ਬਰਨਾਲਾ, 3 ਜਨਵਰੀ (ਅਸ਼ੋਕ ਭਾਰਤੀ)-ਸੇਵਾ ਭਾਰਤੀ ਸਕੂਲ ਕਿਲ੍ਹਾ ਮੁਹੱਲਾ ਬਰਨਾਲਾ ਵਿਖੇ ਮਿੱਟੀ ਫਾੳਾੂਡੇਸ਼ਨ ਵਲੋਂ 75 ਲੜਕੀਆਂ ਨੂੰ ਹਾਈਜੀਨਿਕ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸੇਵਾ ਭਾਰਤੀ ਸੰਸਥਾ ਦੇ ਮੁਖੀ ਮੁਨੀਸ਼ ਚੌਹਾਨ, ਮਿੱਟੀ ਫਾੳਾੂਡੇਸ਼ਨ ਦੇ ਪ੍ਰਧਾਨ ਹੇਮਰਾਜ ਗਰਗ, ਮੀਤ ਪ੍ਰਧਾਨ ਸੌਰਵ ਜਿੰਦਲ, ਬਲਵੀਰ ਜਾਗਲ, ਰਜਿੰਦਰ ਰਾਜੂ, ਗਗਨ, ਸਤਨਾਮ ਸਿੰਘ, ਰਾਕੇਸ਼ ਕੁਮਾਰ, ਪ੍ਰੋ: ਵਿਜੈ ਕੁਮਾਰ ਆਦਿ ਹਾਜ਼ਰ ਸਨ |