13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਿੱਖਿਆ ਦੇ ਖੇਤਰ ਵਿਚ ਪ੍ਰਾਈਵੇਟ ਸੈਕਟਰ ਦਾ ਵੀ ਧਿਆਨ ਰੱਖੇ ਸਰਕਾਰ-ਦਵਿੰਦਰਪਾਲ ਸਿੰਘ ਰਿੰਪੀ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਨੇ ਅੱਜ ਮਹਿਲਾ ਦਿਵਸ ਦੇ ਮੌਕੇ 'ਤੇ ਪੰਜਾਬ ਸਰਕਾਰ ਦਾ 2026-27 ਦਾ ਬਜਟ 260437 ਕਰੋੜ ਦਾ ਪੇਸ਼ ਕੀਤਾ ਜਿਸ ਵਿਚ ਸਿੱਖਿਆ ਦੇ ਖੇਤਰ ਲਈ 19279 ਕਰੋੜ, ਤਕਨੀਕੀ ਸਿੱਖਿਆ ਲਈ 569 ਕਰੋੜ, ਸਰਕਾਰੀ ਯੂਨੀਵਰਸਿਟੀਆਂ ਲਈ 1750 ਕਰੋੜ, ਮੈਡੀਕਲ ਸਿੱਖਿਆ ਲਈ 1220 ਕਰੋੜ ਅਤੇ ਖੇਡਾਂ ਲਈ 1791 ਕਰੋੜ ਰੁਪਏ ਰੱਖੇ ਹਨ | ਇਹ ਵਧੀਆ ਉਪਰਾਲਾ ਹੈ ਪਰ ਸਮਾਂ ਘੱਟ ਹੋਣ ਕਰ ਕੇ ਇਹ ਪੈਸੇ ਬੜੀ ਤੇਜ਼ੀ ਨਾਲ ਲਗਾਉਣੇ ਪੈਣਗੇ | ਸਰਕਾਰ ਨੂੰ ਅਪੀਲ ਹੈ ਕਿ ਜੋ ਸੰਸਥਾਵਾਂ ਪ੍ਰਾਈਵੇਟ ਤੌਰ 'ਤੇ ਸਿੱਖਿਆ ਦੇ ਖੇਤਰ ਵਿਚ ਵਧੀਆ ਕੰਮ ਕਰ ਰਹੀਆਂ ਹਨ ਉਨ੍ਹਾਂ ਦਾ ਵੀ ਧਿਆਨ ਰੱਖਿਆ ਜਾਵੇ ਤੇ ਮਾਣ ਸਤਿਕਾਰ ਕੀਤਾ ਜਾਵੇ | ਬਹੁਤ ਸਾਰੀਆਂ ਸੰਸਥਾਵਾਂ ਜਿੰਨਾ ਸਰਕਾਰ ਦਾ ਪ੍ਰਤੀ ਵਿਦਿਆਰਥੀ ਖ਼ਰਚ ਆਉਂਦਾ ਹੈ, ਉਸ ਤੋਂ ਵੀ ਘੱਟ ਖ਼ਰਚ 'ਤੇ ਪੜ੍ਹਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਰਾਜੇਆਣਾ ਦੀ ਅਗਵਾਈ ਹੇਠ ਆਗੂਆਂ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰਨ ਦਾ ਐਲਾਨ ਅਗਲੀ ਖ਼ਬਰ ਰੰਗਲੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ-ਖੋਖਰ
Ad Position 24