ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ ਫੈਲਿਆ, ਰਾਹਗੀਰ ਹੋ ਰਹੇ ਨੇ ਪ੍ਰੇਸ਼ਾਨ <br/>
ਗ੍ਰਾਮ ਪੰਚਾਇਤ ਗੋਬਿੰਦਗੜ੍ਹ ਵਿਖੇ ਗੰਦੇ ਨਾਲੇ ਦੇ ਬਲੌਕ ਹੋਣ ਨਾਲ ਉੱਛਲ ਕੇ ਸੜਕਾਂ ਉੱਤੇ ਘੁੰਮ ਰਿਹਾ ਗੰਦਾ ਪਾਣੀ ਤੇ ਪ੍ਰੇਸ਼ਾਨ ਹੁੰਦੇ ਰਾਹਗੀਰ | ਤਸਵੀਰਾਂ : ਜਗਰੂਪ ਸਿੰਘ ਸਰੋਆ
<br/>
07-04-2026