24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਮਹਿਤਾ ਸੂਬਾ ਪ੍ਰਧਾਨ ਤੇ ਸਰਾਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਜਲੰਧਰ, 24 ਨਵੰਬਰ (ਜਸਪਾਲ ਸਿੰਘ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀਆਂ ਚੱਲ ਰਹੀਆਂ ਜਥੇਬੰਦਕ ਚੋਣਾਂ ਦੇ ਮੱਦੇਨਜ਼ਰ ਮੋਗਾ ਵਿਖੇ ਹੋਈ ਸੂਬਾ ਪੱਧਰੀ ਚੋਣ ਵਿਚ ਗੁਰਮੀਤ ਸਿੰਘ ਮਹਿਤਾ ਸ੍ਰੀ ਮੁਕਤਸਰ ਸਾਹਿਬ ਨੂੰ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਜਥੇਬੰਦੀ ਦਾ ਸੂਬਾ ਪ੍ਰਧਾਨ ਚੁਣਿਆ ਗਿਆ, ਜਦਕਿ ਜਥੇਬੰਦੀ ਦੇ ਦੂਸਰੇ ਵਕਾਰੀ ਅਹੁਦੇ ਲਈ ਸੰਦੀਪ ਸਿੰਘ ਸਰਾਂ ਲੁਧਿਆਣਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜਥੇਬੰਦੀ ਦੇ ਬਾਕੀ ਚੁਣੇ ਗਏ ਅਹੁਦੇਦਾਰਾਂ ਵਿਚ ਹਰਦੀਪ ਸਿੰਘ ਮੋਗਾ ਨੂੰ ਜਰਨਲ ਸਕੱਤਰ ਕੁਲਬਰਿੰਦਰ ਸਿੰਘ ਫਤਹਿਗੜ੍ਹ ਸਾਹਿਬ ਨੂੰ ਵਿੱਤ ਸਕੱਤਰ, ਗੁਰਜਿੰਦਰ ਸਿੰਘ ਜਨਾਲ ਸੰਗਰੂਰ ਸਕੱਤਰ, ਬਲਜਿੰਦਰ ਸਿੰਘ ਤਰਨ ਤਾਰਨ ਜੁਆਇੰਟ ਸਕੱਤਰ, ਰਜਿੰਦਰ ਕੁਮਾਰ ਜਲੰਧਰ ਸੂਬਾ ਪ੍ਰੈੱਸ ਸਕੱਤਰ, ਕਰਨ ਮਨਚੰਦਾ ਫਾਜ਼ਿਲਕਾ ਆਡਿਟ ਸਕੱਤਰ, ਰੁਪਿੰਦਰ ਸ਼ਰਮਾ ਬਠਿੰਡਾ ਮੁੱਖ ਸਲਾਹਕਾਰ, ਮੀਤ ਪ੍ਰਧਾਨਾਂ ਵਜੋਂ ਅਮਿਤ ਗਰੋਵਰ ਫਰੀਦਕੋਟ, ਅਮਰੀਕ ਸਿੰਘ ਹੁਸ਼ਿਆਰਪੁਰ, ਜਗਸੀਰ ਜੱਗੀ ਮਾਨਸਾ, ਦਮਨਦੀਪ ਸਿੰਘ ਰੋਪੜ, ਸੂਬਾ ਜਥੇਬੰਦਕ ਸਕੱਤਰਾਂ ਵਜੋਂ ਪ੍ਰਵੀਨ ਕੁਮਾਰ ਗੁਰਦਾਸਪੁਰ, ਕੁਲਵਿੰਦਰ ਸਿੰਘ ਮਲੇਰਕੋਟਲਾ, ਹਰਪ੍ਰੀਤ ਸਿੰਘ ਫਿਰੋਜਪੁਰ, ਗੁਰਪ੍ਰੀਤ ਸਿੰਘ ਨਾਭਾ, ਗੁਰਿੰਦਰਪਾਲ ਸਿੰਘ ਨਵਾਂ ਸ਼ਹਿਰ, ਜੋਨਲ ਪ੍ਰੈਸ ਸਕੱਤਰ ਵਜੋਂ ਧਰਮਿੰਦਰ ਸਿੰਘ ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਬਰਨਾਲਾ ਨੂੰ ਨਿਯੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 25-11-2026
ਜਲੰਧਰ, 24 ਨਵੰਬਰ (ਜਸਪਾਲ ਸਿੰਘ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀਆਂ ਚੱਲ ਰਹੀਆਂ ਜਥੇਬੰਦਕ ਚੋਣਾਂ ਦੇ ਮੱਦੇਨਜ਼ਰ ਮੋਗਾ ਵਿਖੇ ਹੋਈ ਸੂਬਾ ਪੱਧਰੀ ਚੋਣ ਵਿਚ ਗੁਰਮੀਤ ਸਿੰਘ ਮਹਿਤਾ ਸ੍ਰੀ ਮੁਕਤਸਰ ਸਾਹਿਬ ਨੂੰ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਜਥੇਬੰਦੀ ਦਾ ਸੂਬਾ ਪ੍ਰਧਾਨ ਚੁਣਿਆ ਗਿਆ, ਜਦਕਿ ਜਥੇਬੰਦੀ ਦੇ ਦੂਸਰੇ ਵਕਾਰੀ ਅਹੁਦੇ ਲਈ ਸੰਦੀਪ ਸਿੰਘ ਸਰਾਂ ਲੁਧਿਆਣਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜਥੇਬੰਦੀ ਦੇ ਬਾਕੀ ਚੁਣੇ ਗਏ ਅਹੁਦੇਦਾਰਾਂ ਵਿਚ ਹਰਦੀਪ ਸਿੰਘ ਮੋਗਾ ਨੂੰ ਜਰਨਲ ਸਕੱਤਰ ਕੁਲਬਰਿੰਦਰ ਸਿੰਘ ਫਤਹਿਗੜ੍ਹ ਸਾਹਿਬ ਨੂੰ ਵਿੱਤ ਸਕੱਤਰ, ਗੁਰਜਿੰਦਰ ਸਿੰਘ ਜਨਾਲ ਸੰਗਰੂਰ ਸਕੱਤਰ, ਬਲਜਿੰਦਰ ਸਿੰਘ ਤਰਨ ਤਾਰਨ ਜੁਆਇੰਟ ਸਕੱਤਰ, ਰਜਿੰਦਰ ਕੁਮਾਰ ਜਲੰਧਰ ਸੂਬਾ ਪ੍ਰੈੱਸ ਸਕੱਤਰ, ਕਰਨ ਮਨਚੰਦਾ ਫਾਜ਼ਿਲਕਾ ਆਡਿਟ ਸਕੱਤਰ, ਰੁਪਿੰਦਰ ਸ਼ਰਮਾ ਬਠਿੰਡਾ ਮੁੱਖ ਸਲਾਹਕਾਰ, ਮੀਤ ਪ੍ਰਧਾਨਾਂ ਵਜੋਂ ਅਮਿਤ ਗਰੋਵਰ ਫਰੀਦਕੋਟ, ਅਮਰੀਕ ਸਿੰਘ ਹੁਸ਼ਿਆਰਪੁਰ, ਜਗਸੀਰ ਜੱਗੀ ਮਾਨਸਾ, ਦਮਨਦੀਪ ਸਿੰਘ ਰੋਪੜ, ਸੂਬਾ ਜਥੇਬੰਦਕ ਸਕੱਤਰਾਂ ਵਜੋਂ ਪ੍ਰਵੀਨ ਕੁਮਾਰ ਗੁਰਦਾਸਪੁਰ, ਕੁਲਵਿੰਦਰ ਸਿੰਘ ਮਲੇਰਕੋਟਲਾ, ਹਰਪ੍ਰੀਤ ਸਿੰਘ ਫਿਰੋਜਪੁਰ, ਗੁਰਪ੍ਰੀਤ ਸਿੰਘ ਨਾਭਾ, ਗੁਰਿੰਦਰਪਾਲ ਸਿੰਘ ਨਵਾਂ ਸ਼ਹਿਰ, ਜੋਨਲ ਪ੍ਰੈਸ ਸਕੱਤਰ ਵਜੋਂ ਧਰਮਿੰਦਰ ਸਿੰਘ ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਬਰਨਾਲਾ ਨੂੰ ਨਿਯੁਕਤ ਕੀਤਾ ਗਿਆ। ਨਵੀਂ ਚੁਣੀ ਗਈ ਸੂਬਾਈ ਕਾਰਜ ਕਰਨੀ ਨੇ ਐਲਾਨ ਕੀਤਾ ਕਿ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ-ਮੁਸ਼ਕਲਾਂ ਸੰਬੰਧੀ ਜਲਦੀ ਹੀ ਡਾਇਰੈਕਟਰ ਪਸ਼ੂ ਪਾਲਣ ਅਤੇ ਮੰਤਰੀ ਪਸ਼ੂ ਪਾਲਣ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਗੁਰਪੁਰਬ ਮੌਕੇ ਅਕਾਲੀ- ਭਾਜਪਾ ਦੀ ਸਾਂਝ ਪੰਜਾਬ ਲਈ ਸ਼ੁੱਭ ਸੰਕੇਤ-ਸੌਰਭ ਕਪੂਰ
Ad Position 24