ਤਾਰੀ ਬਾਬਾ ਸਮਾਲਸਰ ਨਹੀਂ ਰਿਹਾ
ਸਮਾਲਸਰ, 19 ਅਗਸਤ (ਗੁਰਜੰਟ ਕਲਸੀ ਲੰਡੇ)-ਆਪਣੇ ਹਾਸਿਆਂ ਦੇ ਜਾਦੂ ਨਾਲ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲਾ ਤਾਰੀ ਬਾਬਾ ਸਮਾਲਸਰ ਹੁਣ ਸਾਡੇ ਵਿਚ ਨਹੀਂ ਰਿਹਾ। ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਵਾਲੀ ਉਨ੍ਹਾਂ ਦੀ ਮਿੱਠੀ ਬੋਲੀ ਸਾਦਗੀ ਅਤੇ ਹਾਸੇ ਭਰੇ ਪਲ ਹਮੇਸ਼ਾ ਯਾਦ ਰਹਿਣਗੇ।
ਤਾਰੀ ਬਾਬਾ ਸਮਾਲਸਰ ਦੀ ਪੁਰਾਣੀ ਤਸਵੀਰ
20-08-2026