18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

'ਅਜੀਤ' ਉਪ ਦਫ਼ਤਰ ਮੋਗਾ ਵਲੋਂ ਮਨਾਈ ਗਈ 25ਵੀਂ ਵਰ੍ਹੇਗੰਢ <br/>

Ad Position 21
No active advertisement
ਅਜੀਤ ਡੈਸਕ 01-02-2026

ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ
ਮੋਗਾ, 31 ਜਨਵਰੀ-'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ ਸਥਾਨਕ ਸ਼ਹਿਰ ਦੇ ਆਈ.ਐਸ.ਐਫ. ਕਾਲਜ ਫ਼ਿਰੋਜ਼ਪੁਰ ਰੋਡ ਮੋਗਾ ਵਿਖੇ ਮਨਾਈ ਗਈ | ਇਸ ਵਿਸ਼ੇਸ਼ ਸਮਾਗਮ 'ਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਮੈਡਮ ਸਰਵਿੰਦਰ ਕੌਰ ਚੀਫ਼ ਐਗਜ਼ੀਕਿਊਟਿਵ, ਮੈਡਮ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ, ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ, ਅਵਤਾਰ ਸਿੰਘ ਸ਼ੇਰਗਿੱਲ ਨਿਊਜ਼ ਐਡੀਟਰ, ਵਿਕਾਸ ਸਚਦੇਵਾ ਸੰਪਾਦਕ ਸਮਾਚਾਰ ਵਿਭਾਗ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਸਮੇਤ ਅਨੇਕਾਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਇਸ ਮੌਕੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 'ਅਜੀਤ' ਦੀ ਕਾਮਯਾਬੀ 'ਚ ਸਾਡੇ ਸਮੁੱਚੇ ਪੰਜਾਬ ਵਿਚ ਬਣੇ ਹੋਏ ਉਪ ਦਫ਼ਤਰਾਂ ਦਾ ਅਹਿਮ ਰੋਲ ਤੇ ਯੋਗਦਾਨ ਹੈ | ਉਨ੍ਹਾਂ ਅੱਜ ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਉਪ ਦਫ਼ਤਰ ਮੋਗਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ | ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੋਲਦਿਆਂ ਕਿਹਾ ਕਿ 'ਅਜੀਤ' ਨੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦਿਆਂ ਹਮੇਸ਼ਾ ਹੀ ਬੇਬਾਕੀ ਨਾਲ ਲਿਖਿਆ ਹੈ ਤੇ ਅਦਾਰਾ 'ਅਜੀਤ' ਇਕ ਅਖ਼ਬਾਰ ਹੀ ਨਹੀਂ, ਸਗੋਂ ਪੰਜਾਬ ਦੇ ਲੋਕਾਂ ਲਈ ਇਕ ਰਾਹ ਦਸੇਰਾ ਤੇ ਚਾਨਣ ਮੁਨਾਰਾ ਵੀ ਹੈ | ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਰਾ 'ਅਜੀਤ' 'ਚ 16 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਸਦਕਾ ਉਹ ਦੋ ਵਾਰ ਵਿਧਾਇਕ ਬਣੇ ਜੋ ਕਿ 'ਅਜੀਤ' ਸਦਕਾ ਸੰਭਵ ਹੋ ਸਕਿਆ | ਇਸ ਮੌਕੇ ਪ੍ਰਸਿੱਧ ਪੱਤਰਕਾਰ ਬਸੰਤ ਸਿੰਘ ਰਾਮੂਵਾਲੀਆ ਨੇ ਇਸ ਸ਼ਾਨਦਾਰ ਸਮਾਗਮ ਲਈ ਮੁੱਖ ਮਹਿਮਾਨ ਡਾ. ਬਰਜਿੰਦਰ ਸਿੰਘ ਹਮਦਰਦ ਤੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਤੇ ਸਾਥੀਆਂ ਨੂੰ ਵਧਾਈ ਦਿੱਤੀ | ਸਮਾਗਮ ਦੇ ਅਖੀਰ ਵਿਚ ਮੋਗਾ ਉਪ ਦਫ਼ਤਰ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਬਰਜਿੰਦਰ ਸਿੰਘ ਹਮਦਰਦ, ਜ਼ਿਲ੍ਹਾ ਮੋਗਾ ਦੀ ਸਮੁੱਚੀ ਟੀਮ ਤੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ 'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਸਭ ਨੂੰ ਮੁਬਾਰਕਬਾਦ ਦਿੱਤੀ | ਸਮਾਗਮ ਦੌਰਾਨ ਬਲੂਮਿੰਗ ਬਡਜ਼ ਸਕੂਲ ਦੇ ਬੱਚਿਆਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਗੀਤਾਂ 'ਤੇ ਸ਼ਾਨਦਾਰ ਕੋਰੀਉਗਰਾਫ਼ੀਆਂ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਵਲੋਂ ਬਲੂਮਿੰਗ ਬਡਜ਼ ਸਕੂਲ ਦੇ ਬੱਚਿਆਂ ਦੀ ਪੇਸ਼ਕਾਰੀ ਤੋਂ ਖ਼ੁਸ਼ ਹੁੰਦਿਆਂ 50 ਹਜ਼ਾਰ ਰੁਪਏ ਦੇ ਦਾ ਐਲਾਨ ਕੀਤਾ | ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਸਟੇਜ ਦੇ ਧਨੀ ਮੈਡਮ ਭਵਦੀਪ ਕੋਹਲੀ, ਮੈਡਮ ਜੱਸ ਢਿੱਲੋਂ ਨੇ ਬਾਖ਼ੂਬੀ ਨਿਭਾਇਆ | ਇਸ ਸਮੇਂ ਉੱਘੇ ਲੋਕ ਗਾਇਕ ਰਣਜੀਤ ਮਨੀ ਤੇ ਜੀ.ਐਸ. ਪੀਟਰ ਨੇ ਆਪਣੇ ਖ਼ੂਬਸੂਰਤ ਗੀਤਾਂ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਡਾ. ਗੁਰਮੀਤ ਸਿੰਘ ਢਿੱਲੋਂ, ਡਾ.
ਹਰਜਿੰਦਰ ਸਿੰਘ ਔਲਖ, ਬਾਬਾ ਮਨਜਿੰਦਰ ਸਿੰਘ ਚੁੱਘਾ, ਬਾਬਾ ਦਰਸ਼ਨ ਸਿੰਘ ਰੌਲੀ, ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ, ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਸਰਬਜੀਤ ਸਿੰਘ ਸਿੱਧੂ, ਡਾ. ਗੁਰਮੀਤ ਸਿੰਘ ਭਿੰਡਰ ਕਲਾਂ, ਹਰਪ੍ਰੀਤ ਸਿੰਘ ਬਰਾੜ ਸੁਖਾਨੰਦ, ਕਵੀਸ਼ਰ ਵੀਰਭਾਨ ਮਾਲਵਾ, ਕੌਂਸਲਰ ਭਰਤ ਗੁਪਤਾ, ਰਿਸੂ ਅਗਰਵਾਲ, ਕੌਂਸਲਰ ਜਸਪ੍ਰੀਤ ਸਿੰਘ ਵਿੱਕੀ, ਕੌਂਸਲਰ ਮਨਜੀਤ ਸਿੰਘ ਧੰਮੂ, ਜਗਸੀਰ ਸਿੰਘ ਮੰਗੇਵਾਲਾ, ਚਰਨਪ੍ਰੀਤ ਸਿੰਘ ਅੰਟੂ, ਅਨੂਪ ਸਿੰਘ ਸੰਧੂ, ਪਰਮਜੀਤ ਸਿੰਘ ਸੈਣੀ, ਰਣਜੀਤ ਸਿੰਘ ਭਾਊ, ਸਰਪੰਚ ਗੁਰਜੀਤ ਸਿੰਘ ਕੋਟਲਾ, ਲਾਲ ਸਿੰਘ ਘੱਲ ਕਲਾਂ ਸਾਬਕਾ ਸਰਪੰਚ ਤੇ ਅਕਾਲੀ ਆਗੂ, ਹਰਪਾਲ ਸਿੰਘ ਬਰਾੜ, ਹਿੰਦਰੀ ਬਰਾੜ ਪੱਤੋ, ਸਾਹਿਲ ਅਰੋੜਾ ਕੌਂਸਲਰ, ਸਾਬਕਾ ਸਰਪੰਚ ਗੁਰਮੀਤ ਸਿੰਘ ਕੋਠੇ ਪੱਤੀ ਮੁਹੱਬਤ, ਵਿਜੇ ਕੁਮਾਰ ਧੀਰ ਵਪਾਰ ਸੈੱਲ ਧਰਮਕੋਟ, ਬਿੱਟੂ ਮਲਹੋਤਰਾ ਪ੍ਰਧਾਨ, ਗੋਪਾਲ ਗਰਗ ਸ਼ਹਿਰੀ ਪ੍ਰਧਾਨ ਕਾਂਗਰਸ, ਗੁਰਪ੍ਰੀਤ ਸਿੰਘ ਪਵਾਰ ਸੈਕਟਰੀ ਸਦਰ ਕੋਟ, ਰਵਿੰਦਰ ਸਿੰਘ ਪੱਪੂ ਦਾਤੇਵਾਲ, ਗੁਰਜੰਟ ਸਿੰਘ ਰਾਮੂੰਵਾਲਾ, ਗੁਰਪ੍ਰੀਤ ਸਿੰਘ ਭੁੱਲਰ ਅਕਾਲੀ ਆਗੂ, ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ ਕੋਟ ਈਸੇ ਖਾਂ, ਵੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ, ਸਮਾਜ ਸੇਵੀ ਭਾਈ ਕਿ੍ਸ਼ਨ ਸਿੰਘ ਖ਼ਾਲਸਾ ਕੋਟ ਈਸੇ ਖਾਂ, ਕਪਿਲ ਮਹਿਤਾ ਚੇਅਰਮੈਨ ਧਰਮਕੋਟ, ਪਿ੍ੰਸ ਸਦਿਓੜਾ ਆਪ ਆਗੂ ਕੋਟ ਈਸੇ ਖਾਂ, ਕਮਿੱਕਰ ਸਿੰਘ ਔਗੜ ਅਕਾਲੀ ਆਗੂ, ਹਰਭਿੰਦਰ ਸਿੰਘ ਜਾਨੀਆ ਐਨ.ਜੀ.ਓ., ਜਸਵੀਰ ਸਿੰਘ ਗਿੱਲ ਜ਼ਿਲ੍ਹਾ ਟੀ.ਬੀ. ਸੁਪਰਵਾਈਜ਼ਰ, ਗੁਰਦੇਵ ਸਿੰਘ ਨਿਹਾਲ ਆੜ੍ਹਤੀ ਯੂਨੀਅਨ, ਇਕਬਾਲ ਸਿੰਘ ਗਲੋਟੀ ਲੱਖੋਵਾਲ, ਕੁਲਵੰਤ ਸਿੰਘ ਨਿਹਾਲਗੜ੍ਹ, ਖੇਤਪਾਲ ਦੀਪ ਕੋਟ ਈਸੇ ਖਾਂ, ਗੁਰਮੁਖ ਸਿੰਘ ਗਲੋਟੀ, ਇਕੱਤਰ ਸਿੰਘ ਗਲੋਟੀ ਮੈਂਬਰ ਬਲਾਕ ਸੰਮਤੀ, ਸੁਰਿੰਦਰ ਸਿੰਘ ਬਿੱਟੂ ਮੋਗਾ, ਹਰਪ੍ਰੀਤ ਸਿੰਘ ਰਿੱਕੀ ਚੇਅਰਮੈਨ, ਰਾਜਵੰਤ ਸਿੰਘ ਵਾਲੀਆ ਸਾਬਕਾ ਫੂਡ ਸਪਲਾਈ ਅਫ਼ਸਰ, ਚੇਅਰਮੈਨ ਗੁਰਤਾਰ ਸਿੰਘ ਕਮਾਲਕੇ, ਮੰਗਤ ਸਿੰਘ ਕੌਂਸਲਰ, ਰਾਜਾ ਬਤਰਾ, ਲਖਜਿੰਦਰ ਸਿੰਘ ਪੱਪੂ, ਰਣਜੀਤ ਸਿੰਘ ਔਜਲਾ ਅਕਾਲੀ ਆਗੂ, ਗੁਰਬਖ਼ਸ਼ ਕੁੱਕੂ ਮੈਂਬਰ ਬਲਾਕ ਸੰਮਤੀ, ਹਰਭਜਨ ਸਿੰਘ ਬਤਰਾ, ਹਰਪ੍ਰੀਤ ਸਿੰਘ ਸਾਬਕਾ ਸਰਪੰਚ ਸ਼ੇਰੇਵਾਲਾ, ਅਜੀਤਵਾਲ ਸਿੰਘ ਰਣੀਆ, ਨਾਟਕਕਾਰ ਮੋਹੀ ਅਮਰਜੀਤ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਪੰਮਾ ਦੀਨਾ ਲੇਖਕ, ਗੁਰਵੰਤ ਸਿੰਘ ਵਿਰਕ, ਰਣਜੀਤ ਸਿੰਘ ਨੈਸ਼ਨਲ ਲੈਬ, ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਪਰਮਜੀਤ ਸਿੰਘ ਧਰਮ ਸਿੰਘ ਵਾਲਾ ਅਕਾਲੀ ਆਗੂ, ਡਾ. ਗੁਰਪ੍ਰੀਤ ਸਿੰਘ ਢਿੱਲੋਂ, ਡਾ. ਹਰਜਿੰਦਰ ਸਿੰਘ ਔਲਖ, ਸੁਖਵਿੰਦਰ ਸਿੰਘ ਕਾਲੂ, ਬਾਬਾ ਮਨਜਿੰਦਰ ਸਿੰਘ ਚੁੱਘਾ, ਬਾਬਾ ਦਰਸ਼ਨ ਸਿੰਘ ਰੌਲੀ, ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ, ਰੁਪਿੰਦਰ ਸਿੰਘ ਮੋਗਾ ਗਿੱਲ ਪੈਲੇਸ ਹੋਟਲ ਵਾਲੇ, ਗੁਰਮੀਤ ਸਿੰਘ ਭੋਲਾ ਦੀਨਾ, ਅਤਿੰਦਰਪਾਲ ਸਿੰਘ ਦੀਨਾ, ਅਮਰਜੀਤ ਸਿੰਘ ਸੈਦੋਕੇ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਕੇਵਲ ਸਿੰਘ ਸੈਦੋਕੇ, ਗੁਰਚਰਨ ਬਰਾੜ ਰਜਿਸਟਰਾਰ ਸਮਾਲਸਰ, ਗੁਰਪਾਲ ਢਿੱਲੋਂ ਪ੍ਰਧਾਨ ਸਭਿਆਚਾਰਕ ਮੰਚ ਢਿਲਵਾਂ ਵਾਲਾ, ਜਗਰੂਪ ਸਿੰਘ ਮਠਾੜੂ, ਦਰਸ਼ਨ ਬਰਾੜ ਪ੍ਰਧਾਨ ਸਹਿਕਾਰੀ ਸਭਾ ਸੁਖਾਨੰਦ, ਮਨਪ੍ਰੀਤ ਕੌਰ ਠੱਠੀ ਭਾਈ, ਐਚ.ਐਸ. ਧਾਲੀਵਾਲ ਭਾਜਪਾ ਨੇਤਾ ਸਮਾਲਸਰ, ਸ਼ਿਖਸ਼ਾ ਨੂਰ ਮਠਾੜੂ, ਕਰਮਜੀਤ ਕੌਰ ਮਠਾੜੂ, ਨੰਬਰਦਾਰ ਜਗਸੀਰ ਸਿੱਧੂ ਸੇਖਾ ਕਲਾਂ, ਗੁਰਚਰਨ ਠੱਠੀ ਭਾਈ ਚੇਅਰਮੈਨ ਸਾਬਕਾ ਸੈਨਿਕ ਜਥੇਬੰਦੀ ਮੋਗਾ, ਪਰਮਿੰਦਰ ਸਿੱਧੂ ਪੰਚ ਸੇਖਾ ਕਲਾਂ, ਖੁਸ਼ਦੀਪ ਕੌਰ, ਹਰਪ੍ਰੀਤ ਸਿੱਧੂ ਪ੍ਰਬੰਧਕ ਜੀ.ਐਨ. ਪਬਲਿਕ ਸਕੂਲ ਸੁਖਾਨੰਦ, ਜਸਵਿੰਦਰ ਸਿੰਘ ਜੌਹਲ, ਜਗਸੀਰ ਸਿੰਘ ਜੌਹਲ, ਕੁਲਵੰਤ ਕੌਰ ਮਠਾੜੂ, ਲੇਖਕ ਗੁਰਸੇਵਕ ਚਾਨੀ ਪ੍ਰਬੰਧਕ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ, ਬਰਿੰਦਰਪਾਲ ਬਿੱਟੂ ਵਿਰਕ ਥਰਾਜ, ਸੁਰਿੰਦਰ ਮਠਾੜੂ ਠੱਠੀ ਭਾਈ, ਰਜਿੰਦਰਪਾਲ ਥਰਾਜ, ਭਾਈ ਸ਼ਮਸ਼ੇਰ ਸਿੰਘ ਖੋਖਰ ਠੱਠੀ ਭਾਈ, ਮੱਖਣ ਸਿੰਘ ਅਰੋੜਾ ਠੱਠੀ ਭਾਈ, ਭਾਈ ਗੁਰਿੰਦਰ ਸਿੰਘ ਠੱਠੀ ਭਾਈ, ਡਾ. ਗੁਰਦੀਪ ਮੰਘੇੜਾ ਠੱਠੀ ਭਾਈ, ਡਾ. ਗੁਰਮੀਤ ਚੀਮਾ ਠੱਠੀ ਭਾਈ, ਜਗਵਿੰਦਰ ਕੁਮਾਰ ਪੰਪ ਵਾਲੇ, ਅਵਤਾਰ ਸਿੰਘ ਸੋਹੀ ਕੈਨੇਡਾ, ਭੁਪਿੰਦਰ ਸਿੰਘ ਧਾਲੀਵਾਲ, ਨਰੇਸ਼ ਬੋਹਤ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਹਰਪਾਲ ਸਿੰਘ ਬਰਾੜ, ਤੇਜਵੰਤ ਸਿੰਘ ਸੰਧੂ ਲੈਕਚਰਾਰ, ਕੁਲਵੰਤ ਸਿੰਘ ਦਾਨੀ ਚੇਅਰਮੈਨ, ਕੁਲਵੰਤ ਸਿੰਘ ਮੋਗਾ, ਭਵਨਦੀਪ ਸਿੰਘ ਪੁਰਬਾ, ਅਵਤਾਰ ਸਿੰਘ ਕਰੀਰ ਸਾਬਕਾ ਪਿ੍ੰਸੀਪਲ, ਅਵਤਾਰ ਸਿੰਘ ਸਾਬਕਾ ਪੰਚਾਇਤ ਅਫ਼ਸਰ, ਗੁਰਜੋਤ ਸਿੰਘ ਗਿੱਕੀ, ਤਰਨਦੀਪ ਸਿੰਘ ਦਮਨ, ਰਣਧੀਰ ਸਿੰਘ ਸਰੋਆ, ਜਗਸੀਰ ਸੀਰਾ ਪੰਚ ਠੱਠੀ ਭਾਈ ਸਮੇਤ ਵੱਡੀ ਗਿਣਤੀ ਵਿਚ ਜ਼ਿਲ੍ਹੇ ਭਰ ਤੋਂ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ ਉਪਰੰਤ ਡਾ. ਬਰਜਿੰਦਰ ਸਿੰਘ ਹਮਦਰਦ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ ਅਤੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੇ ਗ੍ਰਹਿ ਵਿਖੇ ਵੀ ਵਿਸ਼ੇਸ਼ ਤੌਰ 'ਤੇ ਪੁੱਜੇ, ਜਿੱਥੇ ਉਨ੍ਹਾਂ ਦਾ ਸੰਜੀਵ ਕੁਮਾਰ ਸੈਣੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੁਖਹਰਪ੍ਰੀਤ ਸਿੰਘ ਰੋਡੇ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਤਰਸੇਮ ਸਿੰਘ ਰੱਤੀਆਂ, ਸਤਪਾਲ ਸਿੰਘ ਤਲਵੰਡੀ ਭਾਈ ਤਿੰਨੇ ਸ਼੍ਰੋਮਣੀ ਕਮੇਟੀ ਮੈਂਬਰ, ਪਰਮਜੀਤ ਸਿੰਘ ਡਾਲਾ ਖੇਡ ਪ੍ਰਮੋਟਰ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ ਉੱਘੇ ਸਮਾਜ ਸੇਵੀ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਰਾਜਵਿੰਦਰ ਸਿੰਘ ਧਰਮਕੋਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦਿਆਲ ਸਿੰਘ ਬੁੱਟਰ ਪ੍ਰਧਾਨ ਨਰਸਿੰਗ ਕਾਲਜ ਐਸੋਸੀਏਸ਼ਨ ਪੰਜਾਬ, ਸੋਹਣਾ ਖੇਲਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਕਾਂਗਰਸ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਤੁਸ਼ਾਰ ਗੋਇਲ ਚੇਅਰਮੈਨ ਔਰਬਿਟ ਮਲਟੀਪਲੈਕਸ, ਅਜੇ ਸ਼ਰਮਾ ਡਾਇਰੈਕਟਰ ਆਪ, ਕੇ.ਐਲ. ਗਰਗ ਉੱਘੇ ਲੇਖਕ, ਐਡਵੋਕੇਟ ਰਣਜੀਤ ਸਿੰਘ ਧਾਲੀਵਾਲ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਰਵਿੰਦਰ ਕੌਰ ਨੀਰੂ, ਐਡਵੋਕੇਟ ਵਿਜੇ ਧੀਰ ਚੇਅਰਮੈਨ ਖੱਤਰੀ ਸਭਾ ਪੰਜਾਬ, ਚੇਅਰਮੈਨ ਹਰਮੰਦਰ ਸਿੰਘ ਭੁੱਲਰ ਪਿਤਾ ਹਰਮਨਪ੍ਰੀਤ ਕੌਰ ਕਪਤਾਨ ਭਾਰਤੀ ਕ੍ਰਿਕਟ ਟੀਮ, ਜਥੇਦਾਰ ਬੂਟਾ ਸਿੰਘ ਰਣਸੀਂਹ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਦਿਲਬਾਗ ਸਿੰਘ ਰੰਧਾਵਾ ਸੀਨੀਅਰ ਆਗੂ, ਭੁਪਿੰਦਰ ਸਿੰਘ ਬਬਲੂ ਉੱਘੇ ਸਮਾਜ ਸੇਵੀ, ਗੁਰਜੰਟ ਸਿੰਘ ਭੁੱਟੋ ਸੀਨੀਅਰ ਅਕਾਲੀ ਆਗੂ, ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਮਾਸਟਰ ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਦਾਤੇਵਾਲ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਪੱਪੂ ਸਾਬਕਾ ਸਕੱਤਰ ਮਾਰਕੀਟ ਕਮੇਟੀ, ਇੰਦਰਪ੍ਰੀਤ ਸਿੰਘ ਬੰਟੀ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਐਡਵੋਕੇਟ ਰਵੀ ਗਰੇਵਾਲ ਸੀਨੀਅਰ ਕਾਂਗਰਸੀ ਆਗੂ, ਸਤਵੀਰ ਸਿੰਘ ਸੱਤੀ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਸੁਖਵਿੰਦਰ ਸਿੰਘ ਦਾਤੇਵਾਲ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਮਖੀਜਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਗੁਰਮੀਤ ਸਿੰਘ ਗਿੱਲ ਸਾਬਕਾ ਸਰਪੰਚ ਤੇ ਵਿੱਤ ਸਕੱਤਰ ਆਕਸਫੋਰਡ ਸਕੂਲ ਭਗਤਾ ਭਾਈ, ਕਰਨਲ ਬਾਬੂ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਡਾ. ਜਸਵਿੰਦਰ ਸਿੰਘ ਬਰਾੜ ਸਟੇਟ ਅਵਾਰਡੀ, ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ, ਦਰਸ਼ਨ ਸਿੰਘ ਘੋਲੀਆ ਸੀਨੀਅਰ ਅਕਾਲੀ ਆਗੂ, ਦਲਜੀਤ ਸਿੰਘ ਗੈਦੂ ਚੇਅਰਮੈਨ ਸਕਾਈਡੋਮ ਗਰੁੱਪ ਕੈਨੇਡਾ, ਕੁਲਵੰਤ ਕੌਰ ਕੈਨੇਡਾ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਸਕੂਲ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਇੰਦਰਪ੍ਰੀਤ ਸਿੰਘ ਬੱਬੀ ਵਾਈਨ ਕੰਟਰੈਕਟਰ ਤੇ ਸਮਾਜ ਸੇਵੀ, ਰਾਕੇਸ਼ ਕੁਮਾਰ ਜੈਸਵਾਲ (ਬੁੱਗੀ) ਐਮ.ਡੀ. ਜੈਸਵਾਲ ਹੋਟਲ, ਨਵੀਨ ਸਿੰਗਲਾ ਐਮ.ਡੀ. ਗਰੇਟ ਪੰਜਾਬ, ਰਾਕੇਸ਼ ਸਿਤਾਰਾ ਉੱਘੇ ਸਮਾਜ ਸੇਵੀ, ਹਰਮਨਦੀਪ ਸਿੰਘ ਦੀਦਾਰੇ ਵਾਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਆਪ, ਮੁਖ਼ਤਿਆਰ ਸਿੰਘ ਸੰਧੂ ਸਾਬਕਾ ਐਸ.ਪੀ., ਜਗਦੀਪ ਸਿੰਘ ਜੈਮਲ ਵਾਲਾ ਸੀਨੀਅਰ ਆਗੂ ਆਪ, ਮੰਨਤ ਟੱਕਰ ਆੜ੍ਹਤੀ ਮੋਗਾ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਡਾ. ਪਵਨ ਥਾਪਰ ਸੀਨੀਅਰ ਕਾਂਗਰਸੀ ਆਗੂ, ਬੂਟਾ ਸਿੰਘ ਦੌਲਤਪੁਰਾ ਉੱਘੇ ਵਾਤਾਵਰਨ ਪ੍ਰੇਮੀ, ਸੋਹਣ ਸਿੰਘ ਦੌਧਰ ਪੀ.ਏ. ਬਾਬਾ ਅਰਜਨ ਸਿੰਘ ਗਿਆਰ੍ਹਵੀਂ ਵਾਲੇ, ਬਲਰਾਜ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਅਕਾਲੀ ਦਲ, ਭੁਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਲੱਖੋਵਾਲ, ਮਨੋਜ ਮੌਂਗਾ ਸੂਬਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਰਵੀ ਧੀਰ ਆੜ੍ਹਤੀ, ਭਾਵਨਾ ਬਾਂਸਲ ਉੱਘੀ ਸਮਾਜ ਸੇਵਕਾ, ਅਜੀਤਪਾਲ ਸਿੰਘ ਰਣੀਆ, ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ ਬੱਧਨੀ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਜਗਰਾਜ ਸਿੰਘ ਜਾਜੀ, ਰਵੀ ਸ਼ਰਮਾ ਚੇਅਰਮੈਨ, ਰਵੀ ਨੰਬਰਦਾਰ, ਸੁਖਚੈਨ ਸਿੰਘ ਪ੍ਰਧਾਨ, ਡਾ. ਗੁਰਮੀਤ ਸਿੰਘ ਢਿੱਲੋਂ, ਡਾ. ਹਰਜਿੰਦਰ ਸਿੰਘ ਔਲਖ, ਬਾਬਾ ਮਨਜਿੰਦਰ ਸਿੰਘ ਚੁੱਘਾ, ਬਾਬਾ ਦਰਸ਼ਨ ਸਿੰਘ ਰੌਲੀ, ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ, ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਪਰਮਜੀਤ ਸਿੰਘ ਧਰਮ ਸਿੰਘ ਵਾਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰਧਾਨ ਜਸਵੀਰ ਸਿੰਘ ਸ਼ਾਹ ਕਿਸ਼ਨਪੁਰਾ ਸਮੇਤ ਜ਼ਿਲ੍ਹੇ ਮੋਗਾ ਦੀ ਸਮੁੱਚੀ ਟੀਮ ਤੇ ਵੱਡੀ ਗਿਣਤੀ ਵਿਚ ਜ਼ਿਲ੍ਹੇ ਭਰ ਤੋਂ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ ਉਪਰੰਤ ਡਾ. ਬਰਜਿੰਦਰ ਸਿੰਘ ਹਮਦਰਦ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ ਅਤੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੇ ਗ੍ਰਹਿ ਵਿਖੇ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਜਿੱਥੇ ਉਨ੍ਹਾਂ ਦਾ ਸੰਜੀਵ ਕੁਮਾਰ ਸੈਣੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ |
<br/>

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਥਾਣਾ ਮੁਖੀਆਂ, ਚੌਕੀ ਇੰਚਾਰਜਾਂ ਅਤੇ ਜੀ.ਓ.ਐਸ. ਨਾਲ ਮੀਟਿੰਗ <br/> ਅਗਲੀ ਖ਼ਬਰ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਪਾਏ <br/>
Ad Position 24