27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਵਾਲੇ ਪੱਤਰ ‘ਜਾਅਲੀ’-ਚੋਣ ਕਮਿਸ਼ਨ

ਨਵੀਂ ਦਿੱਲੀ, 27 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 28-09-2026
ਨਵੀਂ ਦਿੱਲੀ, 27 ਸਤੰਬਰ (ਪੀ.ਟੀ.ਆਈ.)-ਚੋਣ ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਦੇ ਕਥਿਤ ਅਸਤੀਫ਼ੇ ਵਾਲੇ ਪੱਤਰ ਨੂੰ ‘ਜਾਅਲੀ’ ਕਰਾਰ ਦਿੱਤਾ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੰਬੋਧਿਤ ਤੇ ਗਿਆਨੇਸ਼ ਕੁਮਾਰ ਦੇ ਦਸਤਖਤਾਂ ਵਾਲਾ ਇਕ ਪੱਤਰ, ਜਿਸ ’ਚ ਸੀ.ਈ.ਸੀ. ਵਜੋਂ ਉਨ੍ਹਾਂ ਦੇ ਅਸਤੀਫ਼ੇ ਦਾ ਐਲਾਨ ਕੀਤਾ ਗਿਆ ਸੀ, ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਸਾਂਝਾ ਕੀਤਾ ਗਿਆ ਸੀ। ਇਸ ਕਥਿਤ ‘ਅਸਤੀਫ਼ੇ ਵਾਲੇ ਪੱਤਰ’ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਚੋਣ ਕਮਿਸ਼ਨ ਦੇ ਬੁਲਾਰੇ ਨੇ ਇਸ ਨੂੰ ‘ਜਾਅਲੀ’ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ‘ਵੋਟ ਚੋਰੀ’ ਨਾਲ ਸਿਰਫ਼ ਨਤੀਜੇ ਹੀ ਨਹੀਂ, ਹੰਕਾਰ ਵੀ ਖਰੀਦਿਆ ਜਾਂਦਾ ਹੈ ਅਗਲੀ ਖ਼ਬਰ ਭੋਜੇਮਾਜਰਾ ਦੇ ਪੁਲ ਦੀ ਟੁੱਟੀ ਹੋਈ ਰੇਲਿੰਗ ਅਤੇ ਮੁੱਖ ਮਾਰਗ ਤੋਂ ਨੀਵਾਂ ਹੋਣ ਕਾਰਨ ਕਦੇ ਵੀ ਵਾਪਰ ਸਕਦੈ ਹਾਦਸਾ
Ad Position 24