08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਡਾਕਖਾਨੇ ਦੇ ਉੱਚ ਅਧਿਕਾਰੀ ਨੇ ਕੀਤੀ ਪਬਲਿਕ ਮੀਟਿੰਗ

ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ)-ਮੋਗਾ ਦੇ ਇਕ ਹੋਟਲ ਵਿਚ ਡਾਕਖਾਨੇ ਦੇ ਉੱਚ ਅਧਿਕਾਰੀ ਵਿਵੇਕ ਨਿਧੀ ਸਿੰਘ ਸੁਪਰਡੈਂਟ ਆਫ ਪੋਸਟ ਫਰੀਦਕੋਟ ਨੇ ਪਬਲਿਕ ਮਿਲਣੀ ਕੀਤੀ ਅਤੇ ਡਾਕਖਾਨੇ ਦੀਆਂ ਸਕੀਮਾਂ, ਬੈਂਕਿੰਗ ਅਤੇ ਦੇਸ਼ ਵਿਦੇਸ਼ ਵਿਚ ਪਾਰਸਲ ਭੇਜਣ ਬਾਰੇ ਜਾਣਕਾਰੀ ਦਿੱਤੀ| ਮੀਟਿੰਗ ਦਾ ਆਯੋਜਨ ਮੋਗਾ ਮੁੱਖ ਡਾਕਘਰ ਦੇ ਪੋਸਟ ਮਾਸਟਰ ਪ੍ਰਸ਼ੋਤਮ ਮਿਡਲ, ਰੌਬਿਨ ਕੁਮਾਰ ਸਹਾਇਕ ਸੁਪਰਡੈਂਟ ਅਤੇ ਐਮ. ਈ.

Ad Position 21
No active advertisement
ਅਜੀਤ ਡੈਸਕ 08-08-2026
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ)-ਮੋਗਾ ਦੇ ਇਕ ਹੋਟਲ ਵਿਚ ਡਾਕਖਾਨੇ ਦੇ ਉੱਚ ਅਧਿਕਾਰੀ ਵਿਵੇਕ ਨਿਧੀ ਸਿੰਘ ਸੁਪਰਡੈਂਟ ਆਫ ਪੋਸਟ ਫਰੀਦਕੋਟ ਨੇ ਪਬਲਿਕ ਮਿਲਣੀ ਕੀਤੀ ਅਤੇ ਡਾਕਖਾਨੇ ਦੀਆਂ ਸਕੀਮਾਂ, ਬੈਂਕਿੰਗ ਅਤੇ ਦੇਸ਼ ਵਿਦੇਸ਼ ਵਿਚ ਪਾਰਸਲ ਭੇਜਣ ਬਾਰੇ ਜਾਣਕਾਰੀ ਦਿੱਤੀ| ਮੀਟਿੰਗ ਦਾ ਆਯੋਜਨ ਮੋਗਾ ਮੁੱਖ ਡਾਕਘਰ ਦੇ ਪੋਸਟ ਮਾਸਟਰ ਪ੍ਰਸ਼ੋਤਮ ਮਿਡਲ, ਰੌਬਿਨ ਕੁਮਾਰ ਸਹਾਇਕ ਸੁਪਰਡੈਂਟ ਅਤੇ ਐਮ.ਈ. ਕਰਨਬੀਰ ਸ਼ਰਮਾ ਵਲੋਂ ਕੀਤਾ ਗਿਆ ਸੀ| ਮੀਟਿੰਗ ਵਿਚ ਐਨ.ਜੀ.ਓ. ਦੇ ਪ੍ਰਤੀਨਿਧ ਐਸ.ਕੇ. ਬਾਂਸਲ, ਗੁਰਨਾਮ ਸਿੰਘ, ਓ.ਪੀ. ਕੁਮਾਰ, ਕੇਵਲ ਬਾਂਸਲ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਹਿਰੀਆਂ ਨੇ ਭਾਗ ਲਿਆ ਅਤੇ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ| ਪੋਸਟ ਮਾਸਟਰ ਪ੍ਰਸ਼ੋਤਮ ਮਿੱਤਲ ਨੇ ਦੱਸਿਆ ਕਿ ਪੋਸਟ ਵਿਭਾਗ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ|
Ad Position 22
No active advertisement
ਪਿਛਲੀ ਖ਼ਬਰ ਨਿਹਾਲ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਦਮਨਪ੍ਰੀਤ ਸਿੰਘ ਨੇ ਡਗਲਸ ਕਾਲਜ ਵਿਖੇ ਹੋਏ ਸਮਾਗਮ ਮੋਮੈਂਟਮ ਸਪਾਰਕ ਨੂੰ ਕੀਤਾ ਸਪਾਂਸਰ
Ad Position 24