14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਠੇਕੇਦਾਰ ਗੁਰਮੀਤ ਸਿੰਘ ਗੀਤਾ ਨਮਿਤ ਸ਼ਰਧਾਂਜਲੀ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਨਿਹਾਲ ਸਿੰਘ ਵਾਲਾ, 1 ਜਨਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਕਸਬਾ ਨਿਹਾਲ ਸਿੰਘ ਵਾਲਾ ਦੇ ਉੱਘੇ ਵਪਾਰੀ ਬਲਜੀਤ ਸਿੰਘ ਸੋਨੀ ਗਰਚਾ ਦੇ ਵੱਡੇ ਭਰਾ ਠੇਕੇਦਾਰ ਗੁਰਮੀਤ ਸਿੰਘ ਗੀਤਾ ਗਰਚਾ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ ਵਿਖੇ ਹੋਈ | ਇਸ ਮੌਕੇ ਅਗਰਵਾਲ ਸਭਾ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੌਲੀ ਅਤੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ ਨੇ ਸੰਬੋਧਨ ਕਰਦਿਆਂ ਠੇਕੇਦਾਰ ਗੁਰਮੀਤ ਸਿੰਘ ਗੀਤਾ ਗਰਚਾ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਇਕ ਸਮਾਜ ਸੇਵੀ ਅਤੇ ਅਗਾਂਹਵਧੂ ਇਨਸਾਨ ਸਨ | ਇਸ ਮੌਕੇ ਸਾਬਕਾ ਮੰਤਰੀ ਪੰਜਾਬ ਦਰਸ਼ਨ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਠੇਕੇਦਾਰ ਸੁਖਰਾਜ ਸਿੰਘ ਰਾਜੂ, ਠੇਕੇਦਾਰ ਹਰਬੰਸ ਸਿੰਘ ਮਧੇਕੇ, ਆੜ੍ਹਤੀ ਜਗਰੂਪ ਸਿੰਘ ਸੈਦੋਕੇ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੂਟਾ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਰੂਪ ਲਾਲ ਮਿੱਤਲ, ਭਾਜਪਾ ਆਗੂ ਪਵਨ ਗੋਇਲ ਬੰਟੀ, ਪ੍ਰਧਾਨ ਪ੍ਰਦੀਪ ਕੁਮਾਰ ਬਿੱਟੂ, ਐਮ ਸੀ ਰਮੇਸ਼ ਗਰਗ ਕਾਲੂ ਰਾਮ, ਰਜਿੰਦਰ ਗਰਗ ਮੱਝੂਕੇ ਵਾਲੇ, ਖੇਮ ਚੰਦ ਗਰਗ, ਡਾ. ਇਕਬਾਲ ਸਿੰਘ ਜੌੜਾ, ਪ੍ਰਵੀਨ ਕੁਮਾਰ ਡੋਡ, ਪ੍ਰਧਾਨ ਹਰਨੇਕ ਸਿੰਘ ਬਰਾੜ, ਸਾਬਕਾ ਸਰਪੰਚ ਛਿੰਦਰਪਾਲ ਸਿੰਘ ਰਣਸੀਂਹ, ਚੇਅਰਮੈਨ ਅਮਨਦੀਪ ਸਿੰਘ ਘੜਿਆਲ, ਸੰਮਤੀ ਮੈਂਬਰ ਕੁਲਵੰਤ ਸਿੰਘ ਗਰੇਵਾਲ, ਡਾ. ਦਵਿੰਦਰ ਸਿੰਘ ਗਿੱਲ, ਮਨਯੋਤ ਸਿੰਘ ਜੈਦ, ਰਵੀ ਗਰਗ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਅਸ਼ੋਕ ਗਰਗ, ਪ੍ਰਧਾਨ ਦਰਸ਼ਨ ਸਿੰਗਲਾ, ਆੜ੍ਹਤੀ ਮੇਸ਼ੀ ਸੈਦੋਕੇ, ਵਿਜੇ ਜੋਸ਼ੀ ਰੌਂਤਾ, ਐਡਵੋਕੇਟ ਬਲਜਿੰਦਰ ਬਾਂਸਲ, ਆਸ਼ੂ ਸਿੰਗਲਾ ਭੱਠੇ ਵਾਲੇ, ਪ੍ਰਧਾਨ ਗੁਰਦੀਪ ਸਿੰਘ ਦੀਦਾਰੇ ਵਾਲਾ, ਦੇਵੀ ਦਿਆਲ, ਐਡਵੋਕੇਟ ਬਬਨ ਗੋਇਲ, ਰੇਸ਼ਮ ਸਿੰਘ ਜੌੜਾ, ਕਮਲ ਮੰਗਲਾ, ਸਾਬਕਾ ਪੰਚ ਕ੍ਰਿਸ਼ਨ ਕੁਮਾਰ ਗਰਗ, ਸਾਬਕਾ ਪੰਚ ਵਿਜੇ ਕੁਮਾਰ ਗਰਗ, ਮੰਡਲ ਪ੍ਰਧਾਨ ਸੋਮ ਨਾਥ ਬਾਂਸਲ, ਚਮਨ ਲਾਲ ਰੌਂਤਾ, ਛਿੰਦੀ ਜੌੜਾ, ਆੜ੍ਹਤੀ ਜਰਨੈਲ ਸਿੰਘ, ਸਰਪੰਚ ਜਸਮੇਲ ਸਿੰਘ ਰਣਸੀਂਹ, ਸਤਪਾਲ ਕਿਤਾਬਾਂ ਵਾਲਾ, ਯਸ਼ਪਤ ਰਾਏ ਸ਼ਰਮਾ, ਸਰਪੰਚ ਗੁਰਤੇਜ ਸਿੰਘ ਕਾਕਾ, ਸਾਬਕਾ ਸਰਪੰਚ ਜਸਪਾਲ ਸਿੰਘ ਗੋਰੀ, ਸਰਪੰਚ ਕੁਲਦੀਪ ਸਿੰਘ ਮਧੇਕੇ, ਅਰੁਨ ਜੈਨ, ਪਿੰਟੂ ਗਰਗ, ਰਜੇਸ਼ ਗਰਗ, ਆੜ੍ਹਤੀ ਜਗਜੀਤ ਸਿੰਘ ਮਾਣੰੂਕੇ, ਚਮਕੌਰ ਸਿੰਘ ਧਾਲੀਵਾਲ ਰਣਸੀਂਹ, ਗੁਰਚਰਨ ਸਿੰਘ ਮਾਣੂੰਕੇ, ਜੇਠੂ ਰਾਮ ਗੋਇਲ, ਸਤਪਾਲ ਸਿੰਘ ਭੋਲਾ, ਡਾ. ਫਕੀਰ ਮੁਹੰਮਦ, ਸਾਬਕਾ ਸਰਪੰਚ ਦਰਸ਼ਨ ਸਿੰਘ ਬਾਰੇਵਾਲਾ, ਡਾ. ਚਮਨ ਲਾਲ, ਬਲਕਰਨ ਸਿੰਘ ਮਾਣੂੰਕੇ, ਐਮ ਸੀ ਪਾਲਾ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਮਾਣੂੰਕੇ, ਪਿੰ੍ਰਸੀਪਲ ਸੁਖਚੈਨ ਸਿੰਘ ਢਿੱਲੋਂ, ਹਰਚੰਦ ਸਿੰਘ ਇੰਗਲੈਂਡ (ਵਿਕਾਰਜ ਪੈਲੇਸ ਵਾਲੇ, ਚੇਅਰਮੈਨ ਬਲਵੀਰ ਸਿੰਘ ਧੰਮੂ, ਮੈਨੇਜਰ ਜਗਜੀਤ ਸਿੰਘ ਮਾਣੂੰਕੇ, ਅਮਰਜੀਤ ਸਿੰਘ ਸੈਦੋਕੇ, ਠੇਕੇਦਾਰ ਇੰਦਰਜੀਤ ਸਿੰਘ ਬੱੁਧ ਸਿੰਘ ਵਾਲਾ, ਠੇਕੇਦਾਰ ਰਾਜਾ ਨੱਥੋਕੇ, ਠੇਕੇਦਾਰ ਜਸਕਰਨ ਸਿੰਘ ਜੱਸੀ ਮਾਣੂੰਕੇ, ਠੇਕੇਦਾਰ ਭਗਵੰਤ ਸਿੰਘ ਕਾਲੇਕੇ, ਵਿੱਕੀ ਠੇਕੇਦਾਰ ਮੋਗਾ, ਠੇਕੇਦਾਰ ਜੱਸਾ ਕਾਲੇਕੇ, ਠੇਕੇਦਾਰ ਧਰਮਪਾਲ ਸ਼ਰਮਾ, ਜੱਗਾ ਪੰਡਤ ਮੋਗਾ, ਮੰਤਰੀ ਮੋਗਾ, ਨਵਦੀਪ ਮਹੇਸ਼ਰੀ, ਰੌਬਿਨ ਧਵਨ ਠੇਕੇਦਾਰ ਮਮਦੋਟ, ਸੁਖਬੀਰ ਸਿੰਘ, ਵਿਨੋਦ ਕੁਮਾਰ ਕਾਲਾ, ਠੇਕੇਦਾਰ ਗੁਰਿੰਦਰ ਸਿੰਘ ਤਖ਼ਤੂਪੁਰਾ, ਸਾਬਕਾ ਸਰਪੰਚ ਦਲਜੀਤ ਸਿੰਘ ਧੂੜਕੋਟ ਆਦਿ ਸਮੇਤ ਵੱਡੀ ਗਿਣਤੀ ਵਿਚ ਕਸਬਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰੀ ਸਿੰਘ ਢੁੱਡੀਕੇ ਦਾ ਨਵਾਂ ਨਾਵਲ 'ਗ਼ਦਰੀ ਬਾਬਾ ਪਾਖਰ ਸਿੰਘ ਢੁੱਡੀਕੇ' ਲੋਕ ਅਰਪਣ <br/> ਅਗਲੀ ਖ਼ਬਰ ਹਰਜਿੰਦਰ ਸਿੰਘ ਵਿੱਕੀ ਬੰਬੇ ਨੂੰ ਸਦਮਾ, ਭਰਾ ਦਾ ਦਿਹਾਂਤ <br/>
Ad Position 24