ਭਾਰੀ ਮੀਂਹ, ਗੜੇਮਾਰੀ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਸਰਕਾਰ ਤੁਰੰਤ ਕਰੇ ਮੁਆਵਜ਼ਾ ਜਾਰੀ-ਸੁੱਖ ਗਿੱਲ ਮੋਗਾ
ਭਾਰੀ ਮੀਂਹ ਤੇ ਗੜੇਮਾਰੀ ਕਾਰਨ ਨੁਕਸਾਨੇ ਪਸ਼ੂਆਂ ਵਾਲੇ ਕਮਰੇ ਦਾ ਜਾਇਜ਼ਾ ਲੈਂਦੇ ਹੋਏ ਬੀ.ਕੇ.ਯੂ. ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ |
<br/>
06-04-2026