ਨਿਹੰਗ ਸਿੰਘ ਦੇ ਬਾਣੇ ’ਚ ਨੌਜਵਾਨ ਵਲੋਂ ਹੋਮਗਾਰਡ ਦੀ ਕੁੱਟਮਾਰ
ਚੰਡੀਗੜ੍ਹ, 18 ਅਗਸਤ (ਕਪਿਲ ਵਧਵਾ)-ਮਟੌਰ ਬਾਰਡਰ ’ਤੇ ਨਿਹੰਗ ਸਿੰਘ ਦੇ ਬਾਣੇ ਵਿਚ ਇਕ ਨੌਜਵਾਨ ਵਲੋਂ ਚੰਡੀਗੜ੍ਹ ਪੁਲਿਸ ਦੇ ਹੋਮਗਾਰਡ ਜਵਾਨ ਦੀ ਕੁੱਟਮਾਰ ਕਰਨ ਦਾ ਵੀਡੀਓ ਸਾਹਮਣੇ ਆਉਣ ਮਗਰੋਂ ਚੰਡੀਗੜ੍ਹ ਪੁਲਿਸ ਨੇ ਜਾਂਚ ਉਪਰੰਤ ਐੱਫ. ਆਈ.
ਵੀਡੀਓ ਵਿਚ ਚੰਡੀਗੜ੍ਹ ਪੁਲਿਸ ਦੇ ਹੋਮਗਾਰਡ ਨੂੰ ਰੋਕ ਕੇ ਕੁੱਟਮਾਰ ਕਰਦੇ ਹੋਇਆ ਨਿਹੰਗ ਸਿੰਘ ।
19-08-2026