25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੰਗਰੂਰ ਵਿਚ 4 ਨੂੰ ਹੋਵੇਗਾ ਸੰਗੀਤ ਮੇਲਾ

ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸਰਗਮ ਮਿਊਜ਼ਿਕ ਅਕੈਡਮੀ ਅਤੇ ਡੀ ਜੈਜ ਰਿਕਾਰਡਸ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ਼ ਸੰਗੀਤ ਪ੍ਰੇਮੀਆਂ ਨੂੰ ਸੰਗੀਤ ਤੇ ਮਨੋਰੰਜਨ ਨਾਲ ਜੋੜਨ ਦੇ ਮਕਸਦ ਨਾਲ ‘ਮੇਲਾ ਸੰਗਰੂਰ ਦਾ’ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਗਾਇਕ ਬਲਵਿੰਦਰ ਬੱਬੀ ਨੇ ਦੱਸਿਆ ਕਿ ਇਹ ਪ੍ਰੋਗਰਾਮ 4 ਅਕਤੂਬਰ ਨੂੰ ਪਾਰੁਲ ਪੈਲੇਸ ਸੰਗਰੂਰ ਵਿਖ਼ੇ ਹੋਵੇਗਾ ।

Ad Position 21
No active advertisement
ਸਰਵ ਆਂਗਣਵਾੜੀ ਯੂਨੀਅਨ ਨੇ ਹਲਕਾ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਸੌਪਿਆ 25-09-2026
ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸਰਗਮ ਮਿਊਜ਼ਿਕ ਅਕੈਡਮੀ ਅਤੇ ਡੀ ਜੈਜ ਰਿਕਾਰਡਸ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ਼ ਸੰਗੀਤ ਪ੍ਰੇਮੀਆਂ ਨੂੰ ਸੰਗੀਤ ਤੇ ਮਨੋਰੰਜਨ ਨਾਲ ਜੋੜਨ ਦੇ ਮਕਸਦ ਨਾਲ ‘ਮੇਲਾ ਸੰਗਰੂਰ ਦਾ’ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਗਾਇਕ ਬਲਵਿੰਦਰ ਬੱਬੀ ਨੇ ਦੱਸਿਆ ਕਿ ਇਹ ਪ੍ਰੋਗਰਾਮ 4 ਅਕਤੂਬਰ ਨੂੰ ਪਾਰੁਲ ਪੈਲੇਸ ਸੰਗਰੂਰ ਵਿਖ਼ੇ ਹੋਵੇਗਾ । ਇਸ ਦੌਰਾਨ ਪੰਜਾਬੀ ਸੰਗੀਤ ਨਾਲ ਜੁੜੇ ਕਲਾਕਾਰਾਂ ਰਵੀ ਦਿਓਲ, ਬਲਵਿੰਦਰ ਬੱਬੀ ਅਤੇ ਕੌਰ ਪੂਜਾ ਦੀ ਜੋੜੀ,ਰਾਜ ਢਿੱਲੋਂ, ਸੋਨੂੰ ਵਿਰਕ, ਕਿਰਨ ਸ਼ਰਮਾ, ਰਵੀ ਦਿਓਲ ਅਤੇ ਗੁਰਲਾਲ ਉਗੋਕੇ ਸਮੇਤ ਹੋਰ ਕਲਾਕਾਰ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੀ ਪੂਨੀਆਂ ਕਾਲੋਨੀ ’ਚ ਨਵੀਂਆਂ ਬਣਨ ਵਾਲੀਆਂ ਸੜਕਾਂ ਦਾ ਰੱਖਿਆ ਨੀਂਹ ਪੱਥਰ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨ... ਅਗਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ
Ad Position 24