02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮੈਕਰੋ ਗਲੋਬਲ ਆਈਲਟਸ ਤੇ ਪੀ.ਟੀ.ਈ. ਦੀ ਕੋਚਿੰਗ ਦੀਆਂ ਸੇਵਾਵਾਂ ਨਾਲ ਸਟੱਡੀ ਵੀਜ਼ਾ ’ਚ ਮੋਹਰੀ-ਡੱਲਾ

ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)- ਮੈਕਰੋ ਗਲੋਬਲ ਕੈਨੇਡਾ ਜਾਣ ਵਾਲਿਆਂ ਵਾਸਤੇ ਵਰਦਾਨ ਸਾਬਤ ਹੋ ਰਹੀ ਹੈ, ਕਿਉਂਕਿ ਮੈਕਰੋ ਗਲੋਬਲ ਸੰਸਥਾ ਵਿਚ ਧੜਾਧੜ ਵੀਜ਼ੇ ਆਉਣ ਕਾਰਨ ਮੋਗਾ ਦਫ਼ਤਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸੰਸਥਾ ਦੇ ਐਮ.

Ad Position 21
No active advertisement
ਮੈਕਰੋ ਗਲੋਬਲ ਸੰਸਥਾ ਵਿਖੇ ਵਿਦਿਆਰਥੀ ਹਰਕੀਰਤ ਸਿੰਘ ਨੂੰ ਵੀਜ਼ਾ ਸੌਂਪਦੇ ਹੋਏ ਸੰਸਥਾ ਸਟਾਫ਼। ਅਜੀਤ ਤਸਵੀਰ 03-11-2026
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)- ਮੈਕਰੋ ਗਲੋਬਲ ਕੈਨੇਡਾ ਜਾਣ ਵਾਲਿਆਂ ਵਾਸਤੇ ਵਰਦਾਨ ਸਾਬਤ ਹੋ ਰਹੀ ਹੈ, ਕਿਉਂਕਿ ਮੈਕਰੋ ਗਲੋਬਲ ਸੰਸਥਾ ਵਿਚ ਧੜਾਧੜ ਵੀਜ਼ੇ ਆਉਣ ਕਾਰਨ ਮੋਗਾ ਦਫ਼ਤਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਹਰਕੀਰਤ ਸਿੰਘ ਪਿੰਡ ਘੱਲ ਕਲਾਂ (ਮੋਗਾ) ਨੇ ਆਪਣੇ ਸਟੱਡੀ ਵੀਜ਼ਾ ਬਾਰੇ ਪੁੱਛ ਪੜਤਾਲ ਕਰਨ ਤੋਂ ਬਾਅਦ ਆਪਣਾ ਕੇਸ ਮੈਕਰੋ ਗਲੋਬਲ ਤੋਂ ਲਗਵਾਇਆ। ਸਿੱਟੇ ਵਜੋਂ ਵਧੀਆ ਸੇਧ ਤੇ ਕਾਰਗੁਜ਼ਾਰੀ ਸਦਕਾ ਕੁਝ ਹੀ ਦਿਨਾਂ ’ਚ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਕਰਕੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ। ਹਰਕੀਰਤਨ ਸਿੰਘ ਨੇ ਆਪਣਾ ਕੈਨੇਡਾ ਸਟੱਡੀ ਵੀਜ਼ਾ ਪ੍ਰਾਪਤ ਕਰਕੇ ਸੰਸਥਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਆਈਟਾ ਲਾਇਸੰਸ ਤੋਂ ਬਾਅਦ ਮੈਕਰੋ ਗਲੋਬਲ ਏਅਰਲਾਈਨਜ਼ ਦੀਆਂ ਹਵਾਈ ਟਿਕਟਾਂ ਦੀ ਸੇਵਾਵਾਂ ਬਹੁਤ ਹੀ ਸਸਤੇ ਰੇਟਾਂ ‘ਤੇ ਦੇ ਰਹੀ ਹੈ। ਸੰਸਥਾ ਦੁਆਰਾ ਵੀਜ਼ੇ ਦੇ ਨਾਲ ਨਾਲ ਆਈਲਟਸ ਦੀਆਂ ਕਲਾਸਾਂ ਵੀ ਆਧੁਨਿਕ ਤਰੀਕੇ ਨਾਲ ਮਾਹਿਰ ਅਧਿਆਪਕਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ। ਹਰੇਕ ਵਿਦਿਆਰਥੀ ਨੂੰ ਕਲਾਸਾਂ ਉਨ੍ਹਾਂ ਦੇ ਲੈਵਲ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਹਨ। ਮੈਕਰੋ ਗਲੋਬਲ ਤੋਂ ਹੀ ਆਈਲਟਸ ਕਰਕੇ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਤੋ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਵੀ ਨਹੀ ਲਈ ਜਾਂਦੀ। ਰਿਜੈਕਟ ਹੋਏ ਕੇਸਾਂ ਵਾਲੇ ਸਲਾਹ ਅਤੇ ਵੀਜ਼ਾ ਪ੍ਰਾਪਤ ਕਰਨ ਲਈ ਇਕ ਵਾਰ ਆਪਣੇ ਦਸਤਾਵੇਜ਼ ਲੈ ਕੇ ਮੈਕਰੋ ਗਲੋਬਲ ਦੇ ਦਫ਼ਤਰ ਵਿਚ ਮਿਲ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਪ੍ਰਭਾਵਿਤ ਖੇਤਰਾਂ ਦੇ ਨਵੀਨੀਕਰਨ ਲਈ 60 ਦਿਨਾ ਮੁਹਿੰਮ ਦੀ ਡਿਪਟੀ ਕਮਿਸ਼ਨਰ ਵਲੋਂ ਸਮੀਖਿਆ ਅਗਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ- ਵਿਧਾਇਕਾ ਡਾ. ਅਰੋੜਾ
Ad Position 24