ਲਖਨਊ, 22 ਜੂਨ (ਯੂ.ਐਨ.ਆਈ.)-ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਲਖਨਊ ਦੇ ਅਲੀਗੰਜ ਵਿਚ ਸਥਿਤ ਕੋਚਿੰਗ ਸੈਂਟਰ ਅਤੇ ਐਨੀਮੇਸ਼ਨ ਸੈਂਟਰ ਵਿਚ ਲੱਗੀ ਭਿਆਨਕ ਅੱਗ ਨਾਲ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਅਖਿਲੇਸ਼, ਮਾਇਆਵਤੀ ਤੇ ਹੋਰ ਵਲੋਂ ਦੁੱਖ ਪ੍ਰਗਟ
ਅਜੀਤ ਡੈਸਕ
23-06-2026