16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪ੍ਰਦੀਪ ਮਿੱਤਲ ਲਗਾਤਾਰ 5ਵੀਂ ਵਾਰ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਣੇ <br/>

Ad Position 21
repet_subhas-goyals [Copy P29]
ਆੜ੍ਹਤੀਆ ਐਸੋਸੀਏਸ਼ਨ ਦੇ ਚੁਣੇ ਪ੍ਰਧਾਨ ਪ੍ਰਦੀਪ ਮਿੱਤਲ ਆੜ੍ਹਤੀਆਂ ਨਾਲ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 09-03-2026
ਭਵਾਨੀਗੜ੍ਹ, 8 ਮਾਰਚ, (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਆੜ੍ਹਤੀਆ ਐਸੋਸੀਏਸ਼ਨ ਦੀ ਚੋਣ ਦੌਰਾਨ ਪ੍ਰਦੀਪ ਮਿੱਤਲ ਲਗਾਤਾਰ 5 ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ | ਇਸ ਸਬੰਧੀ ਐਸੋਸੀਏਸ਼ਨ ਦੀ ਜਨਰਲ ਹਾਊਸ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਪ੍ਰਧਾਨ ਪ੍ਰਦੀਪ ਮਿੱਤਲ ਵੱਲੋਂ ਕਾਰਜਕਾਰੀ ਕਮੇਟੀ ਦੇ ਸਾਲਾਨਾ ਕਾਰਜਕਾਲ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕਰਦਿਆਂ ਨਵੀਂ ਕਮੇਟੀ ਦੀ ਚੋਣ ਦਾ ਐਲਾਨ ਕੀਤਾ | ਜਿਸ ਵਿਚ ਆੜ੍ਹਤੀਆਂ ਨੇ ਸਰਬਸੰਮਤੀ ਨਾਲ ਪ੍ਰਦੀਪ ਮਿੱਤਲ ਨੂੰ ਲਗਾਤਾਰ 5 ਵੀਂ ਵਾਰ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਜਗਦੇਵ ਸਿੰਘ ਬੁੱਟਰ, ਈਸ਼ਵਰ ਬਾਂਸਲ, ਤਰਸੇਮ ਸਿੰਘ ਤੂਰ, ਦੇਵਿਸ਼ ਗੋਇਲ, ਯਤਿੰਦਰ ਮਿੱਤਲ, ਪ੍ਰੇਮ ਚੰਦ ਮਿੱਤਲ, ਮੰਗਤ ਸ਼ਰਮਾ, ਹੈਪੀ ਸ਼ਰਮਾ, ਗੁਰਮੇਲ ਆਸ਼ਟਾ, ਵਿਜੇ ਕੁਮਾਰ, ਹਰਬੰਸ ਮਿੱਤਲ, ਵਰਿੰਦਰ ਮਿੱਤਲ, ਧਰਮਿੰਦਰ ਸਿੰਘ, ਸਤੀਸ਼ ਕੁਮਾਰ ਹੈਪੀ, ਸਰਜੀਵਨ ਕੁਮਾਰ, ਕੁਲਵੰਤ ਸਿੰਘ, ਕੁਲਵੰਤ ਸਿੰਘ ਗਰੇਵਾਲ, ਅਮਨ ਗੋਇਲ, ਡਾ. ਕਰਮਜੀਤ, ਅਭੀ ਗੋਇਲ, ਟਵਿੰਕਲ ਗੋਇਲ, ਮਹੇਸ਼ ਵਰਮਾ, ਯੋਗੇਸ਼ ਕਟਾਰੀਆ, ਸੀਤਾ ਰਾਮ ਅਤੇ ਲੱਕੀ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਢੀਂਡਸਾ ਦੀ ਬਰਸੀ ਮੌਕੇ ਲੌਂਗੋਵਾਲ ਤੋਂ ਵੱਡਾ ਜਥਾ ਰਵਾਨਾ ਹੋਵੇਗਾ <br/> ਅਗਲੀ ਖ਼ਬਰ ਪਾਲੀਟੈਕਨਿਕ ਕਾਲਜਿਜ਼ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੀ ਨਵੀਂ ਇਕਾਈ ਦੀ ਚੋਣ <br/>
Ad Position 24