23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਨੇ ਐਸ.ਐਮ.ਓ. ਦਾ ਕੀਤਾ ਸਵਾਗਤ

ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਕਮਿਊਨਿਟੀ ਹੈਲਥ ਸੈਂਟਰ ਕੋਟ ਈਸੇ ਖਾਂ ਵਿਖੇ ਨਵੇਂ ਐਸ . ਐਮ .

Ad Position 21
No active advertisement
ਖ਼ੂਨਦਾਨ ਕੈਂਪ ਨਾਲ ਸਬੰਧਿਤ ਕੈਪਸ਼ਨ ਤਸਵੀਰਾਂ-54-56 23-08-2026
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਕਮਿਊਨਿਟੀ ਹੈਲਥ ਸੈਂਟਰ ਕੋਟ ਈਸੇ ਖਾਂ ਵਿਖੇ ਨਵੇਂ ਐਸ . ਐਮ . ਓ . ਡਾ . ਸੁਖਪ੍ਰੀਤ ਸਿੰਘ ਬਰਾੜ ਦਾ ਅੱਜ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਸਮੇਂ ਜਥੇਬੰਦੀ ਦੇ ਜ਼ਿਲ੍ਹਾ ਆਗੂ ਦਵਿੰਦਰ ਸਿੰਘ ਤੂਰ , ਬਲਾਕ ਪ੍ਰਧਾਨ ਪਰਮਿੰਦਰ ਕੁਮਾਰ ਬੱਡੂਵਾਲ , ਸੀਨੀਅਰ ਆਗੂ ਜਤਿੰਦਰ ਸੂਦ ਨੇ ਐਸ . ਐਮ . ਓ . ਡਾ . ਸੁਖਪ੍ਰੀਤ ਸਿੰਘ ਬਰਾੜ ਨੂੰ ਜੀ ਆਇਆਂ ਕਿਹਾ ਤੇ ਫ਼ੀਲਡ ਸਟਾਫ਼ ਨੂੰ ਡਿਊਟੀ ਦੌਰਾਨ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਜਾਣੂੰ ਕਰਵਾਇਆ । ਇਸ ਸਮੇਂ ਐਸ . ਐਮ . ਓ . ਡਾ . ਸੁਖਪ੍ਰੀਤ ਸਿੰਘ ਬਰਾੜ ਨੇ ਸਾਰੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨਗੇ ਤੇ ਸਾਰਿਆਂ ਨੇ ਰਲ ਮਿਲ ਕੇ ਸੀ . ਐਚ . ਸੀ . ਕੋਟ ਈਸੇ ਖਾਂ ਨੂੰ ਮੋਗਾ ਜ਼ਿਲ੍ਹੇ ਵਿਚ ਨੰਬਰ ਇਕ ਸੀ . ਐਚ . ਸੀ . ਬਣਾਉਣਾ ਹੈ । ਇਸ ਸਮੇਂ ਯੂਨੀਅਨ ਦੇ ਆਗੂ ਬਲਰਾਜ ਸਿੰਘ , ਗੁਰਨਾਮ ਸਿੰਘ , ਨਵਨੀਤ ਰਾਣੀ , ਵਰਿੰਦਰ ਕੌਰ , ਪਲਵਿੰਦਰ ਸਿੰਘ , ਜਗਮੀਤ ਸਿੰਘ , ਗੁਰਪ੍ਰੀਤ ਕੌਰ , ਕਰਮਜੀਤ ਕੌਰ , ਜਗਜੀਤ ਸਿੰਘ , ਰਾਜੇਸ਼ ਗਾਬਾ , ਜਸਪਾਲ ਸਿੰਘ , ਰਕੇਸ਼ ਕੁਮਾਰ , ਬਲਜਿੰਦਰ ਸਿੰਘ , ਸਰਬਜੀਤ ਸਿੰਘ , ਬਿਕਰਮ ਸਿੰਘ , ਦਿਲਜੀਤ ਕੌਰ , ਗੁਰਮੀਤ ਕੌਰ , ਬੇਅੰਤ ਕੌਰ , ਪਾਇਲ ਰਾਣੀ , ਸਿਮਰਪ੍ਰੀਤ ਕੌਰ , ਮੰਜੂ ਦੇਵੀ , ਨੀਲਮ , ਜਸਪ੍ਰੀਤ ਕੌਰ , ਜਸਪਿੰਦਰ ਕੌਰ ਤੇ ਦਲਜੀਤ ਕੌਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜਿਆ-ਗੁਰਜੰਟ ਸਿੰਘ ਧਾਲੀਵਾਲ ਅਗਲੀ ਖ਼ਬਰ ਸਫ਼ਾਈ ਸੇਵਕ, ਚੌਕੀਦਾਰ ਮਿਡ-ਡੇ-ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ
Ad Position 24