ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਵਿਸ਼ੇਸ਼ ਮੀਟਿੰਗ <br/>

Ad Position 21
No active advertisement
ਬੀ.ਕੇ.ਯੂ. ਮਾਨਸਾ ਦੇ ਪਰਮਜੀਤ ਕੌਰ ਸਾਈਆ ਵਾਲਾ ਫ਼ਿਰੋਜ਼ਪੁਰ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਹੋਰ ਆਗੂਆਂ ਨਾਲ | ਤਸਵੀਰ: ਗੁਰਜੰਟ ਕਲਸੀ ਲੰਡੇ <br/> 26-01-2026
ਸਮਾਲਸਰ, 25 ਜਨਵਰੀ (ਗੁਰਜੰਟ ਕਲਸੀ ਲੰਡੇ)-ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਵਿਸ਼ੇਸ਼ ਮੀਟਿੰਗ ਹਵੇਲੀ ਢਾਬਾ ਸਮਾਲਸਰ 'ਚ ਹੋਈ | ਇਹ ਮੀਟਿੰਗ ਬੀ.ਕੇ.ਯੂ. ਮਾਨਸਾ ਦੇ ਸੂਬਾ ਖ਼ਜ਼ਾਨਚੀ ਸਾਬਕਾ ਸਰਪੰਚ ਸੋਹਣ ਸਿੰਘ ਸਮਾਲਸਰ ਦੀ ਕਮਾਂਡ ਹੇਠ ਹੋਈ | ਮੀਟਿੰਗ 'ਚ ਸਮੂਹ ਬੀ.ਕੇ.ਯੂ. ਆਗੂਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜੋ ਪਿਛਲੇ ਦਿਨੀਂ ਬੀ.ਕੇ.ਯੂ. ਮਾਨਸਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਫ਼ਿਰੋਜ਼ਪੁਰ ਦੀ ਮੌਤ ਹੋ ਗਈ ਸੀ | ਹੁਣ ਇਸ ਅਹੁਦੇ 'ਤੇ ਉਨ੍ਹਾਂ ਦੀ ਧਰਮ ਪਤਨੀ ਪਰਮਜੀਤ ਕੌਰ ਸਾਈਆ ਵਾਲਾ ਫ਼ਿਰੋਜ਼ਪੁਰ ਨੂੰ ਸਰਬ ਸੰਮਤੀ ਨਾਲ ਸੂਬਾ ਪ੍ਰਧਾਨ ਚੁਣ ਲਿਆ ਗਿਆ ਹੈ | ਇਸ ਮੌਕੇ ਜਸਵੀਰ ਜਸਵੀਰ ਸਿੰਘ ਰੰਧਾਵਾ, ਲਖਵੀਰ ਸਿੰਘ ਲੱਖਾ, ਨਿਰਮਲ ਸਿੰਘ ਔਲਖ, ਸਰਬਜੀਤ ਸਿੰਘ ਮਹਿਮਾ ਸਰਜਾ, ਪਵਨ ਕੁਮਾਰ ਸਮਾਲਸਰ, ਬਲਜੀਤ ਸਿੰਘ ਨੀਲਾ ਸਮਾਲਸਰ, ਜੱਗਾ ਸਿੰਘ ਸੰਧੂ ਸਮਾਲਸਰ, ਪਰਗਟ ਸਿੰਘ ਫ਼ਿਰੋਜ਼ਪੁਰ, ਬੋਹੜ ਸਿੰਘ ਤਰਾਂ ਵਾਲੀ, ਲਖਵਿੰਦਰ ਸਿੰਘ ਤਰਾਂ ਵਾਲੀ, ਬੋਹੜ ਸਿੰਘ ਵਾਹ ਕੇ, ਸਾਹਿਬ ਸਿੰਘ ਮੱਲ੍ਹੀ, ਅਵਤਾਰ ਸਿੰਘ ਤਰਾਂ ਵਾਲੀ, ਜਗਮੇਲ ਸਿੰਘ, ਮੰਦਰ ਸਿੰਘ ਮਹਿਮਾ ਸਰਜਾ, ਗੁਰਦੀਪ ਸਿੰਘ ਸੰਧੂ ਸਮਾਲਸਰ, ਗੁਰਮੀਤ ਸਿੰਘ ਖਲੀ ਫ਼ਿਰੋਜ਼ਪੁਰ, ਦੀਪ ਸਿੰਘ ਸਾਈਾਆਵਾਲਾ, ਬਿੰਦਰ ਸਿੰਘ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਬੀ.ਆਰ.ਸੀ. ਕਾਨਵੈਂਟ ਸਕੂਲ ਸਮਾਧ ਭਾਈ ਵਿਚ ਗਣਤੰਤਰ ਦਿਵਸ ਮਨਾਇਆ <br/>
Ad Position 24
No active advertisement