02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਗਰਵਾਲ ਧਰਮਸ਼ਾਲਾ ਵਿਖੇ ਹਰ ਮਹੀਨੇ ਹੋਵੇਗਾ ਧਾਰਮਿਕ ਸਮਾਗਮ

ਸੰਗਰੂਰ, 1 ਸਤੰਬਰ (ਧੀਰਜ ਪਸ਼ੌਰੀਆ) - ਅਗਰਵਾਲ ਧਰਮਸ਼ਾਲਾ ਸੁਨਾਮੀ ਗੇਟ ਸੰਗਰੂਰ ਵਿਖੇ ਹੁਣ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਸ੍ਰੀ ਹਨੂੰਮਾਨ ਚਾਲੀਲ ਪਾਠ ਕੀਤਾ ਜਾਵੇਗਾ। ਇੱਕ ਸਤੰਬਰ ਨੂੰ ਹੋ ਰਹੇ ਚੌਥੇ ਹਨੂਮਾਨ ਚਾਲੀਸਾ ਪਾਠ ਬਾਰੇ ਜਾਣਕਾਰੀ ਦਿੰਦਿਆਂ ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ ਨੇ ਦੱਸਿਆ ਕਿ 01 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਹਨੂਮਾਨ ਚਾਲੀਲ ਦਾ ਸਮੂਹਿਕ ਪਾਠ ਕੀਤਾ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸੰਗਰੂਰ, 1 ਸਤੰਬਰ (ਧੀਰਜ ਪਸ਼ੌਰੀਆ) - ਅਗਰਵਾਲ ਧਰਮਸ਼ਾਲਾ ਸੁਨਾਮੀ ਗੇਟ ਸੰਗਰੂਰ ਵਿਖੇ ਹੁਣ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਸ੍ਰੀ ਹਨੂੰਮਾਨ ਚਾਲੀਲ ਪਾਠ ਕੀਤਾ ਜਾਵੇਗਾ। ਇੱਕ ਸਤੰਬਰ ਨੂੰ ਹੋ ਰਹੇ ਚੌਥੇ ਹਨੂਮਾਨ ਚਾਲੀਸਾ ਪਾਠ ਬਾਰੇ ਜਾਣਕਾਰੀ ਦਿੰਦਿਆਂ ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ ਨੇ ਦੱਸਿਆ ਕਿ 01 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਹਨੂਮਾਨ ਚਾਲੀਲ ਦਾ ਸਮੂਹਿਕ ਪਾਠ ਕੀਤਾ ਜਾਵੇਗਾ। ਸ਼੍ਰੀ ਜਿੰਦਲ ਨੇ ਦੱਸਿਆ ਕਿ ਅਗਰਵਾਲ ਸਭਾ ਦਾ ਇਹ ਉਦਮ ਲੋਕਾਂ ਨੂੰ ਧਰਮ ਨਾਲ ਜੋੜਨਾ ਹੈ ਤਾਂ ਜੋ ਉਹ ਸਮਾਜਿਕ ਕੁਰੀਤੀਆਂ ਤੋਂ ਬਚੇ ਰਹਿਣ ਅਤੇ ਇੱਕ ਚੰਗਾ ਜੀਵਨ ਬਤੀਤ ਕਰਨ। ਇਸ ਮੌਕੇ ਉਹਨਾਂ ਨਾਲ ਸੀਸ਼ਨ ਕੁਮਾਰ ਗਰਗ, ਸੁਰਜੀਵਨ ਜਿੰਦਲ,ਰਾਜੀਵ ਜਿੰਦਲ ਇਤਿਹਾਸਕਾਰ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਖੇਡਾਂ ਕਰਵਾਈਆਂ ਅਗਲੀ ਖ਼ਬਰ ਸਿੱਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ
Ad Position 24