11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਭਾਰਤੀ ਫ਼ੌਜ ਦੀਆਂ ਦੋ ਡਾਕਟਰਾਂ ਨੇ ਜਹਾਜ਼ 'ਚ ਬਚਾਈ ਯਾਤਰੀ ਦੀ ਜਾਨ <br/>

Ad Position 21
No active advertisement
ਅਜੀਤ ਡੈਸਕ 20-05-2026

ਨਵੀਂ ਦਿੱਲੀ, 19 ਮਈ (ਇੰਟ.)-ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ 'ਚ ਤਾਇਨਾਤ ਭਾਰਤੀ ਫ਼ੌਜ ਦੀਆਂ ਦੋ ਮਹਿਲਾ ਡਾਕਟਰਾਂ ਨੇ ਅਫ਼ਰੀਕਾ ਦੇ ਉੱਪਰੋਂ ਲੰਘ ਰਹੇ ਇਕ ਹਵਾਈ ਜਹਾਜ਼ 'ਚ ਮੈਡੀਕਲ ਐਮਰਜੈਂਸੀ ਦੌਰਾਨ ਇਕ ਮੁਸਾਫ਼ਰ ਦੀ ਜਾਨ ਬਚਾ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ | 'ਸੈਂਟਰ ਫਾਰ ਯੂਨਾਈਟਿਡ ਨੇਸ਼ਨਜ਼ ਪੀਸਕੀਪਿੰਗ' ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੈਫਟੀਨੈਂਟ ਕਰਨਲ ਉਰਮੀਮਾਲਾ ਭੱਟਾਚਾਰੀਆ ਅਤੇ ਲੈਫਟੀਨੈਂਟ ਕਰਨਲ ਕੀਰਤੀ ਸੇਠੀ ਇਥੋਪੀਅਨ ਏਅਰਲਾਈਨਜ਼ ਦੀ ਉਡਾਣ ਈਟੀ334 'ਚ ਸਵਾਰ ਸਨ | ਉਡਾਣ ਦੌਰਾਨ ਅਚਾਨਕ ਇਕ ਮੁਸਾਫ਼ਰ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਦੌਰੇ ਪੈਣ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ | ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਜਹਾਜ਼ ਜ਼ਮੀਨ ਤੋਂ ਲਗਪਗ 30,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. ਨੇ 12ਵੀਂ ਜਮਾਤ ਦੀਆਂ ਸਕੈਨ ਕੀਤੀਆਂ ਉੱਤਰ ਪੱਤਰੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ 23 ਤੱਕ ਵਧਾਈ <br/> ਅਗਲੀ ਖ਼ਬਰ ਸੀ.ਬੀ.ਆਈ. ਵਲੋਂ 50 ਲੱਖ ਰੁਪਏ ਦੇ ਰਿਸ਼ਵਤ ਮਾਮਲੇ 'ਚ ਫ਼Ïਜ ਦਾ ਕਰਨਲ ਗਿ੍ਫ਼ਤਾਰ
Ad Position 24