18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਹਿਲਾਵਾਂ ਲਈ ਕਦਮ ਸਲਾਹੁਣਯੋਗ, ਪਰ ਪੇਂਡੂ ਵਿਕਾਸ ਲਈ ਹੋਰ ਧਿਆਨ ਦੀ ਲੋੜ-ਗੁਰਪ੍ਰੀਤ ਕੌਰ ਜੌਹਲ

Ad Position 21
No active advertisement
ਅਜੀਤ ਡੈਸਕ 12-03-2026
ਮੋਗਾ, 11 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਚਾਇਤ ਸੰਮਤੀ ਦੀ ਮੈਂਬਰ ਗੁਰਪ੍ਰੀਤ ਕੌਰ ਜੌਹਲ (ਜ਼ੋਨ ਧੱਲੇਕੇ) ਨੇ ਕਿਹਾ ਕਿ ਬਜਟ ਵਿਚ ਕੁਝ ਲੋਕ ਭਲਾਈ ਨਾਲ ਜੁੜੇ ਚੰਗੇ ਕਦਮ ਵੀ ਚੁੱਕੇ ਗਏ ਹਨ, ਖ਼ਾਸ ਕਰ ਕੇ ਮਹਿਲਾਵਾਂ ਦੀ ਭਲਾਈ ਲਈ ਕੀਤੇ ਗਏ ਐਲਾਨ ਸਲਾਹੁਣਯੋਗ ਹਨ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਇਹ ਉਪਰਾਲੇ ਇਕ ਸਕਾਰਾਤਮਿਕ ਕਦਮ ਹਨ | ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਵਿਚ ਮਹਿਲਾਵਾਂ ਨੂੰ ਇਨ੍ਹਾਂ ਸਕੀਮਾਂ ਬਾਰੇ ਜਾਗਰੂਕ ਕਰਨਗੇ ਅਤੇ ਲੋਕਾਂ ਵਿਚ ਹਮੇਸ਼ਾ ਇਸ ਦਾ ਪ੍ਰਚਾਰ ਕਰਨਗੇ ਤਾਂ ਜੋ ਵੱਧ ਤੋਂ ਵੱਧ ਮਹਿਲਾਵਾਂ ਨੂੰ ਇਸ ਦਾ ਲਾਭ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ 14 ਦੀ ਰੈਲੀ 'ਚ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ-ਅਗਰਵਾਲ,ਵਾਂਦਰ ਅਗਲੀ ਖ਼ਬਰ ਮਹਿਲਾਵਾਂ ਲਈ ਕਦਮ ਸਲਾਹੁਣਯੋਗ, ਪਰ ਪੇਂਡੂ ਵਿਕਾਸ ਲਈ ਹੋਰ ਧਿਆਨ ਦੀ ਲੋੜ-ਗੁਰਪ੍ਰੀਤ ਕੌਰ ਜੌਹਲ
Ad Position 24