ਬੱਧਨੀ ਕਲਾਂ, 8 ਮਈ (ਸੰਜੀਵ ਕੋਛੜ)-ਚਮਨ ਲਾਲ ਜੌਲੀ ਬਾਂਸਲ ਅਤੇ ਸੰਜੀਵ ਕੁਮਾਰ ਬਾਂਸਲ ਦੇ ਬਹੁਤ ਹੀ ਸਤਿਕਾਰਯੋਗ ਪਿਤਾ ਬੀਰਬਲ ਦਾਸ (ਤੇਲ ਵਾਲੇ) ਤਕਰੀਬਨ (79) ਕੁ ਸਾਲ ਜੋ ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਇਸ ਦੁੱਖ ਦੀ ਘੜੀ ਵਿਚ ਜਿੱਥੇ ਦੇਸ਼ਾਂ-ਵਿਦੇਸ਼ਾਂ ਤੋਂ ਫ਼ੋਨ ਰਾਹੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾਂ ਕੀਤਾ ਜਾ ਰਿਹਾ ਹੈ, ਉੱਥੇ ਹੀ ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ, ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਨਰਿੰਦਰ ਤਾਇਲ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਚੈਨ ਸਿੰਘ ਪ੍ਰਧਾਨ, ਟੇਕ ਰਿਸ਼ੀ ਕੋਛੜ, ਮਨੋਜ ਭਾਲਾ, ਕ੍ਰਿਸ਼ਨ ਗੋਪਾਲ ਕੋਛੜ, ਰਵੀ ਸ਼ਰਮਾ ਸ਼ੈਲਰ ਵਾਲੇ, ਧਰਮਿੰਦਰ ਸਿੰਘ ਸਰਨਾ, ਚਮਕੌਰ ਸਿੰਘ ਪ੍ਰਧਾਨ ਕੇ, ਮਨੋਜ ਕੁਮਾਰ ਗੋਲਡੀ ਜਿਊਲਰਜ਼, ਵਿਕਾਸ ਕੁਮਾਰ ਗੋਇਲ, ਦੀਪਕ ਕੁਮਾਰ, ਵਰਿੰਦਰ ਤਾਇਲ, ਗੋਲਡੀ ਬਾਂਸਲ ਕੱਪੜੇ ਵਾਲੇ, ਜੀਵਨ ਗਰਗ ਕੌਂਸਲਰ, ਰੌਸ਼ਨ ਲਾਲ, ਮਨਪ੍ਰੀਤ ਸਿੰਘ ਸਤਨਾਮ, ਰਾਮ ਨਿਵਾਸ ਗੋਇਲ, ਰਾਮ ਨਰਾਇਣ ਗੋਇਲ, ਮੁਨੀਸ਼ ਮਿੱਤਲ, ਵਿਸ਼ਾਲ ਮਿੱਤਲ, ਰੋਬਿੰਨ ਸਿੰਗਲਾ, ਸੁਸ਼ੀਲ ਕੋਛੜ, ਸੰਦੀਪ ਕੋਛੜ, ਨਾਇਬ ਸਿੰਘ, ਬਲਜੀਤ ਸਿੰਘ ਗਿੱਲ, ਡਾ. ਨਿਰਮਲਜੀਤ ਸਿੰਘ ਧਾਲੀਵਾਲ, ਮੇਜਰ ਸਿੰਘ, ਕਮਲ ਕੋਛੜ, ਵਿਵੇਕ ਕੋਛੜ, ਸਾਬਕਾ ਪ੍ਰਧਾਨ ਸੁਰਜੀਤ ਸਿੰਘ, ਨਿਰਮਲ ਸਿੰਘ ਹੈੱਡ ਗ੍ਰੰਥੀ, ਜਸਕਰਨ ਸਿੰਘ ਦੁਆਬੀਆ, ਸੁਖਮੰਦਰ ਸਿੰਘ ਸਾਬਕਾ ਵਣ ਰੇਂਜ ਅਫ਼ਸਰ, ਜਸਵੀਰ ਸਿੰਘ ਸੀਰਾ ਨੰਬਰਦਾਰ, ਕੁਲਵੰਤ ਸਿੰਘ ਕੰਤਾਂ ਸਾਬਕਾ ਪ੍ਰਧਾਨ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਹਾਕਮ ਸਿੰਘ, ਲਾਡੀ ਜਿੰਦਲ, ਨੀਲਾ ਤਾਇਲ, ਬਿੰਦਰ ਜੋਸ਼ੀ, ਸੰਨੀ ਕਰਕਰਾ, ਕੁਲਦੀਪ ਸਿੰਘ ਮਿਆਣਾ ਕੌਂਸਲਰ, ਗੁਰਮੀਤ ਸਿੰਘ ਸਾਬਕਾ ਐਮ.ਸੀ., ਪ੍ਰਦੀਪ ਮਲਹੋਤਰਾ, ਆਕਾਸ਼ਦੀਪ ਸਿੰਘ ਲਾਲੀ ਬੁੱਟਰ, ਧਰਮਿੰਦਰ ਸਿੰਘ ਸੋਨੀ ਲੋਪੋ, ਹੈਪੀ ਪੁਰੀ, ਬਲਦੇਵ ਸਿੰਘ ਭੰਗੂ, ਗੁਰਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ, ਅਮਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਬੰਟੀ, ਬਿੰਦਰੀ ਮਨੀਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਚਮਨ ਲਾਲ ਜੌਲੀ ਬਾਂਸਲ ਅਤੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਹੈ | ਬੀਰਬਲ ਦਾਸ ਨਮਿਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 14 ਮਈ ਦਿਨ ਵੀਰਵਾਰ ਨੂੰ 1 ਤੋਂ 2 ਵਜੇ ਤੱਕ ਭਾਲਿਆਂ ਵਾਲੇ ਮੰਦਰ ਪੁਰਾਣਾ ਬਾਜ਼ਾਰ ਬੱਧਨੀ ਕਲਾਂ ਵਿਖੇ ਹੋਵੇਗੀ |