ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਭਾਗੀਕੇ ਤੋਂ ਸੈਦੋਕੇ ਜਾਣ ਵਾਲੇ ਕੱਚੇ ਰਸਤੇ ਨੂੰ ਸੜਕ ਬਣਾਉਣ ਵਾਸਤੇ ਦੋ ਕਰੋੜ 7 ਲੱਖ ਤੇ 17 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੇ ਇਸ ਕੱਚੇ ਰਸਤੇ ਨੂੰ ਸੜਕ ਦਾ ਰੂਪ ਦੇਣ ਦਾ ਉਦਘਾਟਨ ਕੀਤਾ | ਇਸ ਸਮੇਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਬਹੁਤ ਜਲਦ ਹਲਕੇ ਦੀਆਂ ਸਾਰੀਆਂ ਸੜਕਾਂ ਮੁਕੰਮਲ ਹੋ ਜਾਣਗੀਆਂ | ਇਸ ਸਮੇਂ ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਸੰਤ ਬਾਬਾ ਜਸਵੰਤ ਸਿੰਘ ਨਾਮਧਾਰੀ, ਜੇ.ਈ. ਹਰਵਿੰਦਰ ਸਿੰਘ, ਸਕੱਤਰ ਰੂਪ ਸਿੰਘ ਈਨਾ, ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ, ਸੁਖਦੇਵ ਸਿੰਘ, ਲਖਵੀਰ ਸਿੰਘ ਧਾਲੀਵਾਲ ਕੈਨੇਡਾ, ਬੂਟਾ ਸਿੰਘ ਡੈਨਮਾਰਕ, ਚੇਤ ਸਿੰਘ ਅਮਰੀਕਾ, ਵੀਰ ਸਿੰਘ ਜਲਾਲ ਕਾ, ਵੀਰ ਸਿੰਘ ਨਿਊਜ਼ੀਲੈਂਡ, ਬੂਟਾ ਸਿੰਘ ਦੇੜਕੇ, ਪੰਚ ਸੁਰਜੀਤ ਸਿੰਘ, ਪੰਚ ਸੁਖਪਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਮੋਹਨ ਸਿੰਘ, ਪੰਚ ਜਗਸੀਰ ਸਿੰਘ, ਪੰਚ ਸੁਖਜਿੰਦਰ ਸਿੰਘ, ਪੰਚ ਮਿੱਠੂ ਸਿੰਘ, ਪੰਚ ਬੇਅੰਤ ਸਿੰਘ, ਸੁਸਾਇਟੀ ਪ੍ਰਧਾਨ ਕੁਲਦੀਪ ਸਿੰਘ ਕੀਪਾ, ਪਿੰਦਰ ਸਿੰਘ, ਮੇਜਰ ਸਿੰਘ ਸਕੈਨਰ, ਗੋਗਾ ਸਿੰਘ ਕੈਨੇਡਾ, ਨੰਬਰਦਾਰ ਸੁਖਦੇਵ ਸਿੰਘ, ਨੰਬਰਦਾਰ ਜੀਤ ਸਿੰਘ, ਨੰਬਰਦਾਰ ਸਤਿਨਾਮ ਸਿੰਘ ਮੰਤਰੀ, ਸੰਤੋਖ ਸਿੰਘ ਸੋਖਾ, ਮਾਸਟਰ ਅੰਗਰੇਜ਼ ਸਿੰਘ, ਗਗਨਦੀਪ ਸਿੰਘ ਦੇੜਕੇ, ਸੁਰਜੀਤ ਸਿੰਘ ਸੀਤਾ, ਰਣਜੀਤ ਸਿੰਘ ਗੋਰਾ, ਫ਼ੌਜੀ ਹਰਭਜਨ ਸਿੰਘ, ਜਥੇਦਾਰ ਸ਼ਿੰਦਰ ਸਿੰਘ, ਮਲਕੀਤ ਸਿੰਘ ਖ਼ਾਲਸਾ, ਪਾਲ ਸਿੰਘ, ਗੁਰਦਿਆਲ ਸਿੰਘ, ਗੁਰਬਚਨ ਸਿੰਘ ਬੇਲੇਕਾ, ਡਾ. ਗੁਰਮੀਤ ਸਿੰਘ, ਡਾ. ਜਗਤਾਰ ਸਿੰਘ, ਮਨੀਸ਼ ਕੁਮਾਰ ਨਿਹਾਲ ਸਿੰਘ ਵਾਲਾ, ਮਿਸਤਰੀ ਜੱਗਾ ਸਿੰਘ ਆਦਿ ਹਾਜ਼ਰ ਸਨ |