09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮੈਕਰੋ ਗਲੋਬਲ ਇਮੀਗ੍ਰੇਸ਼ਨ ਤੇ ਆਇਲਟਸ ਸੰਸਥਾ ਹੋ ਰਹੀ ਵਰਦਾਨ ਸਾਬਤ-ਡੱਲਾ

ਮੋਗਾ, 9 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਕੱਲ੍ਹ ਕੈਨੇਡਾ ਜਾਣ ਦੇ ਸੁਪਨੇ ਨਾਲ ਹਜ਼ਾਰਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਜੀਵਨ ਸਾਥੀ ਸਟੱਡੀ ਵੀਜ਼ਾ, ਸਪਾਊਸ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦੇ ਰਹੇ ਹਨ ਪਰ ਇਸ ਮੁਸ਼ਕਿਲ ਅਤੇ ਤਕਨੀਕੀ ਭਰਪੂਰ ਪ੍ਰਕਿਰਿਆ ਵਿਚ ਜਿੱਥੇ ਇਕ ਗਲਤ ਦਿਸ਼ਾ ਲਈ ਸਾਲਾਂ ਦੀ ਉਡੀਕ ਬਣ ਜਾਂਦੀ ਹੈ ਉੱਥੇ ਮੈਕਰੋ ਗਲੋਬਲ ਇਮੀਗ੍ਰੇਸ਼ਨ ਜੋ ਕਿ ਗੁਰਮਿਲਾਪ ਸਿੰਘ ਡੱਲਾ ਦੀ ਲੀਡਰਸ਼ਿਪ ਹੇਠ ਕੰਮ ਕਰ ਰਿਹਾ ਹੈ ਉਹ ਲੋਕਾਂ ਲਈ ਭਰੋਸੇਯੋਗ ਰਸਤਾ ਬਣ ਗਿਆ ਹੈ| ਬੇਸ਼ੱਕ ਸਟੱਡੀ ਵੀਜ਼ਾ ਦੇ ਨਾਲ ਐਸ. ਓ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮੋਗਾ, 9 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਕੱਲ੍ਹ ਕੈਨੇਡਾ ਜਾਣ ਦੇ ਸੁਪਨੇ ਨਾਲ ਹਜ਼ਾਰਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਜੀਵਨ ਸਾਥੀ ਸਟੱਡੀ ਵੀਜ਼ਾ, ਸਪਾਊਸ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦੇ ਰਹੇ ਹਨ ਪਰ ਇਸ ਮੁਸ਼ਕਿਲ ਅਤੇ ਤਕਨੀਕੀ ਭਰਪੂਰ ਪ੍ਰਕਿਰਿਆ ਵਿਚ ਜਿੱਥੇ ਇਕ ਗਲਤ ਦਿਸ਼ਾ ਲਈ ਸਾਲਾਂ ਦੀ ਉਡੀਕ ਬਣ ਜਾਂਦੀ ਹੈ ਉੱਥੇ ਮੈਕਰੋ ਗਲੋਬਲ ਇਮੀਗ੍ਰੇਸ਼ਨ ਜੋ ਕਿ ਗੁਰਮਿਲਾਪ ਸਿੰਘ ਡੱਲਾ ਦੀ ਲੀਡਰਸ਼ਿਪ ਹੇਠ ਕੰਮ ਕਰ ਰਿਹਾ ਹੈ ਉਹ ਲੋਕਾਂ ਲਈ ਭਰੋਸੇਯੋਗ ਰਸਤਾ ਬਣ ਗਿਆ ਹੈ| ਬੇਸ਼ੱਕ ਸਟੱਡੀ ਵੀਜ਼ਾ ਦੇ ਨਾਲ ਐਸ.ਓ.ਵੀ.ਪੀ. ਲੈਣ ਵਾਲੇ ਕੇਸ ਹੁਣ ਇਮੀਗ੍ਰੇਸ਼ਨ ਵਿਚ ਸਰਵਉੱਚ ਚੋਣ ਬਣ ਗਏ ਹਨ, ਖਾਸ ਕਰਕੇ ਨਵ ਵਿਆਹੇ ਜੋੜਿਆਂ ਲਈ| ਪਰ ਹਰੇਕ ਜੋੜਾ ਸਿਰਫ ਸਹੀ ਮਾਰਗ ਦਰਸ਼ਨ ਅਤੇ ਤਜਰਬੇਕਾਰ ਟੀਮ ਨਾਲ ਹੀ ਆਪਣਾ ਵੀਜ਼ਾ ਮਨਜ਼ੂਰ ਕਰਵਾ ਸਕਦਾ ਹੈ| ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਨੇ ਦੱਸਿਆ ਕਿ ਮੈਕਰੋ ਗਲੋਬਲ ਦੀ ਵਿਸ਼ੇਸ਼ ਟੀਮ ਹਰ ਪ੍ਰੋਫਾਈਲ ਨੂੰ ਵਿਅਕਤੀਗਤ ਤਰੀਕੇ ਨਾਲ ਹੱਥ ਵਿਚ ਲੈਂਦੀ ਹੈ| ਕੋਰਸ ਦੀ ਚੋਣ, ਕਾਲਜ ਦਾਖਲਾ, ਵੀਜ਼ਾ ਦਸਤਾਵੇਜ਼, ਐਲ.ਈ.ਓ. ਤੇ ਰਿਫੂਜਲ ਹਿਸਟਰੀ ਦੀ ਵੀ ਗਹਿਰੀ ਜਾਂਚ ਕਰਕੇ ਤਿਆਰ ਕੀਤੀ ਜਾਂਦੀ ਹੈ| ਜੇ ਤੁਸੀਂ ਵੀ ਆਪਣੇ ਜੀਵਨ ਸਾਥੀ ਦੇ ਨਾਲ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੁਹਾਡੀ ਸਹੀ ਅਤੇ ਭਰੋਸੇਯੋਗ ਚੋਣ ਹੈ|
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ’ਚ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਵਾਲਮੀਕਿ ਸਭਾ ਮੋਗਾ ਅਤੇ ਪਰਜਾਪਤੀ ਨੌਜਵਾਨ ਸਭਾ ਵਲੋਂ ਨਿੰ... ਅਗਲੀ ਖ਼ਬਰ ਐਸ.ਐਫ.ਸੀ. ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜਿਆਂ ਨਾਲ ਸੰਸਥਾ ਦਾ ਨਾਂਅ ਰੌਸ਼ਨ ਕੀਤਾ
Ad Position 24