ਲੌਂਗੋਵਾਲ, 25 ਜੁਲਾਈ (ਵਿਨੋਦ, ਖੰਨਾ) - ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੂੰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੀ ਇਸ ਨਿਯੁਕਤੀ ‘ਤੇ ਸਥਾਨਕ ਆਗੂਆਂ ਭੁਪਿੰਦਰ ਸਿੰਘ ਐੱਮ.ਸੀ., ਗੁਰਪਾਲ ਸਿੰਘ ਪਾਲੀ ਐੱਮ.ਸੀ., ਦੀਪੂ ਖਾਨ , ਯਾਦਵਿੰਦਰ ਸਿੰਘ ਯਾਦੂ , ਬੂਟਾ ਸ਼ਰਮਾ, ਗੋਰਾ ਕੈਂਬੋਵਾਲ, ਅਮਨਦੀਪ ਸਿੰਘ ਸੰਗਾਲਾ, ਗੁਰਨੂਰ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਜੱਸੀ , ਸੰਦੀਪ ਸਿੰਘ ਕਾਲਾ ਬਰਾੜ , ਗੁਲਾਬ ਸਿੰਘ ਬਰਾੜ , ਬਲਕਾਰ ਸਿੰਘ ਵਡਿਆਣੀ ਪੱਤੀ , ਜਗਸੀਰ ਸਿੰਘ ਝਾੜੋ ਪੱਤੀ, ਕਰਮਜੀਤ ਸਿੰਘ ਗੇਹਲਾ , ਅਰਸ਼ਦੀਪ ਰੰਧਾਵਾ, ਮਨਦੀਪ ਸਿੰਘ ਗਿੱਲ, ਜਤਿੰਦਰ ਸਿੰਘ ਦਿਆਲਗੜ੍ਹ, ਅਮਨਦੀਪ ਨੰਬਰਦਾਰ ਝਾੜੋ , ਸੁਰਿੰਦਰ ਸਿੰਘ ਰੱਤੋਕੇ, ਆਗਿਆਪਾਲ ਸਿੰਘ ਤਕੀਪੁਰ, ਤੀਰਥ ਸਿੰਘ ਪ੍ਰਧਾਨ, ਐਲੀ ਲੋਗੋਵਾਲ, ਦਿਲਪ੍ਰੀਤ ਸਿੰਘ ਲੌਂਗੋਵਾਲ, ਯਾਦਵਿੰਦਰ ਸਿੰਘ ਭਾਈ ਕੀ ਸਮਾਧ, ਗੋਰਾ ਸਾਹੋਕੇ , ਗੁਰਪ੍ਰੀਤ ਸਿੰਘ ਉੱਭਾਵਾਲ , ਸੰਦੀਪ ਮੰਡੇਰ , ਬਲਵਿੰਦਰ ਸਿੰਘ, ਕੇਵਲ ਸਿੰਘ ਤੋਗਾਵਾਲ, ਨਰਿੰਦਰ ਸਿੰਘ ਚੀਮਾਂ, ਸਤਗੁਰ ਸਿੰਘ ਚੀਮਾਂ, ਅਰਸ਼ਦੀਪ ਸਿੰਘ ਤੋਲਾਵਾਲ, ਹਰਪ੍ਰੀਤ ਸਿੰਘ, ਕਾਕਾ ਸੁਨਾਮ, ਪੁਨੀਤ ਗਰਗ ਨੇ ਭਰਵੀਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।