ਨਿਹਾਲ ਸਿੰਘ ਵਾਲਾ, 5 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਵਲੋਂ ਹੋਲੇ-ਮਹੱਲੇ ਮੌਕੇ ਸੰਤ ਆਸ਼ਰਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਿੰਨ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ | ਇਨ੍ਹਾਂ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਦਰਬਾਰ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਗੁਰਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਇਸ ਮੌਕੇ ਜਿੱਥੇ ਹੋਲੇ-ਮਹੱਲੇ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਸੰਗਤਾਂ ਨਾਲ ਸਾਂਝ ਪਾਈ, ਉੱਥੇ ਗੁਰਬਾਣੀ ਸ਼ਬਦਾਂ ਦੀ ਕਥਾ ਕਰਦਿਆਂ ਕਿ ਗੁਰੂ ਦੀ ਬਖ਼ਸ਼ਿਸ਼ ਕਿਸੇ ਸਿਆਣਪ, ਜ਼ੋਰ ਜਾਂ ਹਠ ਨਾਲ ਨਹੀਂ ਪ੍ਰਾਪਤ ਹੁੰਦੀ ਸਿਰਫ਼ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਨਾਲ ਹੀ ਪ੍ਰਾਪਤ ਹੁੰਦੀ ਹੈ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਮੇਜਰ ਸਿੰਘ ਅਨੰਦਪੁਰ, ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲ, ਪਰਮਜੀਤ ਸਿੰਘ ਇੰਗਲੈਂਡ, ਮੋਹਨ ਸਿੰਘ ਇੰਗਲੈਂਡ, ਮਹਿੰਦਰ ਸਿੰਘ ਅਮਰੀਕਾ, ਗੁਰਜੰਟ ਸਿੰਘ ਮਨਸੂਰਦੇਵਾ, ਧਰਮਾ ਸਿੰਘ ਲੁਧਿਆਣਾ, ਜਿੰਦਰ ਸਿੰਘ ਖ਼ਾਨਪੁਰ, ਫ਼ੌਜੀ ਤਿ੍ਲੋਚਨ ਸਿੰਘ ਮੱਲ੍ਹਾ, ਭੁਪਿੰਦਰ ਸਿੰਘ ਸੇਖੋਂ, ਬਲਦੇਵ ਸਿੰਘ ਧਰਮਕੋਟ, ਪ੍ਰੀਤਕਮਲ ਪਾਇਲ, ਲਖਵੀਰ ਸਿੰਘ ਲੋਪੋ, ਸੰਤੋਖ ਸਿੰਘ ਅਕਾਲਗੜ੍ਹ, ਪਾਲ ਸਿੰਘ ਹੰਬੜਾਂ, ਸਰਪੰਚ ਦਵਿੰਦਰ ਸਿੰਘ ਬਾਰਨਹਾੜਾ, ਬਸੰਤ ਸਿੰਘ ਲੋਪੋ, ਪਿਆਰ ਸਿੰਘ ਅਮਰੀਕਾ, ਸੰਤੋਖ ਸਿੰਘ ਬੁਰਜ, ਰਣਧੀਰ ਸਿੰਘ ਲੋਪੋ, ਸਰਪੰਚ ਦਰਸ਼ਨ ਸਿੰਘ ਹਾਂਸ, ਬੱਗਾ ਸਿੰਘ ਲੋਪੋ, ਅਮਰਜੀਤ ਸਿੰਘ ਢੋਲਣ, ਅਮਰ ਸਿੰਘ ਨੰਗਲ, ਜਗਸੀਰ ਸਿੰਘ ਚੈਨਾ, ਹਰਬੰਸ ਸਿੰਘ ਦਾਦ, ਜਸਵਿੰਦਰ ਸਿੰਘ ਜੱਸੀ ਅਮਰੀਕਾ, ਗੁਰਚਰਨ ਸਿੰਘ ਫਗਵਾੜਾ, ਜੱਸੂ ਫਲੌਡ ਕਲਾਂ, ਹੀਰਾ ਸਿੰਘ ਪੰਜਗਰਾਈਾ, ਦਰਸ਼ਨ ਸਿੰਘ ਕਪੂਰੇ, ਭਾਊ ਗੁਰਮੇਲ ਸਿੰਘ ਵਲਟੋਹਾ, ਮੈਂਬਰ ਗੁਰਮੀਤ ਸਿੰਘ ਲੋਪੋ, ਮੱਖਣ ਸਿੰਘ ਲੁਧਿਆਣਾ, ਦਰਸ਼ਨ ਸਿੰਘ ਲੁਹਾਰਾ, ਇਕਬਾਲ ਸਿੰਘ ਮਾਣੰੂਕੇ, ਸਵਰਨ ਸਿੰਘ ਖੋਟੇ, ਲਾਈਨਮੈਨ ਸੇਵਕ ਸਿੰਘ ਖੋਟੇ, ਕਰਨ ਸਿੰਘ ਫ਼ਤਿਹਗੜ੍ਹ, ਮੱਖਣ ਸਿੰਘ ਲੋਪੋ, ਨਾਜ਼ਰ ਸਿੰਘ ਲੱਖਾ, ਸਰਬਜੀਤ ਸਿੰਘ ਲੋਪੋ, ਦਰਬਾਰਾ ਸਿੰਘ ਦੋਲੋਂ, ਮੇਵਾ ਸਿੰਘ ਜਗਰਾਉਂ, ਸੁਖਦੇਵ ਸਿੰਘ ਲੱਖਾ, ਜਿੰਦਰ ਸਿੰਘ ਬਾਸੀਆਂ ਵੇਟ, ਨੈਬ ਸਿੰਘ ਮੱਲੇਆਣਾ, ਰਾਮ ਸਿੰਘ ਲੋਪੋ, ਜਸਬੀਰ ਸਿੰਘ