01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਧੂਰੀ 1 ਸਤੰਬਰ (ਸੰਜੇ ਲਹਿਰੀ) - ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਦੀ ਮੀਟਿੰਗ ਜੈਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਕੁਲਵੰਤ ਸਿੰਘ ਧੂਰੀ, ਹਰਦੇਵ ਸਿੰਘ ਜਵੰਦਾ, ਹਰਿੰਦਰ ਸਿੰਘ ਭੋਜੋਵਾਲੀ, ਜਗਤਾਰ ਸਿੰਘ ਹਸਨਪੁਰ, ਬੁੱਧ ਸਿੰਘ, ਕਰਮ ਸਿੰਘ ਮਾਨ, ਜਸਵਿੰਦਰ ਸਿੰਘ ਹਰੀਕਾ ਤੇ ਹਰਬੰਸ ਸਿੰਘ ਸੋਢੀ ਨੇ ਸੰਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿੱਚ ਰੱਖੀ ਗਈ ਮੀਟਿੰਗ ਵਿੱਚ ਸ਼ਾਮਲ ਨਾ ਹੋਕੇ ਆਪਣੇ ਘਟੀਆ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ ਜਿਸ ਦੀ ਸਾਰਿਆਂ ਨੇ ਨਿੰਦਿਆ ਕੀਤੀ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ 18% ਡੀਏ ਤੁਰੰਤ ਜਾਰੀ ਕਰਨ, 2. 59 ਦੇ ਫੈਕਟਰ ਅਨੂਸਾਰ ਪੈਨਸ਼ਨ ਫਿਕਸ ਕਰਨ ਆਦਿ ਮੰਗਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਮੰਗ ਕੀਤੀ ਗਈ ਕਿ ਇਹਨਾਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਧੂਰੀ 1 ਸਤੰਬਰ (ਸੰਜੇ ਲਹਿਰੀ) - ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਦੀ ਮੀਟਿੰਗ ਜੈਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਕੁਲਵੰਤ ਸਿੰਘ ਧੂਰੀ, ਹਰਦੇਵ ਸਿੰਘ ਜਵੰਦਾ, ਹਰਿੰਦਰ ਸਿੰਘ ਭੋਜੋਵਾਲੀ, ਜਗਤਾਰ ਸਿੰਘ ਹਸਨਪੁਰ, ਬੁੱਧ ਸਿੰਘ, ਕਰਮ ਸਿੰਘ ਮਾਨ, ਜਸਵਿੰਦਰ ਸਿੰਘ ਹਰੀਕਾ ਤੇ ਹਰਬੰਸ ਸਿੰਘ ਸੋਢੀ ਨੇ ਸੰਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿੱਚ ਰੱਖੀ ਗਈ ਮੀਟਿੰਗ ਵਿੱਚ ਸ਼ਾਮਲ ਨਾ ਹੋਕੇ ਆਪਣੇ ਘਟੀਆ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ ਜਿਸ ਦੀ ਸਾਰਿਆਂ ਨੇ ਨਿੰਦਿਆ ਕੀਤੀ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ 18% ਡੀਏ ਤੁਰੰਤ ਜਾਰੀ ਕਰਨ, 2.59 ਦੇ ਫੈਕਟਰ ਅਨੂਸਾਰ ਪੈਨਸ਼ਨ ਫਿਕਸ ਕਰਨ ਆਦਿ ਮੰਗਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਮੰਗ ਕੀਤੀ ਗਈ ਕਿ ਇਹਨਾਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਮੀਟਿੰਗ ਵਿੱਚ ਦੋ ਮਤੇ, ਪਹਿਲਾ ਮਤਾ ਮੁੱਖ ਮੰਤਰੀ ਦੇ ਦਿਤੇ ਬਿਆਨ ਕਿ ਮੀਟਿੰਗ ਤੇ ਹੜਤਾਲ ਇਕੱਠੇ ਨਹੀਂ ਹੋ ਸਕਦੇ, ਦੁਜਾ ਮਤਾ ਆ ਰਹੀਆਂ ਚੋਣਾਂ ਵਿੱਚ ਭਗਵੰਤ ਮਾਨ ਨੂੰ ਵੋਟਾਂ ਵਿੱਚ ਕਰਾਰੀ ਹਾਰ ਦਵਾਈ ਜਾਵੇ ਸਰਬਸੰਮਤੀ ਨਾਲ ਹੱਥ ਖੜੇ ਕਰਕੇ ਪਾਸ ਕੀਤੇ ਗਏ। ਇਸ ਮੋਕੇ ਸੁਖਦੇਵ ਸਿੰਘ, ਚਿਰੰਜੀ ਲਾਲ, ਬੁੱਧ ਸਿੰਘ, ਕਰਮ ਸਿੰਘ ਮਾਨ, ਰਾਏ ਚੰਦ, ਰਣਜੀਤ ਸਿੰਘ, ਅਜੈਬ ਸਿੰਘ, ਹਰਜਗਦੀਸ਼ ਸਿੰਘ, ਦਿਆਲ ਸਿੰਘ, ਅਮਰਜੀਤ ਸਿੰਘ, ਹਰਚਰਨ ਸਿੰਘ ਲਹਿਰੀ, ਲਾਭ ਸਿੰਘ, ਅਵਤਾਰ ਸਿੰਘ, ਸੰਤ ਭਗਤ ਸਿੰਘ, ਗਿਰਧਾਰੀ ਲਾਲ, ਬਚਿੱਤਰ ਸਿੰਘ, ਰਾਮ ਗੋਪਾਲ ਸ਼ਰਮਾ, ਜੈ ਰਾਮ, ਓਮ ਪ੍ਰਕਾਸ਼, ਰਾਮ ਲਾਲ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਾਈਵੇਟ ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਵੀ ਮਾਤ ਪਾਉਂਦੀਆਂ ਸਿਵਲ ਹਸਪਤਾਲ ਸੰਗਰੂਰ ਦੀ ਸੇਵਾਵਾਂ ਅਗਲੀ ਖ਼ਬਰ ਡਾ. ਕੰਵਲਜੀਤ ਸਿੰਘ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਕੌਹਰੀਆਂ ਵਿਖੇ ਸੰਭਾਲਿਆ ਅਹੁਦਾ
Ad Position 24