02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮੰਦਰ ਸ੍ਰੀ ਮੰਗਲਾ ਦੇਵੀ ਵਿਖੇ ਭਗਵਤ ਗੀਤਾ ਹੋਈ ਆਰੰਭ

ਸੰਗਰੂਰ, 2 ਸਤੰਬਰ (ਅਮਨਦੀਪ ਸਿੰਘ ਬਿੱਟਾ) - ਮੰਦਰ ਸ੍ਰੀ ਮੰਗਲਾ ਦੇਵੀ ਨਾਭਾ ਗੇਟ ਵਿਖੇ ਭਗਵਤ ਗੀਤਾ ਦਾ ਆਰੰਭ ਕੀਤਾ ਗਿਆ। ਯੁਵਕ ਸੁਧਾਰ ਸਭਾ ਵਲੋਂ ਆਰੰਭ ਹੋਈ ਭਗਵਤ ਗੀਤਾ ਦੇ ਪਾਠ ਦਾ ਆਰੰਭ ਪ੍ਰਧਾਨ ਬਾਲ ਕ੍ਰਿਸ਼ਨ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਜੋਸ਼ੋ-ਖਰੋਸ਼ ਨਾਲ਼ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸੰਗਰੂਰ, 2 ਸਤੰਬਰ (ਅਮਨਦੀਪ ਸਿੰਘ ਬਿੱਟਾ) - ਮੰਦਰ ਸ੍ਰੀ ਮੰਗਲਾ ਦੇਵੀ ਨਾਭਾ ਗੇਟ ਵਿਖੇ ਭਗਵਤ ਗੀਤਾ ਦਾ ਆਰੰਭ ਕੀਤਾ ਗਿਆ। ਯੁਵਕ ਸੁਧਾਰ ਸਭਾ ਵਲੋਂ ਆਰੰਭ ਹੋਈ ਭਗਵਤ ਗੀਤਾ ਦੇ ਪਾਠ ਦਾ ਆਰੰਭ ਪ੍ਰਧਾਨ ਬਾਲ ਕ੍ਰਿਸ਼ਨ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਜੋਸ਼ੋ-ਖਰੋਸ਼ ਨਾਲ਼ ਕੀਤਾ ਗਿਆ। ਅਕਾਲੀ ਆਗੂ ਪ੍ਰਿੰਸੀਪਲ ਮੰਜੂਲਾ ਸ਼ਰਮਾ ਨੇ ਇਸ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਮੌਕੇ ਦੱਸਿਆ ਕਿ 8 ਸਤੰਬਰ ਨੂੰ ਭੋਗ ਪਾਇਆ ਜਾਵੇਗਾ ਅਤੇ ਰੋਜ਼ਾਨਾ ਭਗਵਾਨ ਦੀ ਉਸਤਤ ਵਿਚ ਭਗਤਾਂ ਵਲੋਂ ਹਾਜ਼ਰੀ ਲਗਵਾਈ ਜਾਵੇਗੀ। ਇਸ ਮੌਕੇ ਪਰਮਜੀਤ ਕੌਰ,ਕ੍ਰਿਸ਼ਨਾ ਦੇਵੀ, ਸੰਦੀਪ, ਨੀਨਾ ਆਦਿ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮੰਤਵ ਸੰਗਰੂਰ ਨਿਵਾਸੀਆਂ ਦੀ ਸਿਹਤਯਾਬੀ ਅਤੇ ਭਾਈਚਾਰਕ ਏਕੇ ਨੂੰ ਬਰਕਰਾਰ ਰੱਖਣਾ ਹੈ ।
Ad Position 22
No active advertisement
ਪਿਛਲੀ ਖ਼ਬਰ ਘਨੌਰ ਕਲਾਂ ਵਿਖੇ ਪੀ.ਏ.ਯੂ. ਵਲੋਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ 30 ਪ੍ਰਦਰਸ਼ਨੀਆਂ ਲਾਈਆਂ ਅਗਲੀ ਖ਼ਬਰ ਮੰਗਾਂ ਲਈ ਕੰਪਿਊਟਰ ਅਧਿਆਪਕ 5 ਨੂੰ ਮੁੱਖ ਮੰਤਰੀ ਨਿਵਾਸ ਬਾਹਰ ਕਰਨਗੇ ਰੋਸ ਪ੍ਰਦਰਸ਼ਨ ਕਮਿਸ਼ਨ ਵਲੋਂ ਪੀੜਤਾਂ ਦੀਆਂ ਸ਼ਿਕਾ...
Ad Position 24