07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ

ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਭੀਮ ਨਗਰ ਕੈਂਪ ਵਿਖੇ ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਸਿੰਘਾਂਵਾਲਾ, ਜ਼ਿਲ੍ਹਾ ਪ੍ਰਧਾਨ ਭਾਈ ਸੁਖਪਾਲ ਸਿੰਘ ਵੱਡਾ ਘਰ, ਭਾਈ ਦੀਦਾਰ ਸਿੰਘ ਸਰਕਲ ਪ੍ਰਧਾਨ ਫ਼ਰੀਦਕੋਟ, ਭਾਈ ਜੋਗਿੰਦਰ ਸਿੰਘ ਰੋਡੇ ਸਰਕਲ ਬਾਘਾ ਪੁਰਾਣਾ, ਚੇਅਰਮੈਨ ਭਾਈ ਗੁਰਦਾਸ ਸਿੰਘ ਫ਼ਰੀਦਕੋਟ, ਪ੍ਰੈੱਸ ਸਕੱਤਰ ਭਾਈ ਹਰਨੇਕ ਸਿੰਘ ਸਾਫੂਵਾਲਾ, ਸਹਾਇਕ ਚੇਅਰਮੈਨ ਭਾਈ ਜਗਸੀਰ ਸਿੰਘ ਬਾਘਾ ਪੁਰਾਣਾ, ਭਾਈ ਬਲਜਿੰਦਰ ਸਿੰਘ ਘੋਲੀਆ, ਭਾਈ ਗੁਰਦੀਪ ਸਿੰਘ ਭੇਖਾ, ਭਾਈ ਤਲਵਿੰਦਰ ਸਿੰਘ ਵੱਡਾ ਘਰ, ਭਾਈ ਸਹਿਜਪ੍ਰੀਤ ਸਿੰਘ ਚੰਦ ਪੁਰਾਣਾ, ਜਥੇਦਾਰ ਕਰਮਜੀਤ ਸਿੰਘ ਨਿਹੰਗ ਸਿੰਘ ਦਲ ਲੰਢੇਕੇ ਸਾਰੇ ਸਿੰਘਾਂ ਦੀ ਮੌਜੂਦਗੀ ਵਿਚ ਮੀਟਿੰਗ ਹੋਈ ਜਿਸ ਵਿਚ ਭਾਈ ਜਤਿੰਦਰਪਾਲ ਸਿੰਘ ਰਾਗੀ ਪਟਨੇ ਵਾਲੇ ਉਨ੍ਹਾਂ ਨੂੰ ਮੋਗਾ ਸ਼ਹਿਰ ਦਾ ਸ਼ਹਿਰੀ ਪ੍ਰਧਾਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਦੇ ਸਾਥੀਆਂ ਨੂੰ ਅਹੁਦੇਦਾਰ ਬਣਾਇਆ ਅਤੇ ਜਿਸ ਵਿਚ ਮੀਤ ਪ੍ਰਧਾਨ ਬਾਬਾ ਸੋਢੀ, ਸੀਨੀਅਰ ਮੀਤ ਪ੍ਰਧਾਨ ਭਾਈ ਮੁਖ਼ਤਿਆਰ ਸਿੰਘ ਦਸਮੇਸ਼ ਨਗਰ, ਕੈਸ਼ੀਅਰ ਭਾਈ ਲਛਮਣ ਸਿੰਘ ਮੋਗਾ, ਜਨਰਲ ਸਕੱਤਰ ਭਾਈ ਲਾਭ ਸਿੰਘ ਝੰਡੇਵਾਲਾ, ਪ੍ਰੈੱਸ ਸਕੱਤਰ ਭਾਈ ਸਵਰਨ ਸਿੰਘ ਸੋਨੀ, ਧਰਮ ਪ੍ਰਚਾਰ ਸਕੱਤਰ ਭਾਈ ਓਮਕਾਰ ਸਿੰਘ ਮੋਗਾ, ਮੁੱਖ ਸਲਾਹਕਾਰ ਭਗਤ ਪੂਰਨ ਸਿੰਘ, ਮੁੱਖ ਬੁਲਾਰਾ ਭਾਈ ਰਾਮ ਸਿੰਘ ਰੌਲੀ, ਭਾਈ ਪ੍ਰਗਟ ਸਿੰਘ ਸਾਫੂਵਾਲਾ ਹੋਰ ਬਹੁਤ ਸਾਰੇ ਗ੍ਰੰਥੀ ਸਿੰਘਾਂ ਨੂੰ ਮੈਂਬਰਸ਼ਿਪ ਦੇਣ ਦੇ ਨਾਲ-ਨਾਲ ਸਾਰੇ ਸਿੰਘਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਸਿਰੋਪਾਉ ਦੀਆਂ ਦਾਤਾਂ ਬਖ਼ਸ਼ਿਸ਼ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 04-08-2026
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਭੀਮ ਨਗਰ ਕੈਂਪ ਵਿਖੇ ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਸਿੰਘਾਂਵਾਲਾ, ਜ਼ਿਲ੍ਹਾ ਪ੍ਰਧਾਨ ਭਾਈ ਸੁਖਪਾਲ ਸਿੰਘ ਵੱਡਾ ਘਰ, ਭਾਈ ਦੀਦਾਰ ਸਿੰਘ ਸਰਕਲ ਪ੍ਰਧਾਨ ਫ਼ਰੀਦਕੋਟ, ਭਾਈ ਜੋਗਿੰਦਰ ਸਿੰਘ ਰੋਡੇ ਸਰਕਲ ਬਾਘਾ ਪੁਰਾਣਾ, ਚੇਅਰਮੈਨ ਭਾਈ ਗੁਰਦਾਸ ਸਿੰਘ ਫ਼ਰੀਦਕੋਟ, ਪ੍ਰੈੱਸ ਸਕੱਤਰ ਭਾਈ ਹਰਨੇਕ ਸਿੰਘ ਸਾਫੂਵਾਲਾ, ਸਹਾਇਕ ਚੇਅਰਮੈਨ ਭਾਈ ਜਗਸੀਰ ਸਿੰਘ ਬਾਘਾ ਪੁਰਾਣਾ, ਭਾਈ ਬਲਜਿੰਦਰ ਸਿੰਘ ਘੋਲੀਆ, ਭਾਈ ਗੁਰਦੀਪ ਸਿੰਘ ਭੇਖਾ, ਭਾਈ ਤਲਵਿੰਦਰ ਸਿੰਘ ਵੱਡਾ ਘਰ, ਭਾਈ ਸਹਿਜਪ੍ਰੀਤ ਸਿੰਘ ਚੰਦ ਪੁਰਾਣਾ, ਜਥੇਦਾਰ ਕਰਮਜੀਤ ਸਿੰਘ ਨਿਹੰਗ ਸਿੰਘ ਦਲ ਲੰਢੇਕੇ ਸਾਰੇ ਸਿੰਘਾਂ ਦੀ ਮੌਜੂਦਗੀ ਵਿਚ ਮੀਟਿੰਗ ਹੋਈ ਜਿਸ ਵਿਚ ਭਾਈ ਜਤਿੰਦਰਪਾਲ ਸਿੰਘ ਰਾਗੀ ਪਟਨੇ ਵਾਲੇ ਉਨ੍ਹਾਂ ਨੂੰ ਮੋਗਾ ਸ਼ਹਿਰ ਦਾ ਸ਼ਹਿਰੀ ਪ੍ਰਧਾਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਦੇ ਸਾਥੀਆਂ ਨੂੰ ਅਹੁਦੇਦਾਰ ਬਣਾਇਆ ਅਤੇ ਜਿਸ ਵਿਚ ਮੀਤ ਪ੍ਰਧਾਨ ਬਾਬਾ ਸੋਢੀ, ਸੀਨੀਅਰ ਮੀਤ ਪ੍ਰਧਾਨ ਭਾਈ ਮੁਖ਼ਤਿਆਰ ਸਿੰਘ ਦਸਮੇਸ਼ ਨਗਰ, ਕੈਸ਼ੀਅਰ ਭਾਈ ਲਛਮਣ ਸਿੰਘ ਮੋਗਾ, ਜਨਰਲ ਸਕੱਤਰ ਭਾਈ ਲਾਭ ਸਿੰਘ ਝੰਡੇਵਾਲਾ, ਪ੍ਰੈੱਸ ਸਕੱਤਰ ਭਾਈ ਸਵਰਨ ਸਿੰਘ ਸੋਨੀ, ਧਰਮ ਪ੍ਰਚਾਰ ਸਕੱਤਰ ਭਾਈ ਓਮਕਾਰ ਸਿੰਘ ਮੋਗਾ, ਮੁੱਖ ਸਲਾਹਕਾਰ ਭਗਤ ਪੂਰਨ ਸਿੰਘ, ਮੁੱਖ ਬੁਲਾਰਾ ਭਾਈ ਰਾਮ ਸਿੰਘ ਰੌਲੀ, ਭਾਈ ਪ੍ਰਗਟ ਸਿੰਘ ਸਾਫੂਵਾਲਾ ਹੋਰ ਬਹੁਤ ਸਾਰੇ ਗ੍ਰੰਥੀ ਸਿੰਘਾਂ ਨੂੰ ਮੈਂਬਰਸ਼ਿਪ ਦੇਣ ਦੇ ਨਾਲ-ਨਾਲ ਸਾਰੇ ਸਿੰਘਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਸਿਰੋਪਾਉ ਦੀਆਂ ਦਾਤਾਂ ਬਖ਼ਸ਼ਿਸ਼ ਕੀਤੀਆਂ ਗਈਆਂ। ਹਾਜ਼ਰ ਹੋਏ ਸਿੰਘਾਂ ਵਿਚ ਭਾਈ ਹਰਜੀਤ ਸਿੰਘ ਸਲੀਣਾ, ਅਨੂਪ ਸਿੰਘ ਮੋਗਾ, ਰਾਗੀ ਹਰਕ੍ਰਿਸ਼ਨ ਸਿੰਘ ਪਟਨੇ ਵਾਲੇ, ਭਾਈ ਆਤਮਾ ਸਿੰਘ ਜੱਸਲ, ਭਾਈ ਮੁਖ਼ਤਿਆਰ ਸਿੰਘ ਨਾਮਦੇਵ ਭਵਨ, ਭਾਈ ਨਿਰਮਲ ਸਿੰਘ ਔਲਖਾਂ ਵਾਲੇ, ਭਾਈ ਮਨਜੀਤ ਸਿੰਘ ਲੁਹਾਰੇ ਵਾਲੇ, ਭਾਈ ਸਤਨਾਮ ਸਿੰਘ ਮੋਗਾ ਵਾਲੇ, ਭਾਈ ਜੰਗ ਸਿੰਘ ਮੋਗਾ, ਭਾਈ ਗੁਰਪ੍ਰੀਤ ਸਿੰਘ, ਭਾਈ ਸਾਧੂ ਸਿੰਘ ਦੱਦਾਹੂਰ, ਜਸਕਰਨ ਸਿੰਘ ਡਰੋਲੀ ਭਾਈ, ਨਵਕਰਨ ਸਿੰਘ ਗਰਚਾ, ਭਾਈ ਅਵਤਾਰ ਸਿੰਘ ਮੋਗਾ, ਭਾਈ ਜਗਸੀਰ ਸਿੰਘ ਮੋਗਾ, ਭਾਈ ਉਸਾਨਪ੍ਰੀਤ ਸਿੰਘ ਤਪਲਾਵਾਦਕ ਹਾਜ਼ਰ ਹੋਏ। ਅਖੀਰ ਵਿਚ ਭਾਈ ਬਲਜੀਤ ਸਿੰਘ ਖ਼ਾਲਸਾ ਨੇ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਆਉਣ ਸਮੇਂ ਵਿਚ ਮੋਗਾ ਜ਼ਿਲ੍ਹੇ ਦੀਆਂ ਸਾਰੀਆਂ ਸਭਾਵਾਂ ਦੀ ਸਾਂਝੀ ਮੀਟਿੰਗ ਹਰ ਮਹੀਨੇ ਸ਼ਹਿਰ ਵਿਚ ਕਰਨ ਵਾਸਤੇ ਉਪਰਾਲੇ ਕਰਾਂਗੇ ਏਕਤਾ ਕਰਨ ਲਈ ਇਕੱਠੇ ਬੈਠਣ ਦੇ ਯਤਨ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਸੰਭਵ ਨਹੀਂ-ਰਜਿੰਦਰ ਵਧਵਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਹਲਕਾ ਬਾਘਾ ਪੁਰਾਣਾ ਦੀ ਅਹਿਮ ਮੀਟਿੰਗ 8 ਅਗਸਤ ਰਾਜੇਆਣਾ ਦੇ ਸਮਾਗਮ ਦੀਆਂ ਤਿਆਰੀ...
Ad Position 24
No active advertisement