01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਗਲੇ 10 ਸਾਲਾਂ ’ਚ ਦੇਸ਼ ਵਿਚ 100 ਹਵਾਈ ਅੱਡੇ ਬਣਾਏ ਜਾਣਗੇ- ਨਾਇਡੂ

ਅਹਿਮਦਾਬਾਦ, 1 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅਹਿਮਦਾਬਾਦ, 1 ਸਤੰਬਰ (ਪੀ.ਟੀ.ਆਈ.)-ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਕੇਂਦਰ ਦੀ ਖੇਤਰੀ ਸੰਪਰਕ ਯੋਜਨਾ ‘ਉਡਾਨ’ ਤਹਿਤ ਅਗਲੇ 10 ਸਾਲਾਂ ’ਚ ਭਾਰਤ ਵਿਚ 30,000 ਕਰੋੜ ਰੁਪਏ ਦੀ ਲਾਗਤ ਨਾਲ 100 ਹਵਾਈ ਅੱਡੇ ਬਣਾਏ ਜਾਣਗੇ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਉਪ ਮੁੱਖ ਮੰਤਰੀ ਹਰਸ਼ ਸਾਂਘਵੀ ਵੀ ਅਹਿਮਦਾਬਾਦ ਹਵਾਈ ਅੱਡੇ ’ਤੇ ਮੌਜੂਦ ਸਨ, ਜਿਥੇ ਕੇਂਦਰੀ ਮੰਤਰੀ ਨਾਇਡੂ ਨੇ ਅਹਿਮਦਾਬਾਦ ਤੋਂ ਭਾਰਤ ਦੀ ਤੀਜੀ ‘ਹੱਬ ਐਂਡ ਸਪੋਕ’ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ 2014 ਵਿਚ ਦੇਸ਼ ’ਚ 74 ਹਵਾਈ ਅੱਡੇ ਸਨ, ਜਦਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੇ ਨਕਸ਼ੇ ’ਤੇ 166 ਹਵਾਈ ਅੱਡੇ ਹਨ। 74 ਤੋਂ 166 ਤੱਕ ਦਾ ਇਹ ਸਫ਼ਰ ਦੇਸ਼ ਲਈ ਇੱਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਿਹਾ ਖੇਤਰ ਹੈ।
’84 ਸਿੱਖ ਕਤਲੇਆਮ: ਦੋ ਮੌਤਾਂ ਦੀ ਜਾਂਚ ਲਈ ਐਫ.ਆਈ.ਆਰ. ਦਰਜ ਕਰਨ ਦਾ ਹੁਕਮ ਅਦਾਲਤ ਵਲੋਂ ਰੱਦ
Ad Position 22
No active advertisement
ਪਿਛਲੀ ਖ਼ਬਰ ਲੋਕ ਯੁਵਾ ਸ਼ਕਤੀ ਪਾਰਟੀ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ- ਡਾ. ਸਤਨਾਮ ਸਿੰਘ ਬਾਜਵਾ ਅਗਲੀ ਖ਼ਬਰ ਬਾਗ਼ੀ ਟੀ.ਐਮ.ਸੀ. ਸੰਸਦ ਮੈਂਬਰਾਂ ਨੇ ਅਯੋਗਤਾ ਪਟੀਸ਼ਨ ’ਤੇ ਲੋਕ ਸਭਾ ਦੇ ਨੋਟਿਸ ਦਾ ਜਵਾਬ ਦੇਣ ਲਈ ਸਮਾਂ ਮੰਗਿਆ
Ad Position 24