24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅਵਾਰਾ ਢੱਠੇ ਨੇ ਲਈ ਬਜ਼ੁਰਗ ਅÏਰਤ ਦੀ ਜਾਨ

Ad Position 21
No active advertisement
ਅਜੀਤ ਡੈਸਕ 13-03-2026
ਸੁਨਾਮ ਊਧਮ ਸਿੰਘ ਵਾਲਾ, 12 ਮਾਰਚ (ਧਾਲੀਵਾਲ, ਭੁੱਲਰ) - ਬੀਤੀ ਸ਼ਾਮ ਸਥਾਨਕ ਮੋਰਚਾ ਮੁਹੱਲੇ 'ਚ ਆਵਾਰਾ ਢੱਠੇ ਵਲੋਂ ਇੱਕ ਬਜ਼ੁਰਗ ਅÏਰਤ ਦੀ ਜਾਨ ਲੈ ਲੈਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਸੁਨਾਮ ਸ਼ਹਿਰ ਦੇ ਮੋਰਚਾ ਮੁਹੱਲੇ ਵਿਚ 80 ਸਾਲ ਦੇ ਕਰੀਬ ਕਿਸ਼ਨਾ ਦੇਵੀ ਨਾਂਅ ਦੀ ਅÏਰਤ ਆਪਣੇ ਘਰ ਅੱਗੇ ਬਣੀ ਚੌਂਕੜੀ 'ਤੇ ਬੈਠੀ ਸੀ ਤਾਂ ਗਲੀ 'ਚੋਂ ਲੰਘ ਰਹੇ ਇੱਕ ਆਵਾਰਾ ਢੱਠੇ ਨੇ ਅਚਾਨਕ ਹੀ ਕਿਸ਼ਨਾ ਦੇਵੀ ਨੂੰ ਸਿੰਗਾਂ 'ਤੇ ਚੁੱਕ ਕੇ ਪਟਕਾ ਕੇ ਜ਼ਮੀਨ 'ਤੇ ਮਾਰਿਆ | ਜਿਸ ਕਾਰਨ ਬਜ਼ੁਰਗ ਅÏਰਤ ਗੰਭੀਰ ਜ਼ਖਮੀ ਹੋ ਗਈ | ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਹਸਪਤਾਲ ਵਿਚ ਲਿਜਾਇਆ ਗਿਆ | ਜਿਸ ਦੌਰਾਨ ਉਸ ਦੀ ਮੌਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਈਰਾਨ ਜੰਗ ਨੂੰ ਲੈ ਕੇ ਸੰਗਰੂਰ ਅੰਦਰ ਗੈਸ, ਡੀਜ਼ਲ ਅਤੇ ਪੈਟਰੋਲ ਦੀ ਘਾਟ ਸੰਬੰਧੀ ਅਫ਼ਵਾਹਾਂ ਦਾ ਬਾਜ਼ਾਰ ਗਰਮ <... ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ <br/>
Ad Position 24