26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੰਤ ਬਾਬਾ ਉਜਾਗਰ ਸਿੰਘ ਦੀ 34ਵੀਂ ਬਰਸੀ ’ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭੇਖਾ ਵਲੋਂ ਲਗਾਇਆ ਬੂਟਿਆਂ ਦਾ ਲੰਗਰ

ਨੱਥੂਵਾਲਾ ਗਰਬੀ, 26 ਅਗਸਤ (ਨਵਦੀਪ ਸਿੰਘ)-ਬੀਤੇ ਦਿਨੀਂ ਪਿੰਡ ਭੇਖਾ ਵਿਖੇ ਸੰਤ ਉਜਾਗਰ ਸਿੰਘ ਜੀ ਦੀ 34ਵੀ ਬਰਸੀ ਪਿੰਡ ਦੇ ਨਗਰ ਨਿਵਾਸੀ ਅਤੇ ਐਨ. ਆਰ.

Ad Position 21
No active advertisement
ਉੱਘੇ ਗਾਇਕ ਦਿਲ ਨੂਰ ਪ੍ਰੋਗਰਾਮ ਪੇਸ਼ ਕਰਦੇ ਹੋਏ। 27-08-2026
ਨੱਥੂਵਾਲਾ ਗਰਬੀ, 26 ਅਗਸਤ (ਨਵਦੀਪ ਸਿੰਘ)-ਬੀਤੇ ਦਿਨੀਂ ਪਿੰਡ ਭੇਖਾ ਵਿਖੇ ਸੰਤ ਉਜਾਗਰ ਸਿੰਘ ਜੀ ਦੀ 34ਵੀ ਬਰਸੀ ਪਿੰਡ ਦੇ ਨਗਰ ਨਿਵਾਸੀ ਅਤੇ ਐਨ.ਆਰ.ਆਈ. ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ। ਇਸ ਮੌਕੇ ਪਿੰਡ ਦੀ ਕਿਸਾਨ ਜਥੇਬੰਦੀ ਵਲੋਂ ਬੂਟਿਆਂ ਦਾ ਲੰਗਰ ਕਮਲਜੀਤ ਸਿੰਘ ਬਲਾਕ ਅਫ਼ਸਰ ਵਣ ਵਿਭਾਗ ਬਾਘਾ ਪੁਰਾਣਾ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਸੀਨੀ. ਮੀਤ ਪ੍ਰਧਾਨ ਕਸ਼ਮੀਰ ਸਿੰਘ, ਬਲਾਕ ਆਗੂ ਸੁਖਦੀਪ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਤੇਜਿੰਦਰ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ, ਸੁਖਮੰਦਰ ਸਿੰਘ ਬਸਤੀ ਵਾਲਾ ਵਲੋਂ ਨਰਸਰੀ ਤੋਂ ਲੈ ਕੇ ਆਉਣ ਦੀ ਸੇਵਾ ਕੀਤੀ 200 ਦੇ ਕਰੀਬ ਫਲਦਾਰ ਛਾਂਦਾਰ ਬੂਟੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਭੇਖਾ ਦੀ ਟੀਮ ਵਲੋਂ ਸੰਗਤਾਂ ਨੂੰ ਵੰਡੇ ਗਏ। ਅੰਤ ਵਿਚ ਬਾਬਾ ਸੁਰਿੰਦਰ ਸਿੰਘ ਅਤੇ ਰਾਮ ਸਿੰਘ ਪ੍ਰਧਾਨ ਅਤੇ ਗਰਾਮ ਪੰਚਾਇਤ ਵਲੋਂ ਕਿਸਾਨ ਜਥੇਬੰਦੀ ਦੇ ਕੀਤੇ ਗਏ ਇਸ ਕੰਮ ਦੀ ਪ੍ਰਸੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਰੈਜੂਏਟ ਸੈਨੇਟ ਚੋਣ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਵਲੋਂ ਸੀਰੀਅਲ ਨੰਬਰ 47 ਲਈ ਵੋਟ... ਅਗਲੀ ਖ਼ਬਰ ਜ਼ੀ ਐਜੂਕੇਸ਼ਨ ਧਰਮਕੋਟ ਨੇ 13 ਸਾਲਾ ਹਰਜਾਪ ਸਿੰਘ ਦਾ ਲਗਵਾਇਆ ਯੂ.ਕੇ. ਵਿਜ਼ਟਰ ਵੀਜ਼ਾ
Ad Position 24