ਸਰਕਾਰੀ ਸਕੂਲ 'ਚ ਬਣੀ ਟੈਂਕੀ ਦਾ ਉਦਘਾਟਨ
ਪਿੰਡ ਚੰਦ ਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੀਂ ਬਣੀ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਰਦੇ ਹੋਏ ਬਾਬਾ ਗੁਰਦੀਪ ਸਿੰਘ | ਨਾਲ ਹਨ ਸਰਪੰਚ ਜਸਕਰਨ ਸਿੰਘ, ਸਮੁੱਚੀ ਗਰਾਮ ਪੰਚਾਇਤ ਤੇ ਸਟਾਫ | ਤਸਵੀਰ: ਮਾਣੂੰਕੇ
<br/>
04-03-2026