05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚਾ ਕੀਤਾ ਮਜ਼ਬੂਤ ਦਿਹਾਤੀ ਅਹੁਦੇਦਾਰਾਂ ਦੀ ਸੂਚੀ ਜਾਰੀ

ਸੰਗਰੂਰ , 4 ਅਗਸਤ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ, ਆਪਣੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਪਹੁੰਚਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਦਿਹਾਤੀ ਜਿਲਾ ਪ੍ਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਪਾਰਟੀ ਪ੍ਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪੱਧਰ ਦੇ ਅਹੁਦੇਦਾਰਾਂ ਦੀ ਇੱਕ ਵਿਸ਼ਾਲ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ 281 ਆਗੂਆਂ ਨੇ ਬਕਾਇਦਾ ਅਹੁਦੇਦਾਰ ਬਣਾਇਆ ਹੈ ਜਿਹਨਾ ਵਿੱਚ ਸਰਪ੍ਰਸਤ-4 ,ਸੀਨੀਅਰ ਮੀਤ ਪ੍ਰਧਾਨ -57 , ਮੀਤ ਪ੍ਰਧਾਨ-100 ,ਜਨਰਲ ਸਕੱਤਰ-50 ,ਜਥੇਬੰਦਕ ਸਕੱਤਰ-35, ਸੰਯੁਕਤ ਸਕੱਤਰ-29 ,ਦਫਤਰ ਸਕੱਤਰ-2 , ਪ੍ਰੈੱਸ ਸਕੱਤਰ-2 ,ਮੱਖ ਬੁਲਾਰੇ-2 ਸ਼ਾਮਲ ਹਨ।

Ad Position 21
No active advertisement
ਦਿਹਾਤੀ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਸ਼ੋ੍ਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਆਗੂ। ਤਸਵੀਰ: ਮੁਕੇਸ਼ ਕੁਮਾਰ ਜਸਵੀਰ ਸਿੰਘ ਜੱਸੀ ਟਿੱਬਾ ਆਪਣੀ ਝੋਨੇ ਦੀ ਫਸਲ ਦਿਖਾਉਂਦਾ ਹੋਇਆ। ਤਸਵੀਰ : ਮੇਘ ਰਾਜ ਜੋਸ਼ੀ 05-08-2026
ਸੰਗਰੂਰ , 4 ਅਗਸਤ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ, ਆਪਣੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਪਹੁੰਚਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਦਿਹਾਤੀ ਜਿਲਾ ਪ੍ਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਪਾਰਟੀ ਪ੍ਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪੱਧਰ ਦੇ ਅਹੁਦੇਦਾਰਾਂ ਦੀ ਇੱਕ ਵਿਸ਼ਾਲ ਸੂਚੀ ਜਾਰੀ ਕੀਤੀ ਹੈ।ਜਿਸ ਵਿੱਚ 281 ਆਗੂਆਂ ਨੇ ਬਕਾਇਦਾ ਅਹੁਦੇਦਾਰ ਬਣਾਇਆ ਹੈ ਜਿਹਨਾ ਵਿੱਚ ਸਰਪ੍ਰਸਤ-4 ,ਸੀਨੀਅਰ ਮੀਤ ਪ੍ਰਧਾਨ -57 , ਮੀਤ ਪ੍ਰਧਾਨ-100 ,ਜਨਰਲ ਸਕੱਤਰ-50 ,ਜਥੇਬੰਦਕ ਸਕੱਤਰ-35, ਸੰਯੁਕਤ ਸਕੱਤਰ-29 ,ਦਫਤਰ ਸਕੱਤਰ-2 , ਪ੍ਰੈੱਸ ਸਕੱਤਰ-2 ,ਮੱਖ ਬੁਲਾਰੇ-2 ਸ਼ਾਮਲ ਹਨ। ਸੂਚੀ ਅਨੁਸਾ ਸਰਪ੍ਰਸਤ : ਜਥੇਦਾਰ ਨੈਬ ਸਿੰਘ ਬਾਦਲਗੜ੍ਹ ,ਜਥੇਦਾਰ ਭੂਰਾ ਸਿੰਘ ਉਭਾਵਾਲ, ਖਜਾਨ ਸਿੰਘ ਕਰੋਂਦਾ ਅਤੇ ਅਜਮੇਰ ਸਿੰਘ ਘਨੋਰੀ ਕਲਾ, ਸੀਨੀਅਰ ਮੀਤ ਪ੍ਰਧਾਨ: ਬਲਵੀਰ ਸਿੰਘ ਨਵਾਗਾਉ ,ਜੋਰਾ ਸਿੰਘ ਡੂਡੀਆਂ ,ਨਰਿੰਦਰ ਸਿੰਘ ਰਾਮਪੁਰਾ, ਧਰਮਜੀਤ ਸਿੰਘ ਰੁਪਾਹੇੜੀ, ਡਾ. ਟਹਿਲ ਸਿੰਘ ਗੁੱਜਰਾ, ਕਰਨੈਲ ਸਿੰਘ ਖਨਾਲ ਖੁਰਦ, ਜਗਵਿੰਦਰ ਸਿੰਘ ਕਮਾਲਪੁਰ, ਜਗਮੇਲ ਸਿੰਘ ਰੋਗਲਾ, ਭੁਪਿੰਦਰ ਸਿੰਘ ਮੌੜਾਂ, ਅਮਰਜੀਤ ਸਿੰਘ ਛਾਜਲੀ, ਦਰਸ਼ਨ ਸਿੰਘ ਜਟਾਣਾ, ਦਰਸ਼ਨ ਸਿੰਘ ਫਲੇੜਾ, ਬਲਵੀਰ ਸਿੰਘ ਗਿਦੜਿਆਨੀ, ਸਰਪੰਚ ਸੁਜਾਨ ਸਿੰਘ ਗਿਦੜਿਆਨੀ, ਧਰਮਜੀਤ ਸਿੰਘ ਸੰਗਤਪੁਰਾ, ਹਰਿੰਦਰਵੀਰ ਸਿੰਘ ਕਾਕਾ ਫਤਿਹਗੜ੍ਹ, ਸੁਰਜੀਤ ਸਿੰਘ ਲਹਿਲ ਖੁਰਦ, ਛੱਜੂ ਸਿੰਘ ਸੇਖੂਵਾਸ, ਹਰਬੰਸ ਸਿੰਘ ਘੋੜੇਨਬ, ਕੁਲਵੰਤ ਸਿੰਘ ਕਾਂਤੀ, ਹਰਜਿੰਦਰ ਸਿੰਘ ਰਾਮਪੁਰਾ ਜਵਾਹਰਵਾਲਾ, ਗੁਰਜੰਟ ਸਿੰਘ ਭੁਟਾਲ ਕਲਾ, ਸੁਖਚੇਨ ਸਿੰਘ ਮਨਿਆਣਾ, ਤਰਸੇਮ ਸਿੰਘ ਮਨਿਆਣਾ, ਦਰਬਾਰਾ ਸਿੰਘ ਕੜੈਲ, ਰਘਵੀਰ ਸਿੰਘ ਗੁਲਾੜੀ, ਸਰਪੰਚ ਭੋਲਾ ਸਿੰਘ ਮਹਾ ਸਿੰਘ ਵਾਲਾ, ਸੁਖਜਿੰਦਰ ਸਿੰਘ ਹਰੀਗੜ੍ਹ ਗੇਹਲਾ, ਕੁਲਦੀਪ ਸਿੰਘ ਫੋਜੀ, ਕਿਰਪਾਲ ਸਿੰਘ ਨਾਥਾ ਲਹਿਲ ਕਲਾ, ਜਰਨੈਲ ਸਿੰਘ ਚੁਲੜ ਕਲਾ, ਅਜੈਬ ਸਿੰਘ ਚੁਲੜ ਖੁਰਦ, ਹਰਭਗਵਾਨ ਸਿੰਘ ਗੁਰਨੇ ਖੁਰਦ, ਗੁਰਚਰਨ ਸਿੰਘ ਦਰਾਕਾ, ਭੋਲਾ ਸਿੰਘ ਪਿੰਡੀ ਢਿੱਲਵਾਂ, ਜਗਦੇਵ ਸਿੰਘ ਪਿੰਡੀ ਕੇਹਰ ਸਿੰਘ ਵਾਲੀ, ਜਥੇਦਾਰ ਹਰੀ ਸਿੰਘ ਸ਼ਾਹਪੁਰ, ਹੰਸਰਾਜ ਸ਼ਾਹਪੁਰ, ਨਾਜਰ ਸਿੰਘ ਬਲਵਾੜ ਖੁਰਦ, ਸਿੰਦਰਪਾਲ ਸਿੰਘ ਉਭਾਵਾਲ, ਬਹਾਦਰ ਸਿੰਘ ਤੁੰਗਾਂ, ਦਰਸ਼ਨ ਸਿੰਘ ਬਡਰੁੱਖਾਂ, ਨਿਰਭੈ ਸਿੰਘ ਲੱਭੂ ਉਪਲੀ, ਮਹਿੰਦਰ ਸਿੰਘ ਅਕਬਰਪੁਰ, ਧਰਮਿੰਦਰ ਸਿੰਘ ਕੋਲਸੇੜੀ, ਦਰਸ਼ਨ ਸਿੰਘ ਢਡੋਗਲ, ਇੰਦਰਜੀਤ ਸਿੰਘ ਕਾਕੂ ਮੀਮਸਾਂ, ਗੁਰਬਖਸ਼ ਸਿੰਘ ਖੇੜੀ, ਸੁਖਦੇਵ ਸਿੰਘ ਢਡੋਗਲ, ਅਮਰੀਕ ਸਿੰਘ ਫਰਵਾਹੀ, ਸੁਖਦੇਵ ਸਿੰਘ ਘਨੋਰ, ਸ਼ਿਵਦੇਵ ਸਿੰਘ ਰੂੜਗੜ੍ਹ, ਹਰਦਮ ਸਿੰਘ ਰਾਜੋਮਾਜਰਾ, ਗੁਰਚਰਨ ਸਿੰਘ ਲੱਡਾ, ਕੁਲਦੀਪ ਸਿੰਘ ਬਟੂਹਾ, ਨਿਹਾਲ ਸਿੰਘ ਸ਼ੇਰੋ, ਜਰਨਲ ਸਕੱਤਰ: ਜਗਤਾਰ ਸਿੰਘ ਫਤਿਹਗੜ੍ਹ ਭਾਦਸੋ, ਬਲਕਾਰ ਸਿੰਘ ਝਨੇੜੀ, ਰਵਿੰਦਰਪਾਲ ਸਿੰਘ ਗਰਚਾ, ਸਲੀਮ ਮੁੰਹਮਦ ਗੁਰਦਾਸਪੁਰਾ, ਸਤਨਾਮ ਸਿੰਘ ਫਤਿਹਗੜ੍ਹ ਭਾਦਸੋ, ਬਘੇਲ ਸਿੰਘ ਨਿਹਾਲਗੜ੍ਹ, ਡਾ ਬਾਵਾ ਸਿੰਘ ਕੈਂਪਰ, ਬਲਵਿੰਦਰ ਸਿੰਘ ਛਾਜਲਾ, ਗੁਰਜਿੰਦਰ ਸਿੰਘ ਪੱਪੀ ਨੰਗਲਾ, ਗੁਰਤੇਜ ਸਿੰਘ ਸਤੋਂਜ, ਬਲਵਿੰਦਰ ਸਿੰਘ ਰੋਡਾ ਦੋਲੇਵਾਲ, ਗੁਰਚਰਨ ਸਿੰਘ ਚੰਨੀ ਲਦਾਲ, ਕੁਲਵਿੰਦਰ ਸਿੰਘ ਡਸਕਾ, ਭੋਲਾ ਸਿੰਘ ਰਾਏਧਰਾਨਾ, ਸੁਖਪਾਲ ਸਿੰਘ ਫੋਜੀ ਗੋਬੰਦਪੁਰਾ ਜਵਾਹਰਵਾਲਾ, ਕੌਰ ਸਿੰਘ ਸੇਖੂਵਾਸ, ਦਵਿੰਦਰ ਸਿੰਘ ਸ਼ੇਰਗੜ੍ਹ, ਸ਼ਮਸ਼ੇਰ ਸਿੰਘ ਸ਼ੇਰਗੜ੍ਹ, ਮੇਜਰ ਸਿੰਘ ਬੂਸ਼ੇਹਰਾ, ਗੁਰਦੀਪ ਸਿੰਘ ਰਾਜਲਹੇੜੀ, ਗੋਰਾ ਸਿੰਘ ਦੇਹਲਾ, ਸਪੁਰਨ ਸਿੰਘ ਚੱਠਾ ਗੋਬਿੰਦਪੁਰਾ, ਰਮੇਸ਼ਵਰ ਕਰੋਂਦਾ, ਗਿਆਨੀ ਜੰਗੀਰ ਸਿੰਘ ਚਾਦੂ, ਬਲਿਹਾਰ ਸਿੰਘ ਸ਼ਾਹਪੁਰ ਥੇੜੀ, ਬਲਜੀਤ ਸਿੰਘ ਗੁਲਾੜੀ, ਲਹਿਰੀ ਸਰਪੰਚ ਬੋਪੁਰ, ਸੁਰਿੰਦਰਪਾਲ ਸ਼ਰਮਾਂ ਅਲੀਸ਼ੇਰ, ਗੁਰਜੰਟ ਸਿੰਘ ਲਹਿਲ ਕਲਾ, ਗੁਰਮੇਲ ਸਿੰਘ ਚੋਟੀਆਂ, ਇੰਦਰਜੀਤ ਸਿੰਘ ਕਾਲੀਆਂ, ਇੰਦਰਜੀਤ ਸਿੰਘ ਸਤੀਪੁਰਾ, ਰਣਜੀਤ ਸਿੰਘ ਪਿੰਡੀ ਅਮਰ ਸਿੰਘ ਵਾਲੀ, ਅਕਾਲੀ ਚਮਕੋਰ ਸਿੰਘ ਦੁਲਟ ਵਾਲੀ, ਬਾਬੂ ਸਿੰਘ ਭਾਈ ਕਿ ਸਮਾਧ, ਕੁਲਵਿੰਦਰ ਸਿੰਘ ਸ਼ੇਰੋ, ਭਰਭੂਰ ਸਿੰਘ ਸ਼ੇਰੋ, ਚਮਕੋਰ ਸਿੰਘ ਸ਼ੇਰੋ, ਸਿੰਦਰ ਸਿੰਘ ਸ਼ੇਰੋ, ਕੁਲਦੀਪ ਸਿੰਘ ਬਬਲੀ ਸੋਹੀਆਂ, ਨਰੰਗ ਸਿੰਘ ਝਾੜੋ, ਮਲਕੀਤ ਸਿੰਘ ਗਾਂਧੀ ਸ਼ਾਹਪੁਰ, ਗੁਰਲਾਲ ਸਿੰਘ ਸ਼ਾਹਪੁਰ, ਗੁਰਚਰਨ ਸਿੰਘ ਢੱਡਰੀਆਂ, ਗੁਰਮੁੱਖ ਸਿੰਘ ਕਿਲਾ ਬਟੁਹਾ, ਬਚਿੱਤਰ ਸਿੰਘ ਬੁਰਜ ਸੋਢਾ, ਸਿੰਗਾਰਾ ਸਿੰਘ ਬਰੜਵਾਲ, ਕਰਮ ਸਿੰਘ ਬੇਲੇਵਾਲ, ਸੁਰਜੀਤ ਸਿੰਘ ਢਡੋਗਲ ਖੇੜੀ, ਕੇਵਲ ਸਿੰਘ ਬੜਿੰਗ ਮਹਿਲਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੀ ਕਲੋਨੀ ਵਿੱਚ ਗੋਲੀਆਂ ਚਲਾ ਕੇ ਫਰਾਰ ਹੋਇਆ ਵਿਅਕਤੀ 6 ਘੰਟਿਆਂ ਦੇ ਅੰਦਰ ਅੰਦਰ ਗ੍ਰਿਫ਼ਤਾਰ ਅਗਲੀ ਖ਼ਬਰ ਸਕੂਲ ਲੈਬਾਰਟਰੀ ਸਟਾਫ ਨੇ ਸੰਘਰਸ਼ ਦਾ ਵਜਾਇਆ ਬਿਗੁਲ, 8 ਨੂੰ ਵਿੱਤ ਮੰਤਰੀ ਨਿਵਾਸ ਬਾਹਰ ਦੇਣਗੇ ਧਰਨਾ
Ad Position 24
No active advertisement