਸਿੰਘ ਹਰੂਵਾਲ, ਸਕੂਲ ਇੰਚਾਰਜ ਮੈਡਮ ਨੀਤੂ ਬੇਦੀ, ਅਧਿਆਪਕ ਰਵੀ ਕੁਮਾਰ, ਨਾਨਕ ਸਿੰਘ, ਮੈਡਮ ਪ੍ਰੀਆ ਮਹਾਜਨ, ਜਗਮੋਹਨ ਸਿੰਘ, ਸੂਬੇਦਾਰ ਬਲਜੀਤ ਸਿੰਘ, ਬਾਪੂ ਚੰਦਾ ਸਿੰਘ, ਪਿ੍ਤਪਾਲ ਸਿੰਘ, ਪਰਮਿੰਦਰ ਸਿੰਘ ਤੇ ਹੋਰ | ਤਸਵੀਰ : ਹੀਰਾ ਸਿੰਘ ਮਾਂਗਟ <br/>
ਅਜੀਤ ਡੈਸਕ
05-02-2026