02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਿੱਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਜਖੇਪਲ,1 ਸਤੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਹੰਬਲਬਾਸ ਵਿਖੇ ਗਲੋਬਲ ਐਜੂਕੇਸ਼ਨ ਅਤੇ ਸਕਿੱਲ ਸੁਸਾਇਟੀ ਵਲੋਂ ਸਰਪੰਚ ਕੇਵਲ ਸਿੰਘ,ਪੰਚ ਨਸੀਬ ਸਿੰਘ ਤੇ ਪੰਚ ਜੱਗੀ ਸਿੰਘ ਦੀ ਅਗਵਾਈ ਅਤੇ ਸਾਬਕਾ ਸਰਪੰਚ ਮਿੱਠੂ ਸਿੰਘ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮੁਫਤ ਸਿਲਾਈ ਅਤੇ ਕਢਾਈ ਕੇਂਦਰ ਦਾ ਨਵਾਂ ਬੈਚ ਸਫਲਤਾ ਪੂਰਵਕ ਪੂਰਾ ਹੋਣ ’ਤੇ ਸੁਸਾਇਟੀ ਵਲੋਂ ਸਮਾਰੋਹ ਦਾ ਅਯੋਜਨ ਕੀਤਾ ਗਿਆ । ਜਿਸ ’ਚ ਕੋਰਸ ਪੂਰਾ ਕਰਨ ਵਾਲੀਆਂ 36 ਸਿਖਿਆਰਥਣਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਰਟੀਫਿਕੇਟ ਵੰਡੇ ਗਏ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਜਖੇਪਲ,1 ਸਤੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਹੰਬਲਬਾਸ ਵਿਖੇ ਗਲੋਬਲ ਐਜੂਕੇਸ਼ਨ ਅਤੇ ਸਕਿੱਲ ਸੁਸਾਇਟੀ ਵਲੋਂ ਸਰਪੰਚ ਕੇਵਲ ਸਿੰਘ,ਪੰਚ ਨਸੀਬ ਸਿੰਘ ਤੇ ਪੰਚ ਜੱਗੀ ਸਿੰਘ ਦੀ ਅਗਵਾਈ ਅਤੇ ਸਾਬਕਾ ਸਰਪੰਚ ਮਿੱਠੂ ਸਿੰਘ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮੁਫਤ ਸਿਲਾਈ ਅਤੇ ਕਢਾਈ ਕੇਂਦਰ ਦਾ ਨਵਾਂ ਬੈਚ ਸਫਲਤਾ ਪੂਰਵਕ ਪੂਰਾ ਹੋਣ ’ਤੇ ਸੁਸਾਇਟੀ ਵਲੋਂ ਸਮਾਰੋਹ ਦਾ ਅਯੋਜਨ ਕੀਤਾ ਗਿਆ । ਜਿਸ ’ਚ ਕੋਰਸ ਪੂਰਾ ਕਰਨ ਵਾਲੀਆਂ 36 ਸਿਖਿਆਰਥਣਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਰਟੀਫਿਕੇਟ ਵੰਡੇ ਗਏ । ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਖਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਕੋਰਸਾਂ ਦਾ ਮੁੱਖ ਮਕਸਦ ਔਰਤਾਂ ਨੂੰ ਹੁਨਰਮੰਦ ਬਣਾ ਕੇ ਆਰਥਿਕ ਤੌਰ ’ਤੇ ਸੁਤੰਤਰ ਕਰਨਾ ਹੈ । ਇਸ ਮੌਕੇ ਪ੍ਰਧਾਨ ਸੰਜੀਤ ਸਿੰਘ, ਸੁਪਰਵਾਇਜਰ ਗੁਰਵਿੰਦਰ ਕੌਰ, ਸਿਲਾਈ ਟੀਚਰ ਸੁਖਵਿੰਦਰ ਕੌਰ ਤੇ ਮੈਬਰ ਜ਼ਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀ.ਓ. ਮਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਦੀਆਂ ਔਰਤਾਂ ਅਤੇ ਸਿਖਿਆਰਥਣਾਂ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਧਰਮਸ਼ਾਲਾ ਵਿਖੇ ਹਰ ਮਹੀਨੇ ਹੋਵੇਗਾ ਧਾਰਮਿਕ ਸਮਾਗਮ ਅਗਲੀ ਖ਼ਬਰ ਅਗਰਵਾਲ ਸਭਾ ਵਲੋਂ ਚੇਅਰਮੈਨ ਈਲਵਾਲ ਸਨਮਾਨਿਤ
Ad Position 24