17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅੱਖਾਂ ਦਾ ਚੈੱਕਅਪ ਕਰਦੀ ਹੋਈ ਡਾਕਟਰ ਦੀ ਟੀਮ

ਧਰਮਕੋਟ, 17 ਅਗਸਤ (ਪਰਮਜੀਤ ਸਿੰਘ)-ਰੀ ਸਾਈਟ ਵਿਜ਼ਨ ਫਾਊਂਡੇਸ਼ਨ (ਅਰੋੜਾ ਹਸਪਤਾਲ ਅਤੇ ਰਟੀਨਾ ਸੈਂਟਰ) ਜਲੰਧਰ ਵਲੋਂ ਟਰੱਕ ਯੂਨੀਅਨ ਧਰਮਕੋਟ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਲਗਭਗ 200-250 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਵਿਚ ਐਨਕਾਂ ਦਿੱਤੀਆਂ ਗਈਆਂ, ਇਸ ਕੈਂਪ ਵਿਚ ਡਰਾਈਵਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਦੀ ਵੀ ਜਾਂਚ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 18-08-2026
ਧਰਮਕੋਟ, 17 ਅਗਸਤ (ਪਰਮਜੀਤ ਸਿੰਘ)-ਰੀ ਸਾਈਟ ਵਿਜ਼ਨ ਫਾਊਂਡੇਸ਼ਨ (ਅਰੋੜਾ ਹਸਪਤਾਲ ਅਤੇ ਰਟੀਨਾ ਸੈਂਟਰ) ਜਲੰਧਰ ਵਲੋਂ ਟਰੱਕ ਯੂਨੀਅਨ ਧਰਮਕੋਟ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਲਗਭਗ 200-250 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਵਿਚ ਐਨਕਾਂ ਦਿੱਤੀਆਂ ਗਈਆਂ, ਇਸ ਕੈਂਪ ਵਿਚ ਡਰਾਈਵਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਦੀ ਵੀ ਜਾਂਚ ਕੀਤੀ ਗਈ। ਡਾਕਟਰਾਂ ਵਲੋਂ ਚਿੱਟੇ ਅਤੇ ਕਾਲੇ ਮੋਤੀਏ ਸੰਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਡਾਕਟਰ ਦੇਵੰਜੇ, ਆਪਟਮ ਮਾਨਸੀ, ਗੁਰਪ੍ਰੀਤ ਸਿੰਘ ਪੀ.ਆਰ.ਓ. ਅਤੇ ਸਟਾਫ਼ ਮੰਨਤ, ਰਾਖੀ, ਦੀਪਕ ਪਰਮਾਰ ਆਦਿ ਮੌਜੂਦ ਰਹੇ। ਟਰੱਕ ਯੂਨੀਅਨ ਦੇ ਪ੍ਰਧਾਨ ਸਤਵੀਰ ਸਿੰਘ ਸੱਤੀ ਜਲਾਲਾਬਾਦ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਾਜਪਾਲ ਮੁਖੀਜਾ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਮੰਦਰ ਸਿੰਘ ਜਲਾਲਾਬਾਦ, ਮੁਨਸ਼ੀ ਅਸ਼ਵਨੀ ਕੁਮਾਰ, ਸਹਾਇਕ ਮੁਨਸ਼ੀ ਰਾਜਵੀਰ ਸਿੰਘ, ਪ੍ਰਗਟ ਸਿੰਘ ਭਿੰਡਰ, ਕੁਲਵੰਤ ਸਿੰਘ ਕਾਤਾਂ, ਗੁਰਸੇਵਕ ਸਿੰਘ ਚਾਹਲ, ਲਖਜਿੰਦਰ ਸਿੰਘ ਪੱਪੂ, ਗੁਰਵਿੰਦਰ ਸਿੰਘ ਲੱਡੂ, ਸਕੱਤਰ ਸਿੰਘ, ਦਲਜੀਤ ਸਿੰਘ ਭੋਲਾ, ਹਰਜਿੰਦਰ ਸਿੰਘ ਭੋਲਾ, ਜਗਤਾਰ ਸਿੰਘ ਪੱਪੀ, ਬਲਵੰਤ ਸਿੰਘ ਲੱਧੜ, ਰਾਜਵਿੰਦਰ ਸਿੰਘ ਰਾਜੂ, ਭਗਵਾਨ ਸਿੰਘ, ਹਰਜੀਤ ਸਿੰਘ ਜੀਤਾ ਚੌਕੀਦਾਰ, ਮਨੀ, ਪਿਆਰਾ ਸਿੰਘ, ਗੁਰਜੀਤ ਚੋਪੜਾ, ਸੁਸ਼ੀਲ ਚੋਪੜਾ, ਅੰਗਰੇਜ਼ ਸਿੰਘ ਗੱਬਰ, ਰਮੇਸ਼ ਲੱਧੜ, ਸੁੱਖਾ ਐਮ.ਸੀ, ਚਮਕੌਰ ਸਿੰਘ ਐਮ.ਸੀ., ਮੱਖਣ ਸਿੰਘ, ਜੋਰਾ ਸਿੰਘ ਜਲਾਲਾਬਾਦ, ਦਲਜੀਤ ਸਿੰਘ ਦੁਆਬੀਆ, ਗੁਰਵਿੰਦਰ ਸਿੰਘ ਗੋਰਾ, ਮਲਕੀਤ ਸਿੰਘ ਬਾਦਸ਼ਾਹ, ਗੁਰਮੁਖ ਸਿੰਘ ਭਿੰਡਰ, ਸੁਸ਼ੀਲ ਕੁਮਾਰ, ਜਗਜੀਤ ਸਿੰਘ, ਗੁਰਬਚਨ ਸਿੰਘ ਭਿੰਡਰ, ਗਿਆਨ ਸਿੰਘ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਆਜ਼ਾਦੀ ਦਿਵਸ ਦੇ ਮੌਕੇ ’ਤੇ ਦੇਸ਼ ਭਗਤੀ ਦਾ ਜਜ਼ਬਾ ਅਗਲੀ ਖ਼ਬਰ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੱਖਣ ਬਰਾੜ ਵਲੋਂ ਸਰਕਲ ਪ੍ਰਧਾਨਾਂ ਦਾ ਸਨਮਾਨ
Ad Position 24