09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਾਊਦੀ ਅਰਬ ’ਤੇ ਹੂਤੀ ਬਾਗ਼ੀਆਂ ਦੇ ਹਮਲੇ ਨੂੰ ਲੈ ਕੇ ਪਾਕਿ ਨੇ ਆਪਣਾ ਰੁਖ਼ ਕੀਤਾ ਸਪੱਸ਼ਟ

ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਹੂਤੀ ਬਾਗ਼ੀਆਂ ਵਲੋਂ ਸਾਊਦੀ ਅਰਬ ’ਤੇ ਮਿਜ਼ਾਈਲਾਂ ਅਤੇ ਡਰੋਨ ਨਾਲ ਕੀਤੇ ਹਮਲਿਆਂ ’ਤੇ ਪਾਕਿਸਤਾਨ ਨੇ ਆਪਣਾ ਰੁਖ਼ ਸਪਸ਼ਟ ਕੀਤਾ ਹੈ । ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਿਹਾ ਕਿ ਸਾਊਦੀ ਅਰਬ ’ਤੇ ਹਮਲਾ ਸਿਰਫ਼ ਸਾਊਦੀ ਅਰਬ ਦੀ ਜੰਗ ਨਹੀਂ ਮੰਨਿਆ ਜਾਵੇਗਾ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਹੂਤੀ ਬਾਗ਼ੀਆਂ ਵਲੋਂ ਸਾਊਦੀ ਅਰਬ ’ਤੇ ਮਿਜ਼ਾਈਲਾਂ ਅਤੇ ਡਰੋਨ ਨਾਲ ਕੀਤੇ ਹਮਲਿਆਂ ’ਤੇ ਪਾਕਿਸਤਾਨ ਨੇ ਆਪਣਾ ਰੁਖ਼ ਸਪਸ਼ਟ ਕੀਤਾ ਹੈ । ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਿਹਾ ਕਿ ਸਾਊਦੀ ਅਰਬ ’ਤੇ ਹਮਲਾ ਸਿਰਫ਼ ਸਾਊਦੀ ਅਰਬ ਦੀ ਜੰਗ ਨਹੀਂ ਮੰਨਿਆ ਜਾਵੇਗਾ । ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਸਾਨੂੰ ਹਰ ਹਮਲੇ ਦਾ ਜਵਾਬ ਇੱਟ ਦੇ ਬਦਲੇ ਪੱਥਰ ਨਾਲ ਦੇਣ ਦੀ ਲੋੜ ਨਹੀਂ ਹੈ । ਪਾਕਿ, ਸਾਊਦੀ ਅਰਬ ਅਤੇ ਤੁਰਕੀ ਵਿਚਕਾਰ ਹੋਏ ਮੱਕਾ ਰੱਖਿਆ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਕ ਮੈਂਬਰ ’ਤੇ ਹਮਲਾ ਤਿੰਨਾਂ ’ਤੇ ਹਮਲਾ ਮੰਨਿਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਲੁਧਿਆਣਾ ਦੀ ਘਟਨਾ ਦੇ ਵਿਰੋਧ ਵਿਚ ਅੱਜ ਜਲੰਧਰ ਤੇ ਹੁਸ਼ਿਆਰਪੁਰ ’ਚ ਬੰਦ ਦਾ ਐਲਾਨ
Ad Position 24