ਲੌਂਗੋਵਾਲ, 26 ਜੁਲਾਈ (ਵਿਨੋਦ, ਖੰਨਾ) - ਸੁਨਾਮ ਹਲਕੇ ਦੇ ਸੀਨੀਅਰ ਆਗੂ ਕੇਵਲ ਸਿੰਘ ਸ਼ੇਰੋਂ ਨੂੰ ਅਕਾਲੀ ਦਲ ਪੁਨਰ ਸੁਰਜੀਤ ਸਰਕਲ ਚੀਮਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੀ ਇਹ ਨਿਯਕਤੀ ਸਾਬਕਾ ਕੈਬਨਟ ਮੰਤਰੀ ਪਰਮਿੰਦਰ ਸਿੰਘ ਢੀਡਸਾ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਨੌਜਵਾਨ ਆਗੂ ਅਮਨਵੀਰ ਸਿੰਘ ਚੈਰੀ ਦੀ ਸਿਫਾਰਿਸ਼ ‘ਤੇ ਕੀਤੀ ਗਈ ਹੈ। ਇਸ ਨਿਯੁਕਤੀ ‘ਤੇ ਸਥਾਨਕ ਆਗੂਆਂ ਸਾ. ਲੈਕ. ਮਲਕੀਤ ਸਿੰਘ ਗਾਂਧੀ, ਲੈਕ. ਜਗਜੀਤ ਸਿੰਘ ਜੱਗਾ, ਸੁਖਜੀਤ ਸਿੰਘ ਸੁੱਖੀ, ਸੁਖਦੇਵ ਸਿੰਘ, ਪਰਮਾਤਮਾ ਸਿੰਘ, ਜਨਾਬ ਮੁਖਤਿਆਰ ਅਲੀ, ਮੱਖਣ ਸਿੰ,ਘ ਜਥੇਦਾਰ ਹਰੀ ਸਿੰਘ ਸ਼ਾਹਪੁਰ, ਲਖਬੀਰ ਸਿੰਘ ਲੱਖੀ, ਨੈਬ ਸਿੰਘ ਨੰਬਰਦਾਰ, ਨਾਹਰ ਸਿੰਘ, ਗੁਲਾਬ ਖਾਨ, ਅਮਨਦੀਪ ਸਿੰਘ ਗਾਂਧੀ, ਸੁਖਦੇਵ ਸਿੰਘ, ਜਰਨੈਲ ਸਿੰਘ ਪ੍ਰਧਾਨ, ਗੋਬਿੰਦ ਸਿੰਘ, ਬਲਵੀਰ ਸਿੰਘ ਜੈਲਦਾਰ, ਮੇਵਾ ਸਿੰਘ ਜੈਲਦਾਰ, ਚਰਨਜੀਤ ਸਿੰਘ, ਜਗਸੀਰ ਸਿੰਘ, ਭੋਲਾ ਸਿੰਘ ਖੰਡੀ, ਜੀਤ ਸਿੰਘ, ਜਗਰੂਪ ਸਿੰਘ, ਹਰਜਿੰਦਰ ਸਿੰਘ, ਡਾਕਟਰ ਰਾਜ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਘੋਨਾ ਸਿੰਘ, ਬਲਜੀਤ ਸਿੰਘ, ਚਮਕੌਰ ਸਿੰਘ, ਜਗਰਾਜ ਸਿੰਘ, ਕਰਮ ਸਿੰਘ, ਗੇਲਾ ਖਾਂ, ਰਾਜ ਖਾਨ, ਅਮਨਦੀਪ ਸ਼ਰਮਾ, ਨੀਲਾ ਸਿੰਘ ਸਾਬਕਾ ਸਰਪੰਚ, ਲੱਖਾ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ, ਗੁਰਚਰਨ ਸਿੰਘ ਡਰੈਕਟਰ, ਹੰਸਰਾਜ ਸਿੰਘ ਪਟਵਾਰੀ, ਜਗਦੇਵ ਸਿੰਘ, ਕੋਮਲ ਸਿੰਘ, ਸੁਖਚੈਨ ਸਿੰਘ, ਜਗਸੀਰ ਸਿੰਘ, ਸੁਖਬੀਰ ਸਿੰਘ, ਰਾਮ ਸਿੰਘ, ਸਤਪਾਲ ਸਿੰਘ, ਚਿਰੰਜੀ ਸ਼ਰਮਾ, ਗੁਰਚਰਨ ਸਿੰਘ, ਭੂਰਾ ਸਿੰਘ ਬੋਗਾ ਸਿੰਘ, ਸੰਦੀਪ ਸਿੰਘ, ਬੂਟਾ ਦਾਸ, ਰੋਹਿਤ ਸਿੰਘ, ਤਰਸੇਮ ਸਿੰਘ, ਬਹਾਦਰ ਸਿੰਘ, ਭੋਲਾ ਸਿੰਘ, ਨਰਪਾਲ ਸਿੰਘ, ਲੱਖੀ ਸਿੰਘ, ਗੁਰਭੇਜ ਸਿੰਘ, ਬੰਤਾ ਸਿੰਘ, ਹਰਦੇਵ ਸਿੰਘ, ਨਾਜਰ ਸਿੰਘ, ਗੁਰਦਾਸ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਗਗਨਦੀਪ ਸਿੰਘ, ਕਰਨੈਲ ਸਿੰਘ, ਹਰਦੀਪ ਸਿੰਘ, ਹਰਮਨਦੀਪ ਸਿੰਘ, ਗੁਰਦੀਪ ਸਿੰਘ, ਬਰਿੰਦਰ ਸਿੰਘ, ਨਵਜੋਤ ਸਿੰਘ, ਅੰਗਦ ਵੀਰ ਸਿੰਘ, ਰਵਜੋਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਭਰਵੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।