ਸਾਦਿਕ, 31 ਦਸੰਬਰ (ਆਰ.ਐਸ.ਧੁੰਨਾ)-ਸਾਲਾਸਰ ਧਾਮ ਬੱਸ ਯਾਤਰਾ ਕਮੇਟੀ ਸਾਦਿਕ ਤੇ ਜੈ ਮਾਂ ਚਿੰਤਪੁਰਨੀ ਸੇਵਾ ਸੰਘ ਸਾਦਿਕ ਵਲੋਂ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਕੈਲੰਡਰ ਜਾਰੀ ਕਰਦਿਆਂ ਤਰਸੇਮ ਕੁਮਾਰ ਮੌਂਗਾ ਪ੍ਰਧਾਨ ਜੈ ਬਾਬਾ ਖੇਤਰਪਾਲ ਸੇਵਾ ਦਲ ਨੇ 2100 ਰੁਪਏ ਦੀ ਸੇਵਾ ਦਿੱਤੀ | ਇਸ ਮੌਕੇ ਲਖਵਿੰਦਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਉਮ ਪ੍ਰਕਾਸ਼ ਗੋਰਾ ਪੰਚ, ਰਾਜ ਮਰਾੜ੍ਹ, ਸੰਜੀਵ ਪਟਵਾਰੀ, ਪਿ੍ਤਪਾਲ ਸਿੰਘ ਢਿੱਲੋਂ, ਪਰਵਿੰਦਰ ਕੁਮਾਰ, ਕੇਵਲ ਕਿ੍ਸ਼ਨ, ਬਿੰਦਰ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ, ਵਿਜੇ, ਗੁਰਬਖ਼ਸ ਸਿੰਘ ਆਦਿ ਹਾਜ਼ਰ ਸਨ |