17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੈਕਟਰੀ ਰਾਜਬਹਾਦਰ ਸਿੰਘ ਮਾਣੂੰਕੇ ਦੀ ਦਾਦੀ ਦੇ ਦਿਹਾਂਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਸੈਕਟਰੀ ਰਾਜ ਬਹਾਦਰ ਸਿੰਘ ਮਾਣੂੰਕੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵੱਖ-ਵੱਖ ਆਗੂ | ਤਸਵੀਰ : ਮਾਣੂੰਕੇ <br/> 12-03-2026
ਬਾਘਾ ਪੁਰਾਣਾ, 11 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਨਾਮਵਰ ਸ਼ਖ਼ਸੀਅਤ ਸੈਕਟਰੀ ਰਾਜ ਬਹਾਦਰ ਸਿੰਘ ਮਾਣੂੰਕੇ ਦੀ ਦਾਦੀ ਮਾਤਾ ਗੁਰਦੀਪ ਕੌਰ (98 ਸਾਲ) ਪਤਨੀ ਸਵ: ਬਾਬਾ ਮਾੜਾ ਸਿੰਘ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੁੱਖ ਦੀ ਘੜੀ 'ਚ ਜੇ.ਆਰ. ਕੁਲਦੀਪ ਕੁਮਾਰ ਪੀ.ਸੀ.ਐਸ. ਪਟਿਆਲਾ, ਉਮੇਸ਼ ਕੁਮਾਰ ਜਲੰਧਰ, ਗੁਰਜੋਤ ਸਿੰਘ ਡੀ.ਆਰ. ਮੋਗਾ, ਹਰਮਨਜੀਤ ਸਿੰਘ ਏ.ਆਰ. ਨਿਹਾਲ ਸਿੰਘ ਵਾਲਾ, ਅੰਕਿਤ ਧੀਰ, ਗੁਰਿੰਦਰ ਸਿੰਘ, ਮੋਹਨ ਕੁਮਾਰ ਗੁਪਤਾ, ਸੁਖਜੀਤ ਸਿੰਘ, ਬਲਵਿੰਦਰ ਸਿੰਘ ਸਰਾਂ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ, ਸੁਖਪ੍ਰੀਤ ਸਿੰਘ ਸੀ.ਆਈ.ਡੀ. ਇੰਸਪੈਕਟਰ, ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਮੱਖਣਜੀਤ ਪਟਵਾਰੀ, ਇਕਬਾਲ ਸਿੰਘ ਐਸ.ਡੀ.ਓ., ਰਜਿੰਦਰ ਸਿੰਘ ਠੇਕੇਦਾਰ, ਰਾਜਾ ਠੇਕੇਦਾਰ, ਸੈਕਟਰੀ ਗੁਰਮੀਤ ਸਿੰਘ ਰਾਊਕੇ, ਸਾਬਕਾ ਸਰਪੰਚ ਮੋਹਰ ਸਿੰਘ, ਗੁਰਚਰਨ ਸਿੰਘ ਪੰਚਾਇਤ ਸੈਕਟਰੀ, ਸਰਪੰਚ ਰਾਮ ਸਿੰਘ, ਬਲਵਿੰਦਰ ਸਿੰਘ ਯੂ.ਐਸ.ਏ, ਜਸਕਰਨ ਸਿੰਘ ਜੱਸਾ, ਜਗਸੀਰ ਸਿੰਘ, ਪ੍ਰਤਾਪ ਸਿੰਘ ਕਲੇਰਾਂ ਵਾਲੇ, ਜਗਸੀਰ ਸਿੰਘ ਸੀਰਾ, ਰਮਨਦੀਪ ਸਿੰਘ ਪੰਚ, ਸੁਖਚੈਨ ਸਿੰਘ ਪੰਚ, ਸਤਨਾਮ ਸਿੰਘ ਸੱਤਾ, ਪ੍ਰਧਾਨ ਨਿਰਮਲ ਸਿੰਘ, ਸੇਲਜ਼ਮੈਨ ਭਗਤ ਸਿੰਘ, ਪ੍ਰਧਾਨ ਹਰਫੂਲ ਸਿੰਘ, ਜਗਦੀਸ਼ ਸਿੰਘ, ਚਮਕੌਰ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ,ਅਮਰਜੀਤ ਕੌਰ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਪ੍ਰਧਾਨ ਸੁਰਜੀਤ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਸਿੰਘ ਸੀਤਾ, ਕਰਮ ਸਿੰਘ, ਇੰਦਰਜੀਤ ਸਿੰਘ, ਜੱਸਾ ਮੈਂਬਰ, ਪਰਮਜੀਤ ਸਿੰਘ, ਅਮਰੀਕ ਸਿੰਘ ਸੀ.ਆਈ.ਡੀ., ਸਰਪੰਚ ਹਰਨੇਕ ਸਿੰਘ, ਮਾਸਟਰ ਹਰਜੀਤ ਸਿੰਘ, ਮਾਸਟਰ ਗੁਰਦੀਪ ਸਿੰਘ, ਤੇਜਾ ਸਿੰਘ, ਡਾ. ਨਛੱਤਰ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਬਾਬਾ ਮਲਕੀਤ ਸਿੰਘ ਆਦਿ ਆਗੂਆਂ ਨੇ ਸੈਕਟਰੀ ਰਾਜ ਬਹਾਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਤਨਾਮ ਸਿੰਘ ਦਸਮੇਸ਼ ਤਰਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਆਤਮ ਨਿਰਭਰਤਾ ਤਹਿਤ ਕਿਸਾਨ ਦਾਲਾਂ ਦੀਆਂ ਫ਼ਸਲਾਂ ਹੇਠ ਰਕਬਾ ਵਧਾਉਣ-ਡਿਪਟੀ ਕਮਿਸ਼ਨਰ <br/>
Ad Position 24