02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੰਗਰੂਰ ਦੇ ਬਾਜ਼ਾਰ ਅੱਜ 3 ਵਜੇ ਤੱਕ ਰਹਿਣਗੇ ਬੰਦ

Ad Position 21
No active advertisement
ਅਜੀਤ ਡੈਸਕ 30-07-2026
ਸੰਗਰੂਰ, 29 ਜੁਲਾਈ (ਸੁਖਵਿੰਦਰ ਸਿੰਘ ਫੁੱਲ) – ਵਾਲਮੀਕਿ ਅਤੇ ਸਫਾਈ ਸੇਵਕ ਯੂਨੀਅਨ ਸੰਗਰੂਰ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਵਪਾਰ ਮੰਡਲ ਵੱਲੋਂ ਸਮਰਥਨ ਦਿੱਤਾ ਗਿਆ ਹੈ। ਵਪਾਰ ਮੰਡਲ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਪ੍ਰਿੰਸ ਨੇ ਦੱਸਿਆ ਕਿ ਸਫਾਈ ਸੇਵਕਾਂ ਦੀਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸੰਗਰੂਰ ਦੇ ਬਾਜ਼ਾਰ 30 ਜੁਲਾਈ ਨੂੰ ਦੁਪਹਿਰ 3 ਵਜੇਂ ਤੱਕ ਬੰਦ ਰਹਿਣਗੇ। ਇਸ ਮੌਕੇ ਰਾਜੇਸ਼ ਥਰੇਜਾ ਚੇਅਰਮੈਨ, ਮੋਹਨ ਲਾਲ ਆੜ੍ਹਤੀ ਪ੍ਰਧਾਨ, ਅਸ਼ੋਕ ਕੁਮਾਰ ਕਰਿਆਨਾ ਸੈੱਲ ਪ੍ਰਧਾਨ, ਭਾਰਤ ਬੇਦੀ ਪ੍ਰਧਾਨ ਸਫਾਈ ਸੇਵਕ ਯੂਨੀਅਨ, ਵਿਜੈ ਲੰਕੇਸ਼ ਅਤੇ ਹੋਰ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚਾਰ ਖੇਤੀ ਨੀਤੀ ਖਰੜੇ ਬਣੇ ਪਰ ਨਤੀਜਾ ਕੋਈ ਨਹੀਂ ਅਗਲੀ ਖ਼ਬਰ ਜੀ.ਜੀ. ਐਸ. ਸਕੂਲ ਵਿੱਚ ਸਭਿਆਚਾਰਕ ਸਮਾਗਮਕਰਵਾਇਆ
Ad Position 24
No active advertisement