17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਵ: ਜੱਸ ਬਰਾੜ ਦੇ ਪਰਿਵਾਰ ਵਲੋਂ ਪਿੰਡ ਨੂੰ ਫਾਇਰ ਬਿ੍ਗੇਡ ਟੈਂਕੀ ਦਿੱਤੀ <br/>

Ad Position 21
No active advertisement
ਅਜੀਤ ਡੈਸਕ 22-04-2026
ਨੱਥੂਵਾਲਾ ਗਰਬੀ, 21 ਅਪ੍ਰੈਲ (ਨਵਦੀਪ ਸਿੰਘ)-ਅੱਜ ਪਿੰਡ ਲੰਗੇਆਣਾ ਪੁਰਾਣਾ ਦੇ ਸਵ: ਜੱਸ ਬਰਾੜ ਕੈਨੇਡਾ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਵਾਸਤੇ ਫਾਇਰ ਬਿ੍ਗੇਡ ਟੈਂਕੀ ਦਿੱਤੀ ਗਈ | ਇਹ ਟੈਂਕੀ ਜਸ ਬਰਾੜ ਦੇ ਪਰਿਵਾਰ ਵਲੋਂ ਬਾਬਾ ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਨਗਰ ਨਿਵਾਸੀਆਂ ਨੂੰ ਸਮਰਪਿਤ ਕੀਤੀ | ਬਾਬਾ ਗੁਰਦਿਆਲ ਸਿੰਘ ਵਲੋਂ ਦਾਨੀ ਪਰਿਵਾਰਕ ਮੈਂਬਰ ਪਲਵਿੰਦਰ ਕੌਰ ਪਤਨੀ ਸਵਰਗੀ ਜਸਪਾਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਕਰਨੈਲ ਸਿੰਘ ਬਰਾੜ ਕੈਨੇਡਾ, ਜਸਪਾਲ ਕੌਰ ਕੈਨੇਡਾ ਪਤਨੀ ਸਵ ਜਸਵੰਤ ਸਿੰਘ ਜੱਸ ਬਰਾੜ ਤੇ ਬਾਕੀ ਮੈਂਬਰਾਂ ਦਾ ਸ਼ੁਕਰਾਨਾ ਕੀਤਾ ਗਿਆ | ਇਸ ਮੌਕੇ ਨੰਬਰਦਾਰ ਸਾਧੂ ਰਾਮ ਤੇ ਹੋਰ ਬਹੁਤ ਸਾਰੇ ਨਗਰ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਗਾ ਨੇ ਮੁਕਤਸਰ, ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ ਨੂੰ ਹਰਾ ਕੇ ਪੁਆਇੰਟ ਟੇਬਲ 'ਚ ਬਣਾਈ ਸਿਖਰ 'ਤੇ ਪੁਜ਼ੀਸ਼ਨ <b... ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਕਿੰਡਰਗਾਰਟਨ ਵਿੰਗ ਦੀ ਫਰੈਸ਼ਰ ਪਾਰਟੀ ਦਾ ਆਯੋਜਨ
Ad Position 24