07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੀਨੀਅਰ ਪ੍ਰੈੱਸ ਫੋਟੋਗ੍ਰਾਫਰ ਸਤੀਸ਼ ਸਾਹਨੀ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਅੰਤਿਮ ਵਿਦਾਇਗੀ

ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਤੋਂ ਸੀਨੀਅਰ ਪ੍ਰੈੱਸ ਫੋਟੋਗਰਾਫਰ ਸਤੀਸ਼ ਸਾਹਨੀ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਗਾਂਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਵਿਕਾਸ ਸਾਹਨੀ ਵਲੋਂ ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਕੀਤੀ ਗਈ| ਸਤੀਸ਼ ਸਾਹਨੀ ਪਿਛਲੇ ਲੰਬੇ ਅਰਸੇ ਤੋਂ ਪੱਤਰਕਾਰੀ ਖੇਤਰ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਨਿਰਪੱਖਤਾ ਨਾਲ ਪੱਤਰਕਾਰੀ ਕੀਤੀ ਅਤੇ ਸ਼ਹਿਰ ਤੇ ਇਲਾਕੇ ਵਿਚ ਆਪਣਾ ਚੰਗਾ ਨਾਂਅ ਕਮਾਇਆ।

Ad Position 21
No active advertisement
ਅਜੀਤ ਡੈਸਕ 04-08-2026
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਤੋਂ ਸੀਨੀਅਰ ਪ੍ਰੈੱਸ ਫੋਟੋਗਰਾਫਰ ਸਤੀਸ਼ ਸਾਹਨੀ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਗਾਂਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਵਿਕਾਸ ਸਾਹਨੀ ਵਲੋਂ ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਕੀਤੀ ਗਈ| ਸਤੀਸ਼ ਸਾਹਨੀ ਪਿਛਲੇ ਲੰਬੇ ਅਰਸੇ ਤੋਂ ਪੱਤਰਕਾਰੀ ਖੇਤਰ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਨਿਰਪੱਖਤਾ ਨਾਲ ਪੱਤਰਕਾਰੀ ਕੀਤੀ ਅਤੇ ਸ਼ਹਿਰ ਤੇ ਇਲਾਕੇ ਵਿਚ ਆਪਣਾ ਚੰਗਾ ਨਾਂਅ ਕਮਾਇਆ। ਕੁਝ ਮਹੀਨੇ ਪਹਿਲਾਂ ਉਹ ਬਿਮਾਰ ਹੋ ਗਏ ਸਨ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਬੇਟੇ ਵਿਕਾਸ ਸਾਹਨੀ ਨਾਲ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸੀਨੀਅਰ ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਐਡਵੋਕੇਟ ਵਿਜੇ ਧੀਰ, ਗੁਰਪ੍ਰੀਤ ਸਿੰਘ ਗੋਪੀ ਰਾਊਕੇ, ਬਲਵਿੰਦਰ ਬਿੰਦਾ, ਓ.ਪੀ. ਅਜ਼ਾਦ, ਡਾ. ਸੰਦੀਪ ਸ਼ਰਮਾ, ਵਿੱਕੀ ਬੱਬਰ, ਸ਼ੁਭਮ ਵਰਮਾ, ਪ੍ਰਦੂਮਣ ਸਿੰਘ ਭੱਟੀ, ਨਵੀਨ ਕੁਮਾਰ, ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ, ਹਰਜੀਤ ਸਿੰਘ, ਇਕਬਾਲ ਸਿੰਘ, ਜੈ ਕ੍ਰਿਸ਼ਨ ਗੁਲਾਟੀ, ਦਲੀਪ ਕੁਮਾਰ, ਰਾਜੂ ਕੁਮਾਰ, ਨਵਦੀਪ ਮਹੇਸ਼ਰੀ, ਪਵਨ ਗਰੋਵਰ ਕੈਨੇਡਾ, ਸੌਰਭ ਪੋਪਲੀ, ਸੁਧੀਰ ਗਰਗ, ਨੀਲਾ ਧਮੀਜਾ, ਨਿਸ਼ੀ ਮਨਚੰਦਾ, ਕੇਵਲ ਬਾਂਸਲ, ਕੁਲਦੀਪ ਸਾਹਨੀ ਸਰਕਾਰੀ ਵਕੀਲ, ਅੰਸ਼ੂਮਾਨ ਸਯਾਲ ਸਰਕਾਰੀ ਵਕੀਲ, ਐਡਵੋਕੇਟ ਜਤਿੰਦਰ ਕਿੰਗਰਾ, ਐਡਵੋਕਟ ਵਿਸ਼ਾਲ ਜੈਨ, ਐਡਵੋਕੇਟ ਵਿਰੇਨ ਧੀਰ, ਐਡਵੋਕੇਟ ਅਰੁਣ ਸੂਦ, ਵਿਜੇ ਸ਼ਰਮਾ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਐਡਵੋਕੇਟ ਰਾਜਪਾਲ ਸ਼ਰਮਾ, ਐਡਵੋਕੇਟ ਸ਼ੁਭਮ ਜੈਸਵਾਲ, ਰਾਜੇਸ਼ ਅਰੋੜਾ ਬੱਬੂ, ਬੰਟੀ ਸਿੱਧੂ ਪੰਜਾਬ ਪੁਲਿਸ, ਮਿੰਕਲ ਅਰੋੜਾ, ਵੇਦ ਵਿਆਸ ਕਾਂਸਲ, ਵਿਨੈ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ, ਲਛਮਣਜੀਤ ਪੁਰਬਾ, ਆਪ ਆਗੂ ਅਜੇ ਸ਼ਰਮਾ, ਡਾ. ਸੁਧੀਰ ਗਰਗ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਸੁਰਿੰਦਰ ਸਿੰਗਲਾ, ਤਜਿੰਦਰ ਬਿੱਟੂ, ਡੱਬੂ ਲੈਮੀਨੇਸ਼ਨ ਵਾਲਾ, ਪੁਨੀਤਪਾਲ ਸਿੰਘ, ਰਾਕੇਸ਼ ਸਿੰਗਲਾ, ਗੁਰਸੇਵਕ ਸਿੰਘ ਸੰਨਿਆਸੀ, ਭੁਪਿੰਦਰ ਸਿੰਘ, ਮੁਨੀਸ਼ ਜਿੰਦਲ, ਅਜੇ ਸਾਹਨੀ, ਇਕਬਾਲ ਸਿੰਘ ਖਹਿਰਾ, ਰਵੀ ਫੋਟੋਗ੍ਰਾਫਰ, ਸੇਠੀ ਫੋਟੋਗ੍ਰਾਫਰ, ਸੰਜੀਵ ਅਨੰਦ, ਦਿਆਲ ਸਿੰਘ ਠੇਕੇਦਾਰ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਤੀਸ਼ ਸਾਹਨੀ ਨੂੰ ਅੰਤਿਮ ਵਦਾਇਗੀ ਦਿੱਤੀ|
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਗਰੁੱਪ ਆਫ ਕਾਲਜਾਂ ’ਚ ਨਵੇਂ ਸੈਸ਼ਨ ਲਈ ਕੌਂਸਲਿੰਗ ਅਗਲੀ ਖ਼ਬਰ ਜਥੇਬੰਦੀ ਨੂੰ ਮਜ਼ਬੂਤ ਕਰਨ ਤਹਿਤ ਬੀ.ਕੇ.ਯੂ. ਖੋਸਾ ਨੇ ਪਿੰਡ ਫੂਲੇਵਾਲਾ ’ਚ ਨਵੀਂ ਇਕਾਈ ਦਾ ਕੀਤਾ ਗਠਨ
Ad Position 24
No active advertisement