02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਲਾਇਨਜ਼ ਕਲੱਬ ਮੋਗਾ ਸੈਂਟਰਲ ਨੂੰ ਵਧੀਆ ਕਾਰਗੁਜ਼ਾਰੀ ਲਈ ਕੀਤਾ ਸਨਮਾਨਿਤ

ਮੋਗਾ, 2 ਅਗਸਤ (ਅਸ਼ੋਕ ਬਾਂਸਲ)-ਸਾਲ 2025-26 ਦੌਰਾਨ ਲਾਇਨ ਕਲੱਬ 321 ਐਫ ਵਲੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਲੱਬਾਂ ਨੂੰ ਨਰਵਾਨਾ ਕਲੱਬ ਲੁਧਿਆਣਾ ਵਿਖੇ ਹੋਈ ਮੀਟਿੰਗ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਲਾਇਨ ਜਤਿੰਦਰ ਸਿੰਘ ਚੌਹਾਨ ਕੋਨਟੀਨੇਟਲ ਏਰੀਆ ਲੀਡਰ ਤੇ ਪ੍ਰੋਜਾਈਡਿੰਗ ਅਫ਼ਸਰ, ਲਾਇਨ ਅੰਮ੍ਰਿਤਪਾਲ ਸਿੰਘ ਜੰਡੂ , ਲਾਇਨ ਅਜੈ ਗੋਇਲ ਜ਼ਿਲ੍ਹਾ ਗਵਰਨਰ ਤੋਂ ਇਲਾਵਾ ਉਪ ਜ਼ਿਲ੍ਹਾ ਗਵਰਨਰ, ਸਾਬਕਾ ਗਵਰਨਰ ਤੇ 300 ਦੇ ਕਰੀਬ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 03-08-2026
ਮੋਗਾ, 2 ਅਗਸਤ (ਅਸ਼ੋਕ ਬਾਂਸਲ)-ਸਾਲ 2025-26 ਦੌਰਾਨ ਲਾਇਨ ਕਲੱਬ 321 ਐਫ ਵਲੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਲੱਬਾਂ ਨੂੰ ਨਰਵਾਨਾ ਕਲੱਬ ਲੁਧਿਆਣਾ ਵਿਖੇ ਹੋਈ ਮੀਟਿੰਗ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਲਾਇਨ ਜਤਿੰਦਰ ਸਿੰਘ ਚੌਹਾਨ ਕੋਨਟੀਨੇਟਲ ਏਰੀਆ ਲੀਡਰ ਤੇ ਪ੍ਰੋਜਾਈਡਿੰਗ ਅਫ਼ਸਰ, ਲਾਇਨ ਅੰਮ੍ਰਿਤਪਾਲ ਸਿੰਘ ਜੰਡੂ , ਲਾਇਨ ਅਜੈ ਗੋਇਲ ਜ਼ਿਲ੍ਹਾ ਗਵਰਨਰ ਤੋਂ ਇਲਾਵਾ ਉਪ ਜ਼ਿਲ੍ਹਾ ਗਵਰਨਰ, ਸਾਬਕਾ ਗਵਰਨਰ ਤੇ 300 ਦੇ ਕਰੀਬ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ। ਇਸ ਵਿਸ਼ਾਲ ਸਮਾਗਮ ਵਿਚ ਲਾਇਨ ਕਲੱਬ ਮੋਗਾ ਸੈਂਟਰਲ ਦੇ ਜ਼ੋਨ ਚੇਅਰਮੈਨ ਸਾਹਿਲ ਗਰਗ, ਪ੍ਰਧਾਨ ਲਾਇਨ ਸ਼ਗੁਨ ਗੋਇਲ , ਸੈਕਟਰੀ ਲਾਇਨ ਐਸ.ਕੇ. ਬਾਂਸਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਮੋਗਾ ਵਿਖੇ ਬੀ.ਕਾਮ. ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਖੁੱਲ੍ਹੀ ਗਊਸ਼ਾਲਾ ਦੇ ਪ੍ਰਧਾਨ ਲਵਲੀ ਬਾਂਸਲ ਅਤੇ ਪ੍ਰਧਾਨ ਦਵਿੰਦਰ ਬਾਂਸਲ ਦੀ ਮਾਤਾ ਦਰਸ਼ਨਾ ਦੇਵੀ ਨਮ ਅੱਖਾਂ ਨਾਲ ਅੰਤਿਮ ਵਿ...
Ad Position 24
No active advertisement